積分
演出藝人
Ammy Virk
演員
Gurmeet Singh
演出者
Wamiqa Gabi
演員
詞曲
Gurmeet Singh
作曲
Simer Doraha
作詞
歌詞
ਹੋ ਜਿਵੇਂ ਕਹੂੰ ਹੋ ਸਾਰਾ ਨੀ
ਤੈਨੂੰ ਲਾਉਂਦਾ ਨਾਈ ਕੋਈ ਲਾਰਾ ਨੀ
ਹੋ ਜਿਵੇਂ ਕਹੂੰ ਹੋ ਸਾਰਾ ਨੀ
ਤੈਨੂੰ ਲਾਉਂਦਾ ਨਾਈ ਕੋਈ ਲਾਰਾ ਨੀ
ਮੈਨੂੰ ਲਗੇ ਮਾਡਲ model'an ਵਰਗੀ ਤੂੰ
ਤੇਰਾ ਯਾਰ ਵੀ actor ਭਰਾ ਨੀ
ਛੇਤੀ ਲਿਖ ਕੇ ਕਹਾਣੀ ਕੋਈ ਘੈਂਟ ਜਿਹੀ
ਹੋ ਵੱਡੇ ਪਰਦੇ ਦਿਖਾਉਣ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
ਹੋ ਚਾਰ-ਪੰਚ ਪਾਉਂਣੇ ਵਿਚ ਚੱਕਵੀਂਏਂ ਰਾਕਟ ਨੀ
ਕੱਢਣਾ ਆਏ ਗੇੜਾ ਨਾਲ ਲੈਕੇ ਬੰਬੂਕਟ ਨੀ
ਹੋ ਚਾਰ-ਪੰਚ ਪਾਉਂਣੇ ਵਿਚ ਚੱਕਵੀਂਏਂ ਰਾਕਟ ਨੀ
ਕੱਢਣਾ ਆਏ ਗੇੜਾ ਨਾਲ ਲੈਕੇ ਬੰਬੂਕਟ ਨੀ
ਹੋ ਵਿਚ ਵਿਲਿਆਂ ਬਣਾਕੇ ਸਾਧੂ ਆਪਣਾ
ਵਿਲਿਆਂ ਬਣਾਕੇ ਸਾਧੂ ਆਪਣਾ
ਓਹਨੂੰ ਇੰਦੱਛ ਦਬਾਉਣ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
ਰੋਹਬ ਪੂਰਾ ਹੋ ਦੇਖੀਂ ਗਏ ਦੰਗੇ ਕਿਲ ਨੀ (ਗਏ ਦੰਗੇ ਕਿਲ ਨੀ)
ਪੱਗ ਫੜ੍ਹ ਵਾਲੀਚ ਬੰਨੁ ਜੱਦੋਂ ਗੱਗੂ ਗਿੱਲ ਨੀ (ਜੱਦੋਂ ਗੱਗੂ ਗਿੱਲ ਨੀ)
ਰੋਹਬ ਪੂਰਾ ਹੋ ਦੇਖੀਂ ਗਏ ਦੰਗੇ ਕਿਲ ਨੀ
ਫੜ੍ਹ ਵਾਲੀਚ ਬੰਨੁ ਜੱਦੋਂ ਗੱਗੂ ਗਿੱਲ ਨੀ
ਕੁੜਤੀ ਸੇਵਾ ਲਾਇ ਕੋਈ ਸ਼ਨੀਲ ਦੀ
ਕੁੜਤੀ ਸੇਵਾ ਲਾਇ ਕੋਈ ਸ਼ਨੀਲ ਦੀ
ਮੈਂ ਕਾਲੇ ਚਾਦਰੇ ਸਵਾਉਂ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
ਹੋ ਤੇਰੇ-ਮੇਰੇ ਮੈਂ ਪਿਆਰ ਉੱਤੇ ਬੱਲੀਏ
ਇਕ film ਬਣਾਉਣ ਨੂੰ ਫਿਰਾਂ
Written by: Gurmeet Singh, Simer Doraha