音樂影片

Dilbara Full Video | Pati Patni Aur Woh | Kartik A, Bhumi P, Ananya P | Sachet-Parampara
觀看 {artistName} 的 {trackName} 音樂影片

積分

出演艺人
Sachet Tandon
Sachet Tandon
表演者
Parampara Tandon
Parampara Tandon
表演者
Parampara Thakur
Parampara Thakur
表演者
Kartik Aaryan
Kartik Aaryan
演员
Bhumi Pednekar
Bhumi Pednekar
演员
Ananya Panday
Ananya Panday
演员
作曲和作词
Navi Ferozpurwala
Navi Ferozpurwala
作词

歌詞

ਦਿਲਬਰਾ ਵੇ ਤੇਰੀਆਂ ਦਿਲਬਰੀਆਂ ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ ਦਿਲਬਰਾ ਵੇ ਤੇਰੀਆਂ ਦਿਲਬਰੀਆਂ ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ ਗੱਲ ਤੇਰੀ-ਮੇਰੀ ਸੀ, ਬਸ ਰਹਿ ਗਈ ਤੇਰੀ ਵੇ ਮਾਫ਼ ਕਰ ਦੇ ਮੈਨੂੰ, ਮਿਹਰਬਾਣੀ ਤੇਰੀ ਵੇ ਗੱਲ ਤੇਰੀ-ਮੇਰੀ ਸੀ, ਉਹ ਬਸ ਰਹਿ ਗਈ ਮੇਰੀ ਵੇ ਮਾਫ਼ ਕਰ ਦੇ ਮੈਨੂੰ, ਮਿਹਰਬਾਣੀ ਤੇਰੀ ਵੇ ਹੁਣ ਹੱਥ ਮੈਂ ਜੋੜਾਂ, ਤੂੰ ਗੁੱਸਾ ਛੱਡ ਦੇ ਸੱਭ ਮਣ ਜਾਵਾਂ ਮਰਜ਼ੀ ਜੋ ਤੇਰੀ ਵੇ ਮੇਰਾ ਚੰਨ ਤਾਂ ਖੋ ਗਿਆ ਮੇਰੇ ਕੋਲ 'ਤੇ ਰਹਿ ਗਏ ਨੇ ਅੰਬਰ ਦੇ ਤਾਰੇ ਨੇ ਦਿਲਬਰਾ ਵੇ ਤੇਰੀਆਂ ਦਿਲਬਰੀਆਂ ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ ਦਿਲਬਰਾ ਵੇ ਤੇਰੀਆਂ ਦਿਲਬਰੀਆਂ ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ (ਦਿਲਬਰਾ ਵੇ ਤੇਰੀ ਦਿਲਬਰੀਆਂ) (ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ) (ਦਿਲਬਰਾ ਵੇ ਤੇਰੀ ਦਿਲਬਰੀਆਂ) (ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ) ਜਾਣ ਬਣਾ ਕੇ ਜਾਣ ਹੀ ਕੱਢ ਲਈ ਜਾਣ ਵਾਲੇ ਨੇ ਤੇਰੇ ਬਿਨ ਮੈਂ ਕਿਸ ਕਾਮ ਦਾ, ਸੋਚਿਆ ਨਹੀਂ ਮਰਜਾਣੇ ਨੇ ਜਾਣ ਬਣਾ ਕੇ ਜਾਣ ਹੀ ਕੱਢ ਲਈ ਜਾਣ ਵਾਲੇ ਨੇ ਤੇਰੇ ਬਿਨ ਮੈਂ ਕਿਸ ਕਾਮ ਦਾ, ਸੋਚਿਆ ਨਹੀਂ ਮਰਜਾਣੇ ਨੇ ਮੇਰਾ ਚੰਨ ਤਾਂ ਖੋ ਗਿਆ ਮੇਰੇ ਕੋਲ 'ਤੇ ਰਹਿ ਗਏ ਨੇ ਅੰਬਰ ਦੇ ਤਾਰੇ ਨੇ ਦਿਲਬਰਾ ਵੇ ਤੇਰੀਆਂ ਦਿਲਬਰੀਆਂ ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ ਦਿਲਬਰਾ ਵੇ ਤੇਰੀਆਂ ਦਿਲਬਰੀਆਂ ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ ਤੇਰੇ ਬਿਨ (ਤੇਰੇ ਬਿਨ) ਮੇਰੀ ਜਾਣ ਨਿਕਲਦੀ ਯਾਰਾ, ਤੈਨੂੰ ਸਮਝ ਨਾ ਆਵੇ ਓ, ਜੁਦਾਈ ਤੇਰੀ ਜ਼ਹਿਰ ਦੇ ਵਰਗੀ ਮੇਰੀ ਰੂਹ ਵੀ ਮਰਦੀ ਜਾਵੇ (ਦਿਲਬਰਾ ਵੇ ਤੇਰੀ ਦਿਲਬਰੀਆਂ) (ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)
Writer(s): Navi Ferozpurwala, Thakur Parampara, Tandon Sachet Lyrics powered by www.musixmatch.com
instagramSharePathic_arrow_out