音樂影片

Fateh Aa (Full Video) | Ranjit Bawa | Lovely Noor | Beat Minster | Lens Nation Media
觀看 {artistName} 的 {trackName} 音樂影片

積分

出演艺人
Ranjit Bawa
Ranjit Bawa
表演者
Beat Minister
Beat Minister
音乐总监
Lovely Noor
Lovely Noor
表演者
作曲和作词
Lovely Noor
Lovely Noor
词曲作者
制作和工程
Ranjit Bawa
Ranjit Bawa
制作人

歌詞

ਹੋ ਕਰੋ ਪਰਵਾਨ ਸਾਡੀ ਹੱਥ ਜੋੜ ਫਤਿਹ ਆ ਹੋ ਦੱਸਣੇ ਦੀ ਲੋੜ ਨਹੀਂ ਓ ਸਾਰਿਆਂ ਨੂੰ ਪਤੈ ਆ ਹੋ ਕਰੋ ਪਰਵਾਨ ਸਾਡੀ ਹੱਥ ਜੋੜ ਫਤਿਹ ਆ ਹੋ ਦੱਸਣੇ ਦੀ ਲੋੜ ਨਹੀਂ ਓ ਸਾਰਿਆਂ ਨੂੰ ਪਤੈ ਆ ਖੰਡੇ ਦੀਆਂ ਧਾਰਾ ਉੱਤੇ ਨੱਚਦੀ ਜਵਾਨੀ, ਖੰਡੇ ਦੀਆਂ ਧਾਰਾ ਉੱਤੇ ਨੱਚਦੀ ਜਵਾਨੀ ਗੁੜ੍ਹਤੀ 'ਚ ਵਾਰਾਂ ਸਾਨੂੰ, ਜੁੜੇ ਛੰਦ ਛੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਹੋ ਹੋ ਡੱਕ ਸਕੀਆਂ ਨਾ ਜੇਲ੍ਹਾਂ ਜੋ ਫ਼ਰਾਰ ਹੋ ਗਏ ਛਿੰਦੇ ਪੁੱਤ ਵੀ ਕਈ, ਮਾਵਾਂ ਗੱਲ ਹਾਰ ਹੋ ਗਏ ਪਾਣੀ ਸੁੱਟਣੇ ਤੇ ਜਿੱਥੇ ਜੰਮ ਜੇ ਬਰਫ਼ ਉਹਨਾਂ ਬਾਡਰਾਂ ਦੇ ਅੱਗੇ ਸਰਦਾਰ ਹੋ ਗਏ ਬਾਡਰਾਂ ਦੇ ਅੱਗੇ ਸਰਦਾਰ ਹੋ ਗਏ ਇੱਕ ਤੇ ਬੁਰਜ ਠੰਡਾ ਦੂਜਾ ਪਾਣੀ ਸਰਸਾ ਦਾ ਇੱਕ ਤੇ ਬੁਰਜ ਠੰਡਾ ਦੂਜਾ ਪਾਣੀ ਸਰਸਾ ਦਾ ਸੋਚ ਕੇ ਕਵੀਸ਼ਰਾਂ ਦੇ ਜੁੜੇ ਦੰਦ ਦੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਹੋ ਹੋ ਲੈ ਕਿ ਨਾਗਣੀ ਗੁਰੂ ਤੋਂ ਆਗਿਆ ਜਿ ਮੰਗੀ ਆ ਹਾਥੀ ਡਿੱਗ ਪਿਆ ਮੱਥੇ 'ਚ ਟਕਾ ਕਿ ਡੰਗੀ ਆ ਸੱਚ ਕਿਹਾ ਜੋ ਤਿਸ ਭਾਵੇ ਨਾਨਕਾ ਖ਼ਾਲਸੇ ਦੇ ਲਈ ਉਹ ਗੱਲ ਚੰਗੀ ਆ ਹੁਣ ਕਿੱਥੇ ਭੱਜਦੇ ਪਹਾੜੀ ਰਾਜਿਆ ਹੁਣ ਕਿੱਥੇ ਭੱਜਦੇ ਪਹਾੜੀ ਰਾਜਿਆ ਸੋਧਾ ਲਾਇਆ ਕੇਸਰੀ ਨੂੰ ਵਿੱਚੇ ਚੰਦ ਚੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਹੋ ਹੋ ਲੋੜਵੰਦਾਂ ਨੂੰ ਵੀ ਗਫੇ ਨਈਓਂ ਘਾਟ ਮਾਰਦਾ ਲੋਹਾ ਸਰਬ ਗੁੱਟਾਂ ਦੇ ਉੱਤੋਂ ਲਾਟ ਮਾਰਦਾ ਹੋ ਧਨ ਬਾਬਾ ਲੜਿਆ ਜੋ ਬਿਨਾ ਸੀਸ ਤੋਂ ਖੰਡੇ ਦੀ ਘੁੰਮਾ ਕੇ ਏਦਾਂ ਫਾਟ ਮਾਰਦਾ ਹੋ ਮੱਥਾ ਲਾ ਕੇ ਬੜਾ ਪਛਤਾਇਆ ਅਬਦਾਲੀ ਹੋ ਮੱਥਾ ਲਾ ਕੇ ਬੜਾ ਪਛਤਾਇਆ ਅਬਦਾਲੀ ਹੋ ਕਮਰਾਂ? ਨੂੰ ਜੁੱਤੀਆਂ ਤੇ ਟੁੱਟਾ ਤੰਦ ਤੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਹੋ ਹੋ ਰੋਕ ਰੋਕ ਕੇ ਟ੍ਰੇਨਾਂ ਕਿਵੇਂ ਦੇਗ਼ ਵੰਡੀ ਦੀ ਮੱਸੇ ਰੰਗੜ ਤੋਂ ਪੁੱਛੀ ਕਿਵੇਂ ਭਾਜੀ ਗੰਢੀ ਦੀ ਉਸੇ ਵੇਲੇ ਨਾਲ ਨਾਲ ਸ਼ੇਰ ਲੱਗ ਜੇ ਇਕ ਵਾਰੀ ਪੜੀ ਜਿੰਨੇ ਵਾਰ ਚੰਡੀ ਦੀ ਫੌਜੀ ਦੇ ਆ ਮੁੰਡਿਆਂ ਆ ਲੈ ਸੂਰਮੇ ਨੇ ਆਗੇ ਫੌਜੀ ਦੇ ਆ ਮੁੰਡਿਆਂ ਆ ਲੈ ਸੂਰਮੇ ਨੇ ਆਗੇ ਕਾਲੇ ਨੇ ਬੁੱਲਟ ਲੋਈਆਂ ਤਿੱਖੇ ਸੰਦ ਸੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ ਜੰਗਲਾਂ 'ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ ਹੋ, ਹੋ, ਹੋ
Writer(s): Beat Minister Lyrics powered by www.musixmatch.com
instagramSharePathic_arrow_out