音樂影片

Care Ni Karda (From "Chhalaang") by Sweetaj Brar & Yo Yo Honey Singh #shorts
觀看 {artistName} 的 {trackName} 音樂影片

積分

出演艺人
Sweetaj Brar
Sweetaj Brar
表演者
Yo Yo Honey Singh
Yo Yo Honey Singh
表演者
Rajkummar Rao
Rajkummar Rao
演员
Nushrat Bharucha
Nushrat Bharucha
演员
作曲和作词
Yo Yo Honey Singh
Yo Yo Honey Singh
作词
Alfaaz
Alfaaz
作词
Hommie Dilliwala
Hommie Dilliwala
作词

歌詞

ਤੂੰ ਤਾਂ ਸਾਡੀ care ਨਈਂ ਕਰਦਾ Time spare ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ Time spare ਨਈਂ ਕਰਦਾ ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ ਮੈਂ ਹੀ ਤੈਨੂੰ phone ਮਿਲਾਉਨੀ ਆਂ ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ ਮੈਂ ਹੀ ਤੈਨੂੰ phone ਮਿਲਾਉਨੀ ਆਂ ਸਾਡੇ 'ਤੇ ਤੂੰ ਮਿਹਰ ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ Time spare ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ तेरी हर बात को मैं serious लेती हूँ तू करता है मुझे ignore वे ਸੱਚੀ-ਸੱਚੀ ਦੱਸ, do you love me or no? ਯਾ ਤੇਰੇ ਦਿਲ ਵਿੱਚ ਕੋਈ ਹੋਰ ਵੇ ਤੇਰਾ ਕੈਸੇ ਲਗਤਾ ਜੀਅ ਏ? ਹਾਏ, ਵੇ ਤੇਰੇ ਦਿਲ ਵਿੱਚ ਕੀ ਏ? ਤੇਰਾ ਕੈਸੇ ਲਗਤਾ ਜੀਅ ਏ? ਹਾਏ, ਵੇ ਤੇਰੇ ਦਿਲ ਵਿੱਚ ਕੀ ਏ? ਸਾਡੇ ਨਾ' ਤੂੰ share ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ Time spare ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ I swear, किसी लड़की को ना कभी stare करूँ ऐसी कोई मिली नहीं जिससे तुझे compare करूँ खाना खाने जो तू बैठे, पीछे तेरी chair करूँ इससे ज़्यादा किसकी अब कितनी मैं care करूँ? जो हुकुम करे वो सब मैं करूँ तेरे पीछे किस-किस से लड़ूँ? तो क्या मैं करूँ फ़िर तू ही बता किस ग़लती की मुझे दे दी सज़ा? कभी मैंने पूछा "कितने लड़के तेरे SnapChat पे?" मैंने पूछा, "क्या करती पूरा दिन अपने flat पे?" क्या मैंने किया check क्या है तेरे mobile में? किन-किन का नाम है छुपाया last dial में? कितना change आ गया तेरे बोलने के style में क्या छुपा रखा है sarcastic सी smile में? कितना change आ गया तेरे बोलने के style में क्या-क्या छुपा रखा है sarcastic सी smile में? I swear to you, I care for you I swear to you, I care for you Miss तुझे करती हूँ, WhatsApp करती हूँ ਹਰ ਵਾਰੀ ਕਰੇ unseen ਤੂੰ ਕਭੀ dad ਨਾਲ busy, ਕਭੀ ਯਾਰਾਂ ਨਾਲ busy बातें करता है थोड़ी-थोड़ी mean तू ਤੂੰ ਸ਼ਰੇਆਮ ਕਰਦਾ ਕਿਉਂ ਨਈਂ ਮੈਨੂੰ "ਹਾਂ"? ਸੱਭ ਕੇ ਸਾਮ੍ਹਨੇ ਫੜ ਮੇਰੀ ਬਾਂਹ ਤੂੰ ਸ਼ਰੇਆਮ ਕਰਦਾ ਕਿਉਂ ਨਈਂ ਮੈਨੂੰ "ਹਾਂ"? ਸੱਭ ਕੇ ਸਾਮ੍ਹਨੇ ਤੂੰ ਫੜ ਮੇਰੀ ਬਾਂਹ ਐਨੀ ਵੀ ਤੂੰ dare ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ Time spare ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ ਮੈਂ ਹੀ ਤੈਨੂੰ phone ਮਿਲਾਉਨੀ ਆਂ ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ ਮੈਂ ਹੀ ਤੈਨੂੰ phone ਮਿਲਾਉਨੀ ਆਂ ਸਾਡੇ 'ਤੇ ਤੂੰ ਮਿਹਰ ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ Time spare ਨਈਂ ਕਰਦਾ ਤੂੰ ਤਾਂ ਸਾਡੀ care ਨਈਂ ਕਰਦਾ Yo Yo Honey Singh
Writer(s): Alfaaz,yo Yo Honey Singh,hommie Dilliwala Lyrics powered by www.musixmatch.com
instagramSharePathic_arrow_out