album cover
Paapi
1,907
Hip-Hop/Rap
Paapi 由 Azai Records 於 2021年3月4日發行,收錄於專輯《 》中Tabia
album cover
專輯Tabia
發行日期2021年3月4日
標籤Azadi Records
旋律
原聲音質
Valence
節奏感
輕快
BPM61

音樂影片

音樂影片

積分

演出藝人
Prabh Deep
Prabh Deep
演出者
詞曲
Prabhdeep Singh
Prabhdeep Singh
作曲家
Azadi Media Holdings (US) Inc
Azadi Media Holdings (US) Inc
編曲
製作與工程團隊
Prabh Deep
Prabh Deep
製作人
KJ Singh
KJ Singh
混音師

歌詞

ਓਹ ਜੱਦ ਤਕ ਮੈਨੂੰ ਪਿਆਰ ਨਾ ਕਰੇ, ਮੈਂ ਤੇ ਠੀਕ ਵਾ
ਦਿਲੋ ਢੀਠ ਵਾ
ਓਹ ਜੱਦ ਤਕ ਮੈਨੂੰ ਪਿਆਰ ਨਾ ਕਰੇ, ਮੈਂ ਤੇ ਠੀਕ ਵਾ
ਦਿਲੋ ਢੀਠ ਵਾ
ਓਹ ਕੱਲੇ ਬਹਿਕੇ ਰਾਤੀ ਰੋਂਦੀ ਆ
ਕਰਦੀ ਆ ਯਾਦ ਮੈਨੂੰ, ਕਰਦੀ ਨੀ ਕਾਲ
ਮੈਂ ਦੇਸ਼ ਦੂਜੇ ਜਾਕੇ ਬੈਠਾ ਵਾ, ਆਪਣੇ ਚ ਰਹਿਣਾ ਵਾ
ਬੱਸ ਏਹੀਓ ਆ ਦੋਸ਼
ਜੇ ਕੱਲੇ ਰਹਿਣ ਤੋਂ ਲੱਗਦਾ ਡਰ
ਆਪਣੇ ਆਪ ਤੇ ਕੰਮ ਕਰ
ਜੇ ਦੂਜਿਆਂ ਦੀ ਗੱਲਾਂ ਦਾ ਅਸਰ ਤੇਰੇ ਦਿਮਾਗ ਤੇ
ਤੈਨੂੰ ਵੇ ਲੋੜ, ਸ਼ਾਂਤੀ ਦੀ
ਧਿਆਨ ਲਗਲਾ ਹੁਣ ਹੋਜੇ ਨਾ ਦੇਰ
ਖੋ ਬੈਠੇ ਤੂੰ ਸਾਰਾ ਕੁਜ
ਕਾਬੂ ਚ ਕਰਲੇ ਤੂੰ ਲਾਲਚ ਨੂੰ
ਰਾਤਾਂ ਨੂੰ ਮਿਲੇ ਓਹ
ਮੈਨੂੰ ਵੀ ਪਸੰਦ ਬਹੁਤ
ਬਿਸਤਰ ਚ ਮੌਜ ਪਰ ਸਭ ਤੋਂ ਵੇ ਉੱਤੇ, ਦਿਮਾਗ ਚ ਸੁਕੂਨ ਸੁਕੂਨ
ਕੱਪੜਿਆਂ ਤੋਂ ਬਿਨਾ ਜਨੂੰਨ
Ya ya
ਓ ਆਈ ਮੇਰੇ ਸੁਪਨੇ ਚ
ਕੇਂਦੀ "ਮਿਲੇਗੀ ਕਾਮਯਾਬੀ ਨਹੀਓ ਤੈਨੂੰ
ਮਿਲੇਗਾ ਨੀ ਪਿਆਰ ਕਦੇ ਤੈਨੂੰ
ਕਾਮਯਾਬੀ ਮੈਂ ਲੇਲਾਂਗਾ ਪਿਆਰ ਦੀ ਲੋੜ ਨੀ
ਓਹ ਜੱਦ ਤਕ ਮੈਨੂੰ ਪਿਆਰ ਨਾ ਕਰੇ, ਮੈਂ ਤੇ ਠੀਕ ਵਾ
ਦਿਲੋ ਢੀਠ ਵਾ
ਓਹ ਜੱਦ ਤਕ ਮੈਨੂੰ ਪਿਆਰ ਨਾ ਕਰੇ, ਮੈਂ ਤੇ ਠੀਕ ਵਾ
ਦਿਲੋ ਢੀਠ ਵਾ
ਮੌਤ ਨੂੰ ਦੇਣਾ ਬੁਲਾਵਾ ਮੈਂ ਰੋਜ਼, ਖੁੱਲ੍ਹੇ ਆਮ
ਮੇਰੇ ਮਰਨ ਤੋਂ ਬਾਅਦ, ਦੁਬਾਰਾ ਤੋਂ ਸੁਣਨਾ ਮੇਰੇ ਸਾਰੇ ਗਾਣੇ
ਕਿੰਨਿਆਂ ਨੂੰ ਆਏਗੀ ਸਮਝ, ਕਿੰਨਿਆਂ ਨੇ ਭੁੱਲ ਜਣਾ ਮੈਨੂੰ
ਲੱਖਾਂ ਨੂੰ ਕਰਨਾ ਵੇ ਪ੍ਰੇਰਿਤ, 2-4 ਲਈ ਦਿਮਾਗ ਨੀ ਖਪਾਣਾ
ਹੱਥ ਵਿੱਚ ਆਖਰੀ ਗਲਾਸ ਵੇ
ਅੱਖ ਵਿੱਚ ਆਖਰੀ ਆ ਅੱਥਰੂ
ਬੈਠੀ ਏ ਆਖਰੀ ਓ ਗੱਲ ਲਈ
ਯਾਦਾਂ ਬੱਸ ਰਹਿਣੀ ਆ ਕੱਲ੍ਹ ਨੂੰ
ਦਿਲ ਬੋਲੇ ਜੀ ਲੈ ਇਸ ਪਲ ਨੂੰ
ਦਿਮਾਗ ਬੋਲੇ ਮੁੜਜਾ ਤੂੰ ਘਰ ਨੂੰ
ਈਮਾਨ ਬੋਲੇ ਸੁਧਰੇਂਗਾ ਕਦ ਤੂੰ?
ਕੋਸ਼ਿਸ਼ ਪੂਰੀ ਏ!
ਖੁਦਗਰਜ਼ੀ ਜਰੂਰੀ ਏ ਪਰ ਲਾਲਚ ਭਸੂੜੀ ਏ
ਮੇਰੇ ਆਪਣਿਆਂ ਨੂੰ ਫਿਕਰ ਸੀ ਪਰ ਓਹ ਸੁਪਨੇ ਨੀ ਸਮਝ ਦੇ
ਤੇ ਜਦੋਂ ਦਾ ਕਰਨ ਲੱਗ ਗਿਆ ਆਪਣੇ ਤੇ ਕੰਮ
ਇਹ ਸੜ ਦੇ ਨੇ ਸਾਰੇ
ਹੁਣ ਰਹੇ ਨੀ ਖਾਉਣ ਦੇ ਲਾਇਕ, ਤੇ ਮੇਰੇ ਹਰ ਰਾਤੀ ਨੇ ਵੱਖਰੇ ਨਜ਼ਾਰੇ
ਓ ਆਈ ਮੇਰੇ ਸੁਪਨੇ ਚ
ਕੇਂਦੀ "ਮਿਲੇਗੀ ਕਾਮਯਾਬੀ ਨਹੀਓ ਤੈਨੂੰ
ਮਿਲੇਗਾ ਨੀ ਪਿਆਰ ਕਦੇ ਤੈਨੂੰ
ਕਾਮਯਾਬੀ ਮੈਂ ਲੇਲਾਂਗਾ ਪਿਆਰ ਦੀ ਲੋੜ ਨੀ
ਓਹ ਜੱਦ ਤਕ ਮੈਨੂੰ ਪਿਆਰ ਨਾ ਕਰੇ, ਮੈਂ ਤੇ ਠੀਕ ਵਾ
ਦਿਲੋ ਢੀਠ ਵਾ
ਓਹ ਜੱਦ ਤਕ ਮੈਨੂੰ ਪਿਆਰ ਨਾ ਕਰੇ, ਮੈਂ ਤੇ ਠੀਕ ਵਾ
ਦਿਲੋ ਢੀਠ ਵਾ
ਆਪਣੇ ਆਪ ਨੂੰ ਕਰਨਾ ਜ਼ਰੂਰੀ ਏ ਮਾਫ਼
ਆਪਣੇ ਆਪ ਨੂੰ ਕਰਨਾ ਜ਼ਰੂਰੀ ਏ ਮਾਫ਼
Written by: Prabhdeep Singh
instagramSharePathic_arrow_out􀆄 copy􀐅􀋲

Loading...