album cover
Bindi
album cover
Bindi 由 Times Music – Speed Records 於 2021年10月19日發行,收錄於專輯《Bindi - Single》中
2021年10月19日
標籤Times Music – Speed Records
BPM125
旋律
原聲音質
Valence
節奏感
輕快

歌詞

Gag Studious
G Khan
Yeah, boy
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਤੈਨੂ ਕਿ ਸੁਰਖੀ ਦਿਯਨ ਲੋੜਾਂ
ਨੀ ਤੇਰੀ ਹਿਰਨੀ ਵਰਗੀਆ ਤੋਰਾ
ਤੈਨੂ ਕਿ ਸੁਰਖੀ ਦਿਆ ਲੋੜਾਂ
ਨੀ ਤੇਰੀ ਹਿਰਨੀ ਵਰਗੀਆ ਤੋਰਾ
ਬੁੱਲ ਪਹਿਲਾ ਹੀ ਸੁਰਖ਼ ਗੁਲਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਓ, ਵੇਖ ਚਿੱਟੀਯਾਂ ਗੱਲਾਂ ਦੇ ਟੋਏ
ਓ, ਮੁੰਡੇ ਫਿਰਦੇ ਅਸ਼ਿਕ ਹੋਏ
ਓ, ਵੇਖ ਚਿੱਟੀਯਾਂ ਗੱਲਾਂ ਦੇ ਟੋਏ
ਮੁੰਡੇ ਫਿਰਦੇ ਅਸ਼ਿਕ ਹੋਏ
ਕਿਹੰਦੇ ਤੂ ਪਰਿਯਾ ਤੋ ਸੋਹਣੀ
ਰਿਹਿੰਦੇ ਰਾਹਾਂ ਵਿਚ ਖਲੋ
ਜਨਤਾ ਦੇ ਹੋਏ ਬੁਰੇ ਹਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
(ਹੋ, ਬਿੰਦੀ, ਬਿੰਦੀ, ਬਿੰਦੀ...)
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਤੇਰੀ ਨਚਦੀ ਦੀ ਝਾੰਝਰ ਚਹਾੰਕੇ (ਚਹਾੰਕੇ)
ਗੱਲਾਂ ਕਰਦੇ ਗਾਨੀ ਦੇ ਮਨਕੇ (haha)
ਹੋ, ਤੇਰੀ ਨਚਦੀ ਦੀ ਝਾੰਝਰ ਚਹਾੰਕੇ
ਗੱਲਾਂ ਕਰਦੇ ਗਾਨੀ ਦੇ ਮਨਕੇ
ਓ, G Khan ਜੇ ਗਾਨੀ ਬਣ ਜਾਵੇ
ਸਡਾ ਨਾਲ ਰਹੁ ਹੀਕ਼ ਤਨਕੇ
ਹਾਲੇ ਬੂੰਦਾ ਇਸ਼ਕ ਦੇ ਜਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
(ਹੋ, ਬਿੰਦੀ, ਬਿੰਦੀ, ਬਿੰਦੀ...)
ਹੋ, ਬਿੰਦੀ ਭਿਜ ਗਯੀ ਪਸੀਨੇ ਨਾਲ
ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ, ਬਿੰਦੀ...
Written by: Shah Ali
instagramSharePathic_arrow_out􀆄 copy􀐅􀋲

Loading...