音樂影片

Excuses (Official Video) | AP Dhillon | Gurinder Gill | Intense
觀看 {artistName} 的 {trackName} 音樂影片

收錄於

積分

出演艺人
AP Dhillon
AP Dhillon
演唱
Gurinder Gill
Gurinder Gill
演唱
Intense
Intense
DJ
作曲和作词
Amritpal Singh Dhillon
Amritpal Singh Dhillon
作词
Gurinderbir Singh
Gurinderbir Singh
作词
Aneil Singh Kainth
Aneil Singh Kainth
作曲

歌詞

Intense ਮੇਰੇ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ... ਟੁੱਟੇ ਦਿਲ ਨੂੰ ਸਾਂਭੀ ਫ਼ਿਰਦੇ ਕੀ ਫ਼ਾਇਦਾ, ਮੁਟਿਆਰੇ ਨੀ? ੧੨ ਸਾਲ ਮੱਝੀਆਂ ਚਰਾਈਆਂ ਛੱਡੇ ਤਖਤ ਹਜ਼ਾਰੇ ਨੀ ਹਰ ਸਾਹ ਨਾਲ਼ ਯਾਦ ਤੈਨੂੰ ਕਰਦੇ ਰਹੇ ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ... ਮੇਰੇ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ... ਕਹਿੰਦੀ ਹੁੰਦੀ ਸੀ, "ਚੰਨ ਤਕ ਰਾਹ ਬਣਾ ਦੇ ਤਾਰੇ ਨੇ ਪਸੰਦ ਮੈਨੂੰ, ਹੇਠਾਂ ਸਾਰੇ ਲਾ ਦੇ" ਉਹਨਾਂ ਤਾਰਿਆਂ ਦੇ ਵਿੱਚ ਜਦੋਂ ਮੈਨੂੰ ਵੇਖੇਗੀ ਮੇਰੀ ਯਾਦ ਜਦੋਂ ਆਊਗੀ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ... ਰਾਸ ਨਾ ਆਇਆ ਤੈਨੂੰ ਨੀ ਜੋ ਦਿਲ ਦਾ ਮਹਿਲ ਬਣਾਇਆ ਸੀ ਤੋੜ ਕੇ ਮੋਤੀ ਫੁੱਲਾਂ ਦੇ ਉਸ ਮਹਿਲ 'ਚ ਬੂਟਾ ਲਾਇਆ ਸੀ ਨੀ ਜਿਵੇਂ ਸਾਨੂੰ ਛੱਡ ਗਈ ਆ ਨੀ ਤੂੰ, ਅੱਲ੍ਹੜੇ ਜਦੋਂ ਤੈਨੂੰ ਕੋਈ ਛੱਡੂਗਾ ਤਾਂ... ਹੋ, ਜਿਵੇਂ ਸਾਨੂੰ ਛੱਡ ਗਈ ਆ ਨੀ ਤੂੰ, ਅੱਲ੍ਹੜੇ ਜਦੋਂ ਤੈਨੂੰ ਕੋਈ ਛੱਡੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਇਸ਼ਕੇ ਦੇ ਰਾਹਾਂ ਵਿੱਚ ਰੁੜ੍ਹ ਕੇ ਰਹਿ ਗਏ ਹਾਂ ਲੋਕਾਂ ਦਿੱਤੇ ਤਾਨੇ-ਮਿਹਣੇ, ਹੱਸ ਕੇ ਸਹਿ ਗਏ ਹਾਂ ਇਸ਼ਕੇ ਦੇ ਰਾਹਾਂ ਵਿੱਚ ਰੁੜ੍ਹ ਕੇ ਰਹਿ ਗਏ ਹਾਂ ਲੋਕਾਂ ਦਿੱਤੇ ਤਾਨੇ-ਮਿਹਣੇ, ਹੱਸ ਕੇ ਸਹਿ ਗਏ ਹਾਂ ਸਾਡੇ ਪਿਆਰ ਨੂੰ ਤੂੰ ਪੈਰਾਂ ਤਲੇ ਰੋੜ੍ਹਦੀ ਰਹੀ ਜਜ਼ਬਾਤ ਜਦੋਂ ਰੁੜ੍ਹੇ ਓਦੋਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
Writer(s): Amritpal Singh Dhillon, Aneil Singh Kainth Lyrics powered by www.musixmatch.com
instagramSharePathic_arrow_out