音樂影片

積分

出演艺人
Ranjit Bawa
Ranjit Bawa
表演者
Bunty Bains
Bunty Bains
表演者
Desi Crew
Desi Crew
表演者
作曲和作词
Bunty Bains
Bunty Bains
作词
制作和工程
Desi Crew
Desi Crew
制作人

歌詞

(ਮੁੰਡੇ ਨੇ ਰੋਗ ਲਾ ਲਿਆ, ਹੋ) Desi Crew, Desi Crew Desi Crew, Desi Crew ਨੱਖਰੇ ਤੇਰੇ ਭਾਰੇ-ਭਾਰੇ, ਚੱਕਣ ਨੂੰ ਫਿਰਦਾ ਮੁੰਡਾ ਤੇਰੇ 'ਤੇ ਮਰਦੇ ਜਿਹੜੇ, ਤੱਕਣ ਨੂੰ ਫਿਰਦਾ ਮੁੰਡਾ ਘੁੱਗੀਆਂ ਦਾ ਜੋੜਾ ਲੱਗਦਾ, ਥੋਡਾ ਦੋ ਭੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਹੋ ਪੌਂਚੇ ਚੱਕ ਤੁਰਦੀ ਦੀ ਨੀ ਡਿੱਗਦੀ ਤੇਰੀ ਮੜ੍ਹਕ ਨਾ ਥੱਲੇ ਘੁੰਮਦੀ ਤੂੰ ਸਿੱਖਰ ਦੁਪਹਿਰੇ, ਪਿੱਛੇ ਤੇਰੇ ਮਿੱਤਰ... ਪੌਂਚੇ ਚੱਕ ਤੁਰਦੀ ਦੀ ਨੀ ਡਿੱਗਦੀ ਤੇਰੀ ਮੜ੍ਹਕ ਨਾ ਥੱਲੇ ਘੁੰਮਦੀ ਤੂੰ ਸਿੱਖਰ ਦੁਪਹਿਰੇ, ਪਿੱਛੇ ਤੇਰੇ ਮਿੱਤਰ ਕੱਲੇ ਹੁਣ ਭਾਵੇਂ ਡੱਕ ਲਏ ਆਕੇ, officer ਕੋਈ ਸੈਨਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਹੋ ਸੁਣਿਆ ਹੋਉ, "Bains, Bains ਤੂੰ, ਲਿੱਖਦਾ ਏ ਗਾਣੇ ਮੁੰਡਾ" ਦਸਵੀਂ ਵਿੱਚ fail math 'ਚੋਂ, business ਪਰ ਜਾਣੇ... ਸੁਣਿਆ ਹੋਉ, "Bains, Bains ਤੂੰ, ਲਿੱਖਦਾ ਏ ਗਾਣੇ ਮੁੰਡਾ" ਦਸਵੀਂ ਵਿੱਚ fail math 'ਚੋਂ, business ਪਰ ਜਾਣੇ ਮੁੰਡਾ ਸਾਡਾ ਦੋਹਾਂ ਦਾ couple ਆ, ਜਿਓਂ ਤੋਤੇ-ਮੈਨਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ ਮੁੰਡੇ ਨੇ ਰੋਗ ਲਾ ਲਿਆ, ਹੋ
Writer(s): Buntybains Buntybains Lyrics powered by www.musixmatch.com
instagramSharePathic_arrow_out