音樂影片

CHAMPAGNE: Diljit Dosanjh (Official Audio) Intense | Raj Ranjodh | MoonChild Era | Latest Song 2021
觀看 {artistName} 的 {trackName} 音樂影片

收錄於

積分

出演艺人
Diljit Dosanjh
Diljit Dosanjh
演唱
Intense
Intense
表演者
作曲和作词
Raj Ranjodh
Raj Ranjodh
作词
Aneil Kainth
Aneil Kainth
作曲
制作和工程
Diljit Dosanjh
Diljit Dosanjh
制作人
Intense
Intense
制作人
Aneil Kainth
Aneil Kainth
制作人

歌詞

Intense ਓ, ਲੰਮੀ-ਲੰਮੀ ਜ਼ੁਲਫ਼ਾਂ 'ਚ ਰਾਤ ਕਾਲ਼ੀ ਐ ਕੱਲੇ time ਇਹਨਾਂ ਵਿੱਚ ਕੱਟ ਲੈਣ ਦੇ ਕੱਟਦੇ ਨੀ phone ਤੇਰਾ, ਲਾ ਦੇ ਕੰਨ ਤੋਂ ਨੀ ਕੰਨ ਵਿੱਚ ਗੱਲ ਇੱਕ ਦੱਸ ਲੈਣ ਦੇ ਪਾਏ ਤੇਰੇ ਝੁਮਕੇ ਨੇ ਚੁੰਮੇ ਗੱਲ੍ਹ ਨੀ ਹੋ ਗਿਆ ਨੀ ਕਹਿਰ ਜਦੋਂ ਹੱਸੀ, ਨੱਢੀਏ ਗੱਭਰੂ ਦਾ ਕਾਲ਼ਜਾ ਵੀ ਵਿੰਨ੍ਹਿਆ ਗਿਆ ਨਜ਼ਰਾਂ ਦੇ ਤੀਰ ਜਾਵੇ ਕੱਸੀ, ਨੱਢੀਏ ਝੱਗ ਵਾਂਗੂ ਰੰਗ ਪੂਰਾ ਚਿੱਟਾ ਕੁੜੀ ਦਾ Champagne ਰੱਬ ਨੇ ਬਣਾਈ ਹੋਈ ਐ ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ ਝਾਂਜਰ ਵੀ ਲਗਦਾ ਸਿਖਾਈ ਹੋਈ ਐ ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ ਓ, ਇੱਕ photo ਤੇਰੀ ਵੇਖੀ ਸੀ ਮੈਂ ਕੱਲ੍ਹ ਨੀ ਲੱਕ ਪਾਇਆ ਵਲ਼ ਤੇ ਗੁਲਾਬੀ ਗੱਲ੍ਹ ਨੀ ਖੁੱਲ੍ਹੀ ਦਾਰੂ ਵਾਂਗੂ ਤੇਰੇ ਉੱਤੇ ਡੁੱਲ੍ਹਦਾ ਬੜਾ ਔਖਾ ਰੱਖਿਆ ਮੈਂ ਦਿਲ ਠੱਲ੍ਹ ਨੀ ਓ, ਸ਼ਹਿਰ ਵਿੱਚ ਤੇਰੇ ਜਿਹੀ ਰਕਾਨ ਕੋਈ ਨਾ ਪੂਰੀ ਤੂੰ monopoly ਬਣਾਈ ਹੋਈ ਐ ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ ਝਾਂਜਰ ਵੀ ਲਗਦਾ ਸਿਖਾਈ ਹੋਈ ਐ ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ ਓ, ਆ ਗਈ ਮੇਰੇ ਕੋਲ਼-ਕੋਲ਼, ਕੋਲ਼-ਕੋਲ਼ ਨੀ ਲੱਭ ਕੇ ਬਹਾਨਾ ਨੀ ਤੂੰ ਪਈ ਐ ਬੋਲ ਨੀ ਹੱਥ ਸਾਡੇ ਖਹਿੰਦੇ ਜਦੋਂ ਦਿਲ ਕਰਦਾ ਫੜ ਲਾਂ ਮੈਂ ਤੇਰਾ ਗੁੱਟ ਗੋਲ਼-ਗੋਲ਼ ਨੀ ਓ, ਸਾਰੀ ਨੀ ਮੁੰਡੀਰ੍ਹ ਉਸਤਾਦ ਆਖਦੀ Minute'an 'ਚ Raj ਦੀ ਚੜ੍ਹਾਈ ਹੋਈ ਐ ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ ਝਾਂਜਰ ਵੀ ਲਗਦਾ ਸਿਖਾਈ ਹੋਈ ਐ ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out