音樂影片
音樂影片
積分
演出藝人
Tanishk Bagchi
演出者
Anveshi Jain
演出者
Sidharth Malhotra
演員
Kiara Advani
演員
詞曲
Tanishk Bagchi
詞曲創作
歌詞
ਚਮ-ਚਮ-ਚਮ ਅੰਬਰਾਂ ਦੇ ਤਾਰੇ ਕਹਿੰਦੇ ਨੇ, ਸੱਜਣਾ
ਤੂੰ ਹੀ ਚੰਨ ਮੇਰੇ ਇਸ ਦਿਲ ਦਾ, ਮੰਨ ਲੈ ਵੇ, ਸੱਜਣਾ
ਤੇਰੇ ਬਿਨਾਂ ਮੇਰਾ ਹੋਵੇ ਨਾ ਗੁਜ਼ਾਰਾ
ਛੱਡ ਕੇ ਨਾ ਜਾਵੀਂ ਮੈਨੂੰ, ਤੂੰ ਹੀ ਹੈ ਸਹਾਰਾ
ਕਾਟੂੰ ਕੈਸੇ ਰਾਤਾਂ, ਓ, ਸਾਂਵਰੇ?
जिया नहीं जाता, सुन बावरे
ਕਿ ਰਾਤਾਂ ਲੰਬੀਆਂ-ਲੰਬੀਆਂ ਰੇ
ਕਟੇਂ ਤੇਰੇ ਸੰਗ ਆਂ, ਸੰਗ ਆਂ ਰੇ
ਕਿ ਰਾਤਾਂ ਲੰਬੀਆਂ-ਲੰਬੀਆਂ ਰੇ
ਕਟੇਂ ਤੇਰੇ ਸੰਗ ਆਂ, ਸੰਗ ਆਂ ਰੇ
ਤੇਰੀ-ਮੇਰੀ ਗੱਲਾਂ ਹੋ ਗਈ ਮਸ਼ਹੂਰ
ਕਰ ਨਾ ਕਭੀ ਤੂੰ ਮੈਨੂੰ ਨਜ਼ਰੋਂ ਸੇ ਦੂਰ
ਪਿੱਛੇ ਚੱਲੀਏ, ਤੇਰੇ ਪਿੱਛੇ ਚੱਲੀਏ, ਤੇਰੇ ਪਿੱਛੇ ਚੱਲੀਏ
ਜਾਣਦਾ ਐ ਦਿਲ, ਯੇ ਤੋ ਜਾਣਦੀ ਐ ਤੂੰ
तेरे बिना मैं ना रहूँ, मेरे बिना तू
ਕਿੱਥੇ ਚੱਲੀਏ? ਤੂੰ ਕਿੱਥੇ ਚੱਲੀਏ?
ਤੂੰ ਕਿੱਥੇ ਚੱਲੀਏ?
ਕਾਟੂੰ ਕੈਸੇ ਰਾਤਾਂ, ਓ, ਸਾਂਵਰੇ?
जिया नहीं जाता, सुन बावरे
ਕਿ ਰਾਤਾਂ ਲੰਬੀਆਂ-ਲੰਬੀਆਂ ਰੇ
ਕਟੇਂ ਤੇਰੇ ਸੰਗ ਆਂ, ਸੰਗ ਆਂ ਰੇ
ਕਿ ਰਾਤਾਂ ਲੰਬੀਆਂ-ਲੰਬੀਆਂ ਰੇ
ਕਟੇਂ ਤੇਰੇ ਸੰਗ ਆਂ, ਸੰਗ ਆਂ ਰੇ
Written by: Tanishk Bagchi