歌詞

ਗੋਰਾ-ਗੋਰਾ ਰੰਗ ਤੇਰਾ ਕਰਦਾ ਏ ਤੰਗ ਨੀ ਲੱਗਦੀ ਵਿਲਾਇਤੋਂ ਆਈ, ਲੱਗਦੀ ਫ਼ਿਰੰਗਨੀ ਹਾਏ, ਗੋਰਾ-ਗੋਰਾ ਰੰਗ ਤੇਰਾ ਕਰਦਾ ਤੰਗ ਨੀ ਲੱਗਦੀ ਵਿਲਾਇਤੋਂ ਆਈ, ਲੱਗਦੀ ਫ਼ਿਰੰਗਨੀ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ (ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ) (ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ) ਬਿੱਲੀ-ਬਿੱਲੀ ਅੱਖ ਤੇਰੀ, eyebrow black ਨੀ AK-੪੭ ਵਾਂਗੂ ਕਰਦੀ attack ਨੀ ਹਾਏ, ਬਿੱਲੀ-ਬਿੱਲੀ ਅੱਖ ਤੇਰੀ, eyebrow black ਨੀ AK-੪੭ ਵਾਂਗੂ ਕਰਦੀ attack ਨੀ ਭੰਗ ਤੋਂ ਵੀ ਜ਼ਿਆਦਾ ਚੜ੍ਹਦੀ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ ਘੁੰਮਿਆ ਸ਼ਿਮਲਾ, ਸੋਲਣ ਘੁੰਮਿਆ ਘੁੰਮਿਆ ਕਸੌਲੀ, ਮਨਾਲੀ ਪੂਰੇ India ਵਿੱਚ ਨਹੀਂ ਐਥੇ ਇਹਦੇ ਗੱਲਾਂ ਵਰਗੀ ਲਾਲੀ ਘੁੰਮਿਆ ਸ਼ਿਮਲਾ, ਸੋਲਣ ਘੁੰਮਿਆ ਘੁੰਮਿਆ ਕਸੌਲੀ, ਮਨਾਲੀ ਪੂਰੇ India ਵਿੱਚ ਨਹੀਂ ਐਥੇ ਇਹਦੇ ਗੱਲਾਂ ਵਰਗੀ ਲਾਲੀ ਹੁਣ Bollywood ਵਿੱਚ model ਬਨ ਗਈ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ ਹਾਂ, ਬੜੇ ਪਿਆਰ ਨਾਲ ਗੱਲ ਕਰਦੀ ਐ ਹਾਏ, beauty ਉਹਦੀ ਸਾਡਾ ਦਿਲ ਠੱਗਦੀ ਐ ਬੜੀ ਸੋਹਣੀ ਐ, ਪਹਾੜਾਂ ਵੱਲ ਦੀ ਐ
Writer(s): Rajat Nagpal, Gurnazar Chattha Lyrics powered by www.musixmatch.com
instagramSharePathic_arrow_out