積分

演出藝人
Tanishk Bagchi
Tanishk Bagchi
演出者
Jass Manak
Jass Manak
演出者
Nikhita Gandhi
Nikhita Gandhi
演出者
Manak-E
Manak-E
演出者
詞曲
Tanishk Bagchi
Tanishk Bagchi
作曲
Manak-E
Manak-E
作曲

歌詞

ਹੋਏ-ਹੋਏ-ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ-ਹੋਏ-ਹੋਏ, hey
ਹੋਏ-ਹੋਏ-ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ-ਹੋਏ-ਹੋਏ, hey
ਅੱਜ ਤੋਂ ਮੈਨੂੰ ਕੋਲ਼ ਬਿਠਾ ਲੈ
ਕੋਲ਼ ਬਿਠਾ ਲੈ, ਸੀਨੇ ਲਾ ਲੈ
ਅੱਜ ਤੋਂ ਮੈਨੂੰ ਕੋਲ਼ ਬਿਠਾ ਲੈ
ਕੋਲ਼ ਬਿਠਾ ਲੈ, ਸੀਨੇ ਲਾ ਲੈ
ਯਾਰ, ਤੇਰੇ ਬਿਨ ਮੈਨੂੰ ਲਗਦੈ
ਮੈਂ ਤਾਂ ਮਰਜਾਂ ਨੀ, ਹਾਏ, ਮੈਂ ਤਾਂ ਮਰਜਾਂ ਨੀ
ਹੁਣ ਤੈਥੋਂ, ਤੈਥੋਂ, ਤੈਥੋਂ, ਤੈਥੋਂ...
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
Now check this out
(ਹੋਏ-ਹੋਏ-ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ-ਹੋਏ-ਹੋਏ, hey)
ਮੇਰੇ ਲਈਏ ਤੂੰ ਹੋਇਆ change, ਓਏ-ਹੋਏ-ਹੋਏ
ਤਾਂਹੀਓਂ ਦਿਲ ਕਿੱਤਾ exchange, ਆਏ-ਹਾਏ-ਹਾਏ
ਤੇਰੀ ਮਿੱਠੀਆਂ-ਮਿੱਠੀਆਂ ਗੱਲਾਂ ਨੇ ਕਿੱਤਾ ਮੈਨੂੰ ਝੱਲਾ
ਤਾਂਹੀਓਂ ਤਾਂ ਤੇਰੇ ਚੱਕਰਾਂ 'ਚ ਮੈਂ ਫ਼ਸ ਗਈ
ਤੇਰੇ ਵਰਗੀ ਨਾ ਕੋਈ ਹੋਰ, from L.A. to Lahore
ਤੇਰੇ ਨੇੜੇ-ਨੇੜੇ ਰਹਿਣਾ ਮੈਂ ਤਾਂ ਸਾਰੀ ਜ਼ਿੰਦਗੀ
ਹੁਣ ਤੈਥੋਂ, ਤੈਥੋਂ, ਤੈਥੋਂ, ਤੈਥੋਂ...
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
Now check this out
(ਹੋਏ-ਹੋਏ-ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ-ਹੋਏ-ਹੋਏ, hey)
ਹੋ, ਤੇਰੇ ਹੁਸਨਾਂ ਦੇ ਚਰਚੇ ਨੇ ਬਾਹਲ਼ੇ
ਹਰ ਪਾਸੇ ਗੱਲਾਂ ਤੇਰੀਆਂ
ਤੇਰੇ ਹੁਸਨਾਂ ਦੇ ਚਰਚੇ ਨੇ ਬਾਹਲ਼ੇ
ਹਰ ਪਾਸੇ ਗੱਲਾਂ ਤੇਰੀਆਂ
ਤੇਰਾ ਰੂਪ ਮਾਰੀ ਜਾਂਦਾ ਲਿਸ਼ਕਾਰੇ
ਹਰ ਪਾਸੇ ਗੱਲਾਂ ਤੇਰੀਆਂ, ਹਾਂ
ਨੀ ਹਰ ਪਾਸੇ ਗੱਲਾਂ ਤੇਰੀਆਂ
ਤੈਥੋਂ, ਤੈਥੋਂ, ਤੈਥੋਂ, ਤੈਥੋਂ...
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
ਹੁਣ ਤੈਥੋਂ ਮੇਰਾ ਦੂਰ ਜਾਣ ਨੂੰ ਜੀਅ ਨਈਂ ਕਰਦਾ ਨੀ
Written by: Manak-E, Tanishk Bagchi
instagramSharePathic_arrow_out

Loading...