音樂影片

音樂影片

積分

演出藝人
Karan Aujla
Karan Aujla
聲樂
詞曲
Karan Aujla
Karan Aujla
作曲家
製作與工程團隊
Deep Jandu
Deep Jandu
製作人

歌詞

[Verse 1]
ਯਾਰਾਂ ਤੇਰੀ ਸੋਂਹ
ਮੇਰੇ ਯਾਰ ਹਥਿਆਰ ਸਾਰੇ ਰੱਖਦੇ ਬਰੋ
ਯਾਰਾਂ ਤੇਰੀ ਸੋਂਹ
ਲੰਡੂ ਬੰਦਿਆਂ ਨੂੰ ਬਾਹਰ ਸਾਰੇ ਰੱਖਦੇ ਬਰੋ
[Verse 2]
ਹੋ ਕੀਤੇ ਕਾਰੇ ਦਿਲੋਂ ਮਾੜੇ ਵਜਦੇ
ਲੋਕੀ ਕਹਿੰਦੇ ਬੰਦੇ ਠੀਕ ਨੀ
ਪਹਿਲੇ ਵੀਕ ਐਥੇ ਲਾਉਂਦੇ ਯਾਰੀਆਂ
ਤੋੜ ਦਿੰਦੇ ਦੂਜੇ ਵੀਕ ਨੀ
[Verse 3]
ਓਹ ਯਾਰੀ ਲਾਈ ਨਈਓ ਦੇਖ ਕੇ ਰਿਲੀਜਨ ਕਦੇ
ਜੱਜ ਕਰਿਆ ਨੀ ਕਿਸੇ ਦਾ ਵੀ ਵਿਜ਼ਨ ਕਦੇ
ਕਾਸਟ ਕਿਸੇ ਦੀ ਓਥੇ ਮੈਟਰ ਨੀ ਕਰਦੀ
ਰੰਗ ਦੇਖ ਲਏ ਨੀ ਡਿਸੀਜ਼ਨ ਕਦੇ
[Verse 4]
ਓਹ ਕਾਹਤੋਂ ਕਾਰਾ ਮਾੜ ਨਾਲ ਖੜੇ ਲੱਖਾਂ ਦਾ
ਆਖਿਰ ਦੇ ਵਿੱਚ ਬੱਸ ਮੋੜੇ ਹੋਣੇ ਚਾਰ ਨੇ
[Verse 5]
(ਆਖਿਰ ਦੇ ਵਿੱਚ ਬੱਸ ਮੋੜੇ ਹੋਣੇ ਚਾਰ ਨੇ)
[Verse 6]
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
[Verse 7]
ਕਰਦੇ ਜੋ ਚੀਟ ਓਹ ਗਰੁੱਪ ਵਿੱਚੋਂ ਬਾਹਰ ਨੇ
[Verse 8]
ਯਾਰਾਂ ਤੇਰੀ ਸੋਂਹ
ਮੇਰੇ ਯਾਰ ਹਥਿਆਰ ਸਾਰੇ ਰੱਖਦੇ ਬਰੋ
ਯਾਰਾਂ ਤੇਰੀ ਸੋਂਹ
ਲੰਡੂ ਬੰਦਿਆਂ ਨੂੰ ਬਾਹਰ ਸਾਰੇ ਰੱਖਦੇ ਬਰੋ
[Verse 9]
ਕੱਚੇ ਘਰ ਨੇ ਪੱਕੇ ਵਾੜੇ
ਯਾਰਾਂ ਉੱਤੇ ਫੇਥ ਨੇ ਜ਼ਿਆਦੇ
ਯਾਰ ਤੁੰਕਿਆ ਬਣ ਗਏ ਜੱਟ ਦੇ
ਜਿਹਨੂੰ ਜਿੱਥੇ ਮਰਜ਼ੀ ਲਾ ਦੇ
[Verse 10]
ਓਹ ਟੇਬਲ ਤੇ ਬੈਠ ਕੇ ਨਾ ਰੇਟ ਦੇਖਦੇ
ਯਾਰ ਦੀ ਨਾ ਪਾਕੇਟ ਚ ਵੇਟ ਦੇਖਦੇ
ਕਈ ਸਮਝਾਉਂਦੇ ਵੈਲੀ ਗੱਲਾਂ ਨਾਲ ਨੇ
ਕਈਆਂ ਨੂੰ ਨੇ ਆਉਂਦੇ ਫਿਰੇ ਪੈਰੀਂ ਮਾਰਨੇ
(ਕਈਆਂ ਨੂੰ ਨੇ ਆਉਂਦੇ ਫਾਇਰ ਪੈਰੀ ਮਾਰਨੇ)
[Verse 11]
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
[Verse 12]
ਮੈਂ ਜਦੋ ਮੇਰਾ ਸੰਗੀਤ ਕੀਤਾ ਸ਼ੁਰੂ
ਓਹਦੋਂ ਕੱਲਾ ਸੀ ਮੈਂ ਜੀਵੇਂ ਹੁੰਦਾ ਵਨ ਮੈਨ ਕ੍ਰਿਊ
ਓਹਦੋਂ ਜੰਗ ਹਥਿਆਰਾਂ ਦੇ ਨਾਲ ਕਿੰਨੀ ਵਾਰੀ ਕੱਲੇ ਲੜੇ
ਮੁੰਡੇ ਫ਼ੋਨ ਚੱਕਾਂ ਬੰਦੇ ਸੱਦਣ
ਆਪਾਂ ਕੱਲੇ ਖੜੇ
ਆਪਾਂ ਦਿਨ ਭੈੜੇ ਕੱਟੇ
ਪਿੱਛੇ ਨਈਓ ਹੱਟੇ
ਬਾਈ ਅੱਜ ਦੇਖੋ ਬੰਦੇ ਕਿਨੇ ਨਾਲ ਮੇਰੇ ਕੱਠੇ
ਰੱਬ ਦੀ ਮੇਹਰ
ਮੈਨੂੰ ਲਾਣਾ ਪੈਂਦਾ ਜ਼ੋਰ ਨੀ
ਮੈਂ ਰੈਪਸਟਾਰ ਅਜੇ ਵੀ ਮੇਰਾ ਤੋੜ ਨੀ
[Verse 13]
ਪਰ ਓਹਨਾਂ ਗੱਲਾਂ ਤੇ ਕਦੀ ਮਾਨ ਨੀ ਕੀਤਾ
ਸੱਚੀ ਯਾਰੀਆਂ ਤੋਂ ਵੱਧ ਸਾਡੇ ਵਾਸਤੇ ਕੁੱਛ ਹੋਰ ਨੀ
ਪਰ ਓਹਨਾਂ ਗੱਲਾਂ ਤੇ ਕਦੀ ਮਾਨ ਨੀ ਕੀਤਾ
ਸੱਚੀ ਯਾਰੀਆਂ ਤੋਂ ਵੱਧ ਸਾਡੇ ਵਾਸਤੇ ਕੁੱਛ ਹੋਰ ਨੀ
[Verse 14]
Sir down ne link up ne
ਹੱਥਾਂ ਦੇ ਵਿੱਚ ਰੈੱਡ ਕੱਪ ਨੇ
ਚੀਟੇ ਵਰਗੇ ਲਾਉਂਦੇ ਗੇੜ੍ਹੀ
ਖੁੱਡਾਂ ਦੇ ਵਿੱਚ ਵੜ੍ਹਦੇ ਸੱਪ ਨੇ
[Verse 15]
ਓਹ ਬਿਨਾ ਐਡਵਾਇਸ ਲਏ ਪੱਟਦੇ ਨਾ ਡਿੰਗ ਨੇ
ਪਾਡਿਆਂ ਚ ਸਾਂ ਯਾਰ
ਚੈੱਸ ਵਿੱਚ ਕਿੰਗ ਨੇ
[Verse 16]
ਓਹ ਕਰਦੇ ਨਾ ਯਾਰੀ ਚ ਕ੍ਰਾਸ ਫੇਸ ਓਏ
ਤਾਹੀਂ ਨਾ ਗਰੁੱਪਾਂ ਵਿੱਚ ਪੈਂਦੇ ਪਾੜ੍ਹ ਨੇ
[Verse 17]
ਤਾਹੀਂ ਨਾ ਗਰੁੱਪਾਂ ਵਿੱਚ ਪੈਂਦੇ ਪਾੜ੍ਹ ਨੇ
[Verse 18]
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
ਜੱਟ ਦੇ ਕ੍ਰਿਊ ਚ ਸਾਰੇ ਧਰਮਾਂ ਦੇ ਯਾਰ ਨੇ
[Verse 19]
(ਕਰਦੇ ਜੋ ਚੀਟ ਓਹ ਗਰੁੱਪ ਵਿਚੋ ਬਾਹਰ ਨੇ)
[Verse 20]
ਯਾਰਾਂ ਤੇਰੀ ਸੋਂਹ
ਮੇਰੇ ਯਾਰ ਹਥਿਆਰ ਸਾਰੇ ਰੱਖਦੇ ਬਰੋ
ਯਾਰਾਂ ਤੇਰੀ ਸੋਂਹ
ਲੰਡੂ ਬੰਦਿਆਂ ਨੂੰ ਬਾਹਰ ਸਾਰੇ ਰੱਖਦੇ ਬਰੋ
Written by: Jaskaran Aujla, Karan Singh Aujla
instagramSharePathic_arrow_out

Loading...