音樂影片

kya Baat aa jata #Karanaujla #Fttania #HDsong
觀看 {artistName} 的 {trackName} 音樂影片

積分

出演艺人
Karan Aujla
Karan Aujla
表演者
作曲和作词
Jaskaran Singh Aujla
Jaskaran Singh Aujla
词曲作者

歌詞

Haha! Karan Aujla (Desi Crew, Desi Crew) (Desi Crew, Desi Crew) ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਪੱਕਾ ਉਹਦੇ ਨਾ' ਵੀ ਤਾਰੇ ਗਿਣੇ ਹੋਣਗੇ ਕਿਆ ਬਾਤ ਐ? ਕਿਆ ਬਾਤ ਐ? ਬਾਅਦ 'ਚੋਂ ਉਹਨੇ ਹੰਝੂ ਖਾਰੇ ਗਿਣੇ ਹੋਣਗੇ ਕਿਆ ਬਾਤ ਐ? ਕਿਆ ਬਾਤ ਐ? ਉਹਨੂੰ ਵੀ ਨਈਂ ਮੇਰੇ ਵਾਂਗ ਦੱਸਿਆ ਹੋਣਾ ਕਿ ਕੱਲ੍ਹ ਉਹਦੇ ਹਿੱਸੇ ਧੋਖਿਆਂ ਦੀ ਆਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਪਹਿਲਾਂ ਪੱਕਾ ਝੂਠਾ ਜਿਹਾ ਰੋਇਆ ਹੋਵੇਂਗਾ ਫਿਰ ਉਹਦੇ ਮੋਢੇ ਉੱਤੇ ਸੋਇਆ ਹੋਵੇਂਗਾ ਗੱਲ ਰਸਮਾਂ ਤੂੰ ਜਿਸਮਾਂ 'ਤੇ ਮੁੱਕੀ ਹੋਣੀ ਐ ਉਹ ਵੀ ਮੇਰੇ ਵਾਂਗ ਅੱਕ ਚੁੱਕੀ ਹੋਣੀ ਐ ਬਾਹਲ਼ੀ ਪਰੇਸ਼ਾਨ, ਵੇ ਮੈਂ ਸੋਚ ਕੇ ਹੈਰਾਨ ਚੱਲ ਉਹਦੇ ਨਾਲ਼ ਇੱਕ ਤਾਂ ਨਿਭਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਦੋਂ, ਕਿੱਥੇ, ਕਿਹੜੇ ਸ਼ਹਿਰ ਮਿਲ਼ੇ ਸੀ? ਥਾਂ ਦੱਸਦੇ, ਵੇ ਥਾਂ ਦੱਸਦੇ ਚੱਲ ਬਾਕੀ ਛੱਡ, ਮੈਨੂੰ ਭੋਲ਼ੀ ਨਾਰ ਦਾ ਨਾਂ ਦੱਸਦੇ, ਵੇ ਨਾਂ ਦੱਸ ਦੇ ਆਉਂਦੀ ਜੇ ਸ਼ਰਮ, ਵੇ ਮੈਂ ਉਹਨੂੰ ਪੁੱਛ ਲਊਂ ਜੱਟਾ, ਉਹਨੇ ਕਿੱਦਾਂ ਤੇਰੇ ਨਾ' ਲੰਘਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਿੰਨਾ ਚਿਰ ਬੇੜੀ ਨੂੰ ਚਲਾਏਂਗਾ? ਕਦੇ ਤਾਂ ਕਿਨਾਰੇ ਉੱਤੇ ਆਏਂਗਾ ਬਾਹਲ਼ਾ ਵੀ ਨਾ ਮਾਣ ਕਰ, ਸੋਹਣਿਆ ਕਦੇ ਨਾ ਕਦੇ ਤਾਂ ਧੋਖਾ ਖਾਏਂਗਾ ਮੰਨਿਆ ਤੂੰ ਲਿਖਣੇ ਦਾ ਸ਼ੌਂਕੀ, ਸੋਹਣਿਆ ਪਰ ਔਜਲੇ, ਮੈਂ ਤੇਰੇ ਉੱਤੇ ਗਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ? ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ जो भी उस रात बोल गया, शराब का सरूर होगा मुझे छोड़ गया तो क्या हुआ? आदत से मजबूर होगा अल्लाह क़सम, यक़ीन है मर जाओगे जो हमारे साथ किया, आपके साथ भी ज़रूर होगा आपके साथ भी ज़रूर होगा
Writer(s): Jaskaran Aujla Lyrics powered by www.musixmatch.com
instagramSharePathic_arrow_out