音樂影片

Raule (Official Video) Jassa Dhillon | Gurlez Akhtar | Gur Sidhu | Punjabi Song | Above All Album
觀看 {artistName} 的 {trackName} 音樂影片

Jassa Dhillon, Gurlej Akhtar & Gur Sidhu 即將舉行的演唱會

收錄於

積分

出演艺人
Gur Sidhu
Gur Sidhu
表演者
Jassa Dhillon
Jassa Dhillon
表演者
Gurlej Akhtar
Gurlej Akhtar
表演者
作曲和作词
Jassa Dhillon
Jassa Dhillon
词曲作者
Gur Sidhu
Gur Sidhu
作曲

歌詞

Aye yo Everybody knows It's the Gur Sidhu Music ਹੋ, ਵੇਲ਼ਾ ਸ਼ਾਮ ਦਾ ਤੂੰ ਨਿਖਰੀ ਫਿਰੇਂ ਹੋ, ਵੇਲ਼ਾ ਸ਼ਾਮ ਦਾ ਤੂੰ ਨਿਖਰੀ ਫਿਰੇਂ ਨੀ ਮੁੰਡਾ ਢਾਣੀਆਂ 'ਚ ਬਹਿ ਕੇ ਸਿੱਖੇ time ਚੱਕਣਾ (time ਚੱਕਣਾ) ਹਾਏ ਵੇ, ਤੇਰੇ ਕਰਕੇ ਮੈਂ ਨਿਖਰੀ ਫਿਰਾਂ ਤੇਰੇ ਕਰਕੇ ਮੈਂ ਨਿਖਰੀ ਫਿਰਾਂ ਮੈਨੂੰ ਚੰਗਾ ਲੱਗੇ ਤੈਨੂੰ ਚੋਰੀ-ਚੋਰੀ ਤੱਕਣਾ (ਚੋਰੀ ਤੱਕਣਾ) ਹੋ, ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ (ਆਹੋ) ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ (ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ) ਸੁੱਖ ਰੱਖੇ ਬਾਬਾ ਤੂੰ ਪਸੰਦ ਜੱਟ ਦੀ ਲਾ ਲੈ ਪੱਕੀ ਯਾਰੀ ਨਾ ਪਿਛਾਂਹ ਹਟਦੀ ਮੈਂ ਘਰੋਂ ਬਾਹਲਾ ਆਮ, ਤੇਰਾ ਰੰਗ ਆ ਬਦਾਮੀ ਵੇ ਮੇਰਾ nature ਆ shy ਦਿਲੋਂ ਭਰੀ ਬੈਠੀ ਹਾਮੀ (ਭਰੀ ਬੈਠੀ ਹਾਮੀ) ਓ, ਕਹਿੰਦੀ ਨਾਲ਼ ਦੀ ਤੂੰ ਯਾਰੀਆਂ ਕਮਾਉਂਦਾ ਕਹਿੰਦੀ ਨਾਲ਼ ਦੀ ਤੂੰ ਯਾਰੀਆਂ ਕਮਾਉਂਦਾ ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ (ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ) ਹੋ, ਗੱਲ ਉੱਡਣੀ ਆ ਪੱਕਾ ਤੇਰੇ-ਮੇਰੇ ਨੇ ਯਰਾਨੇ ਵੇ, ਅੱਖਾਂ ਤੇਰੀਆਂ ਨੇ ਮਿਲਨੇ ਦੇ ਲੱਭਣੇ ਬਹਾਨੇ ਦਿੱਤੇ ਜਾਣੇ ਨਈਂ ਜਵਾਬ, ਬੜੇ ਉੱਠਣੇ ਸਵਾਲ ਰੱਖੇਂ ਜੇਰਾ ਜੇ ਤੂੰ ਵੱਡਾ, ਮੈਂ ਵੀ ਤੁਰਾਂ ਨਾਲ਼-ਨਾਲ਼ (ਜੇਰਾ ਜੇ ਤੂੰ ਵੱਡਾ, ਮੈਂ ਵੀ ਤੁਰਾਂ ਨਾਲ਼-ਨਾਲ਼) ਓ, ਕਿਉਂ ਨਈਂ ਜੱਸਿਆ ਗੁਲਾਬ ਤੂੰ ਫੜਾਉਂਦਾ? ਕਿਉਂ ਨਈਂ ਜੱਸਿਆ ਗੁਲਾਬ ਤੂੰ ਫੜਾਉਂਦਾ? ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ ਓ, ਝਾਕਣੀ ਜੋ ਤੇਰੀ ਵੇ ਸਰੂਰ ਜਾ ਚੜਾਉਂਦੀ ਓ, ਦਿਨੇ ਗੋਰਾ ਰੰਗ, ਰਾਤੀ ਯਾਦ ਆ ਸਤਾਉਂਦੀ ਰੱਖੇਂ ਗਲ਼ੀ ਵਿੱਚ ਗੇੜਾ ਕਾਹਤੋਂ ਡੱਬ ਵਿੱਚ ਲਾ ਕੇ? ਹੋ, ਤੇਰੇ ਕਰਕੇ ਲਿਆਇਆ, ਬਿੱਲੋ border ਤੋਂ ਜਾਕੇ (Border ਤੋਂ ਜਾਕੇ) ਹੋ, ਮੁੰਡਾ ਕਾਵਾਂ 'ਤੇ ਨਿਸ਼ਾਨੇ ਨਹੀਂਓਂ ਲਾਉਂਦਾ ਹੋ, ਮੁੰਡਾ ਕਾਵਾਂ 'ਤੇ ਨਿਸ਼ਾਨੇ ਨਹੀਂਓਂ ਲਾਉਂਦਾ ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ ਹੋ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ (ਹਾਂ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ) (ਹੋ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ) Gur Sidhu Music
Writer(s): Gursidhujassadhillon Gursidhujassadhillon Lyrics powered by www.musixmatch.com
instagramSharePathic_arrow_out