音樂影片

音樂影片

積分

演出藝人
Ram Sampath
Ram Sampath
演出者
Keerthi Sagathia
Keerthi Sagathia
演出者
Imran Khan
Imran Khan
演員
Kunaal Roy Kapur
Kunaal Roy Kapur
演員
詞曲
Ram Sampath
Ram Sampath
作曲
Munna Dhiman
Munna Dhiman
作詞

歌詞

Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
ਮੈਨੂੰ ਗੱਲ ਕਰਨੀ ਨਹੀਂ ਆਉਂਦੀ
ਆਪੈ ਦਿਲ ਦੀ ਬਾਤ ਸਮਝ ਲੈ
ਲਫ਼ਜ਼ ਮੇਰੇ ਨੇ ਉਲਝੇ-ਉਲਝੇ
ਬਸ ਮੇਰੇ ਜਜ਼ਬਾਤ ਸਮਝ ਲੈ
ਓ, ਮੈਨੂੰ ਬੜਾ ਹੀ ਜ਼ਰੂਰੀ, Switty ਤੇਰਾ ਪਿਆਰ
ਓ, ਮੈਨੂੰ ਹੀਰਾ ਕੋਹਿਨੂਰੀ, Switty ਤੇਰਾ ਪਿਆਰ
ਓ, ਮੈਨੂੰ ਕਰਦਾ ਫ਼ਤੂਰੀ, Switty ਤੇਰਾ ਪਿਆਰ
ਹੋ, ਹੋਈ ਆਂ ਮੇਰੀ ਮਜਬੂਰੀ, Switty ਤੇਰਾ ਪਿਆਰ
ਆਹ, ਮੈਨੂੰ ਤੇਰਾ, ਤੇਰਾ, ਤੇਰਾ, ਤੇਰਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
ਤੇਰੇ ਇਸ਼ਕ ਦਾ passion ਹੋਈ ਆਂ
ਇੱਕ-ਇੱਕ ਪਲ ਇੱਕ lesson ਹੋਈ ਆਂ
ਮੁੰਡਿਆ ਵਾਲੀ ego ਛੱਡ ਕੇ, ਕੁੜੀਆਂ ਵਾਂਗ ਮੈਂ ਖੁੱਲ ਕੇ ਰੋਈ ਆਂ
ਓ, ਮੇਰੀ ਖੁਸ਼ੀਆਂ ਦਾ seed ਏ, Switty ਤੇਰਾ ਪਿਆਰ
ਓ, ਅੰਗ-ਅੰਗ ਵਿੱਚ feed ਏ, Switty ਤੇਰਾ ਪਿਆਰ
ਓ, ਮੇਰੀ ਜ਼ਿੰਦਗੀ ਦੀ lead ਏ, Switty ਤੇਰਾ ਪਿਆਰ
ਓ, ਮੇਰੀ need, ਮੇਰੀ greed ਏ, Switty ਤੇਰਾ ਪਿਆਰ
ਤੇਰਾ, ਤੇਰਾ, ਤੇਰਾ, ਤੇਰਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੇਰਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
Switty, Switty, Switty ਤੁਹਾਡਾ ਪਿਆਰ ਚਾਹੀਦਾ
Written by: Munna Dhiman, Ram Sampath
instagramSharePathic_arrow_out

Loading...