歌詞

Look ਉੱਤੇ ਰੱਖਦਾਂ ਏ ਲਾਕੇ ਪੂਰੀ ਰੀਝ ਵੇ ਟੁੱਟਦੀ ਨਾ ਕੁੜਤੇ-ਪਜਾਮੇ ਦੀ crease ਵੇ ਓਏ, Look ਉੱਤੇ ਰੱਖਦਾਂ ਏ ਲਾਕੇ ਪੂਰੀ ਰੀਝ ਵੇ ਟੁੱਟਦੀ ਨਾ ਕੁੜਤੇ-ਪਜਾਮੇ ਦੀ crease ਵੇ ਕੀ ਗੱਲ ਦੱਸ ਤੈਨੂੰ ਕਾਹਦਾ ਖ਼ਤਰਾ? ਵੇ ਪੰਜ-ਸੱਤ ਮੁੰਡੇ ਕਾਹਤੋਂ ਨਾਲ ਰੱਖਦਾ ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ ਹਾਏ, ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ ਓ, limit 'ਚ ਖਾਵੇ ਬੰਦਾ ਜਾਂਦਾ ਨਹੀਓਂ ਜਾਨ ਤੋਂ ਮਾਰਦੀ ਫੁਕਾਰੇ, ਬਿੱਲੋ ਆਉਂਦੀ ਅਫ਼ਗ਼ਾਨ ਤੋਂ (Yeah, a money like the, J, J) ਓ, limit 'ਚ ਖਾਵੇ ਬੰਦਾ ਜਾਂਦਾ ਨਹੀਓਂ ਜਾਨ ਤੋਂ ਮਾਰਦੀ ਫੁਕਾਰੇ, ਬਿੱਲੋ ਆਉਂਦੀ ਅਫ਼ਗ਼ਾਨ ਤੋਂ ਓ, ਚਿੱਟਾ-ਚੁੱਟਾ ਪੀਕੇ ਜੋ ਕਲੇਜੇ ਫੂਕਦੇ ਚਿੱਟਾ-ਚੁੱਟਾ ਪੀਕੇ ਜੋ ਕਲੇਜੇ ਫੂਕਦੇ ਨੀ ਮਸਾਂ ਟੱਪਦੇ ਆ ੪੦-੪੫, ਗੋਰੀਏ ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ Hundal chachu Is this your beat? ਆਹੋ, ਪੁੱਤ Hundal on the beat yo ਓਏ, ਥੋਬੜਾ parade ਦੀ coaching ਲੈਂਦੇ ਆ ਬਾਕੀ ਦੀਆਂ ਗੱਲਾਂ, ਉਹਤੋਂ ਬਾਅਦ ਮੰਨਦੇ ਜੋ FB ਤੇ ਪਾਉਂਦੇ gun ਨਾਲ਼ photo'an ਸੁਣਿਆ ਮੈਂ ਤੈਨੂੰ ਉਸਤਾਦ ਮੰਨਦੇ ਵੇ ਸੁਣਿਆ ਮੈਂ ਤੈਨੂੰ ਉਸਤਾਦ ਮੰਨਦੇ ਹੋ, ਮੇਰੀਆਂ ਸਹੇਲੀਆਂ ਵੀ fan ਤੇਰੀਆਂ ਵੇ ਤੂੰ ਵੈਲਪੁਣੇ ਵਾਲੀ ਕਾਹਤੋਂ ਚਾਲ ਰੱਖਦਾ ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ ਹੋ ਮੋਟਰ ਤੇ ਕੜ੍ਹਦੀ ਏ ਚਾਹ ਗੁੜ ਦੀ ਖਿੱਚੀ ਦੀ ਸਟੀਲ ਦੇ ਗਲਾਸ ਨਾਲ਼ ਨੀ ਲੰਘਦੀ ਅੰਦਰ ਜਦੋਂ ਲੁੱਕ ਵਰਗੀ ਅੱਖ ਫੇਰ ਹੱਲੇ ਨਾ ਪਲਾਸ ਨਾਲ਼ ਨੀ ਅੱਖ ਫੇਰ ਹੱਲੇ ਨਾ ਪਲਾਸ ਨਾਲ਼ ਨੀ ਹੋ, ਦੇਖ ਕੇ ਸ਼ਰੀਕਾ ਸਾਲਾ ਰਹਿੰਦਾ ਸੜਦਾ ਨੀ ਜਿਵੇਂ ਖੇਤਾਂ ਵਿੱਚ ਸੜਦੀ ਪਰਾਲੀ, ਗੋਰੀਏ ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ ਓ, ਐਨੀ ਨਾ ਵੇ ਅੱਤ ਕਰ fan ਰੋਣਗੇ ਟਾਈਮ ਜਦੋਂ ਆਇਆ, ਅਲਵਿਦਾ ਕਹਿਣ ਨੂੰ ਓ, ਗਾਣੇ ਹਿੱਟ ਦੇਣੇ ਕੋਈ ਵੱਡੀ ਗੱਲ ਨਈਂ ਦਿਲਾਂ ਵਿੱਚ ਫਿਰੇ ਮੁੰਡਾ ਥਾਂ ਲੈਣ ਨੂੰ ਦਿਲਾਂ ਵਿੱਚ ਫਿਰੇ ਮੁੰਡਾ ਥਾਂ ਲੈਣ ਨੂੰ ਏ, ਨਾਮ ਲੈਣਾ R Nait ਭੁੱਲ ਸਕਦੇਂ ਧਰਮਪੁਰਾ ਕਾਹਤੋਂ ਨਾਲ਼-ਨਾਲ਼ ਰੱਖਦਾ ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ
Writer(s): Preet Hundal, Net Ram Lyrics powered by www.musixmatch.com
instagramSharePathic_arrow_out