歌詞

Yeah Proof ਇੱਕ ਹੀ ਸੀ ਜੰਨਤ ਨੀ, ਬਿੱਲੋ, ਤੇਰਾ ਸ਼ਹਿਰ ਨੀ ਤੂੰ ਓਥੇ ਵੀ ਪਵਾਤੇ ਸਾਡੇ ਵੈਰ, ਨਖ਼ਰੋ ਮੰਨਿਆ ਕਿ ਤੇਰਾ, ਬੀਬਾ, ਹੁਸਨ ਕਮਾਲ Vibe ਜੱਟਾਂ ਦੇ ਪੁੱਤਾਂ ਦੀ ਵੀ ਆ ਜਹਿਰ, ਨਖ਼ਰੋ ਮੁੰਡੇ, ਬਿੱਲੋ, ਵੱਜਦੇ ਸੀ ਸਿਰੇ ਦੇ ਸ਼ਿਕਾਰੀ ਤੇਰੇ ਪਿੱਛੇ ਛੱਡ ਦਿੱਤਾ timepass, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਜਿਨ੍ਹਾਂ ਹੱਥਾਂ ਵਿੱਚ, ਬਿੱਲੋ, ਖੇਡੇ ਹਥਿਆਰ ਨੀ ਤੂੰ ਉਹਨਾਂ 'ਚ ਫੜਾ ਦਿੱਤੇ ਗੁਲਾਬ, ਸੋਹਣੀਏ ਨੀ ਮੈਂ ਸਿਰੇ ਦੀਆਂ ਨਾਰਾਂ ਉੱਤੇ ਜਾਦੂ ਕਰ ਲਾਂ ਸੋਹਣੀਏ, ਦਿਨਾਂ 'ਚ ਅਸਾਂ ਕਾਬੂ ਕਰ ਲਾ ਤੇਰੇ ਪਿੱਛੇ ਜਾਗਾਂ ਸਾਰੀ ਰਾਤ, ਸੋਹਣੀਏ ਸੌਂਹ ਰੱਬ ਦੀ, ਤੂੰ end ਗੱਲ-ਬਾਤ, ਸੋਹਣੀਏ ਸ਼ਹਿਰ ਦੀਆਂ ਛੋਰੀਆਂ ਨੂੰ ਪਿੱਛੇ-ਪਿੱਛੇ ਲਾਇਆ ਤੂੰ ਪਹਿਲੀ ਜਿਹੜੀ ਪਾ ਗਈ ਸਾਨੂੰ ਮਾਤ, ਸੋਹਣੀਏ ਵੇਖੀਆਂ ਨੇ ਅੱਖਾਂ ਨੀ ਮੈਂ ਦੁਨੀਆ 'ਤੇ ਲੱਖਾਂ ਤੇਰੀ ਅੱਖ ਜਿੰਨੀ ਆਈ ਨਾ ਕੋਈ ਰਾਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ ਸੂਟ ਬਖੀਆਂ ਤੋਂ ਤੰਗ, ਰੰਗ ਗੂੜ੍ਹੇ-ਗੂੜ੍ਹੇ ਪਾਵੇ ਤੇਰੀ ਤੱਕਣੀ ਨੀ ਜਿਉਂ ਭੰਗ, ਮੇਰਾ ਸਿਰ ਜਿਹਾ ਘੁੰਮਾਵੇ ਸੱਚੀ ਲੰਘਦੀ ਐ ਜਿੱਥੋਂ, ਕੁੜੇ, ਮਹਿਕਾਂ ਛੱਡੀ ਜਾਵੇ ਓ, ਤੂੰ ਹੈ ਨਹੀਂ ਐਨੀ ਭੋਲ਼ੀ, ਜਿੰਨੀ ਬਣ ਕੇ ਦਿਖਾਵੇ ਸਿਖਰ ਦੁਪਹਿਰੇ ਠੰਡ ਕਾਲ਼ਜੇ ਆਂ ਪਾਵੇ ਨੀ ਤੂੰ ਰਾਤ ਨੂੰ ਵਧਾਵੇ ਤਾਪਮਾਨ, ਸੋਹਣੀਏ ਤੇਰੀ ਇੱਕ-ਇੱਕ ਗੱਲ ਮੁੰਡਾ notice 'ਚ ਰੱਖਦਾ ਤੂੰ ਭੋਰਾ ਵੀ ਨਾ ਕਰਦੀ ਧਿਆਨ, ਸੋਹਣੀਏ ਗੱਭਰੂ ਤੋਂ wrong ਨਾ step ਤੂੰ ਚਕਾ ਦਈਂ ਸੌਖੀ ਰਹੇਂਗੀ ਰਕਾਨੇ, ਆਪੇ ਮੰਨਦੀ ਜੇ ਤੂੰ ਸੁਣੇ ਸ਼ਹਿਰ ਵਿੱਚ ਤੇਰੇ ਵੀ ਮੈਂ ਚਰਚੇ, ਰਕਾਨੇ ਐਡੀ ਹੈ ਨਹੀਂ ਸ਼ਰੀਫ਼, ਜਿੰਨੀ ਬਣਦੀ ਐ ਤੂੰ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ ਓ, ਜੁੱਸੇ ਵੇਖ ਸਾਨ੍ਹਾਂ ਜਿਹੇ ਜੱਟਾਂ ਦੇ ਪੁੱਤਾਂ ਦੇ ਵੈਰੀ weapon ਵੀ ਚੱਕੇ ਤਾਂ ਖਡੌਣਾ ਬਣ ਜਾਏ ਨੀ ਮੈਂ ਸੋਨੇ ਉੱਤੇ ਕਦੇ ਵੀ ਨਹੀਂ ਹੱਥ ਰੱਖਦਾ ਜਿਹੜੀ ਚੀਜ਼ ਉੱਤੇ ਹੱਥ ਰੱਖਾਂ, ਸੋਨਾ ਬਣ ਜਾਏ ਹੱਥ ਫ਼ੜ ਬਹਿ ਜਾ Grewal ਦਾ, ਰਕਾਨੇ ਜੱਟ ਆਉਂਦਾ ਨਹੀਓਂ ਆਦਤਾਂ ਤੋਂ ਬਾਜ਼, ਸੋਹਣੀਏ ਮਾੜੀ-ਮੋਟੀ ਗੱਲ ਤਾਂ ਬਣਾ ਲੈ ਜੱਟ ਨਾਲ਼ ਗੱਲ ਵੱਧ ਗਈ ਤਾਂ ਰੱਖ ਲੂੰਗਾ ਰਾਜ਼, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕੋਈ ਤਾਂ ਤੇਰੇ 'ਚ ਗੱਲ ਖ਼ਾਸ, ਸੋਹਣੀਏ ਕਰਦਾ ਪਿਆਰ, ਖੁੱਲ੍ਹ ਕਰਾਂ ਇਜ਼ਹਾਰ ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ, ਸੋਹਣੀਏ ਕੋਈ ਤਾਂ... Yeah, Zehr Vibe ਕੋਈ ਤਾਂ ਤੇਰੇ 'ਚ ਗੱਲ... ਕੋਈ ਤਾਂ ਤੇਰੇ 'ਚ ਗੱਲ...
Writer(s): Gurmit Singh, Kulvider Singh Hundal Lyrics powered by www.musixmatch.com
instagramSharePathic_arrow_out