音樂影片

Rangreza : Atif Aslam (Tu Na Kariyo Fer Bhi - Full Video) Guri - Punjabi Song - Geet MP3
觀看 {artistName} 的 {trackName} 音樂影片

收錄於

積分

出演艺人
Atif Aslam
Atif Aslam
表演者
作曲和作词
Sniper
Sniper
作曲
Babbu
Babbu
词曲作者

歌詞

ਕਿਸ ਗੱਲੋਂ ਐਦਾਂ ਡੰਗ ਗਿਆ ਵੇ? ਕੀ ਸਾਥੋਂ ਸੀ ਹੋ ਤੰਗ ਗਿਆ ਵੇ? ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ ਓ, ਰੰਗਰੇਜ਼ਾ, ਓ, ਰੰਗਰੇਜ਼ਾ ਹਾਂ, ਓ, ਰੰਗਰੇਜ਼ਾ, ਓ, ਰੰਗਰੇਜ਼ਾ, ਓ, ਰੰਗਰੇਜ਼ਾ ਰੱਬ ਕਰੇ ਕਿ ਸਾਡੇ 'ਤੇ, ਹਾਏ, ਤਰਸ ਹੀ ਖਾ ਜਾਏ ਤੂੰ ਤੇਰੇ ਅੱਜ ਵੀ ਹੋ ਜਾਂਗੇ, ਜੇ ਅੱਜ ਵੀ ਆ ਜਾਏ ਤੂੰ ਜੇ ਅੱਜ ਵੀ ਆ ਜਾਏ ਤੂੰ ਚੰਗੇ-ਭਲਿਆ ਨੂੰ ਟੰਗ ਗਿਆ ਵੇ अब किस के तू संग गया वे, हाय? ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ ਓ, ਰੰਗਰੇਜ਼ਾ, ਓ, ਰੰਗਰੇਜ਼ਾ ਓ, ਰੰਗਰੇਜ਼ਾ, ਓ, ਰੰਗਰੇਜ਼ਾ, ਓ, ਰੰਗਰੇਜ਼ਾ तू ना करियो, फिर भी तुझे प्यार करेंगे हम तू आइयो, ना आइयो, इंतज़ार करेंगे हम ਤੂੰ ਉਤਾਰ ਸਾਡੀ ਵੰਗ ਗਿਆ ਵੇ, ਹਾਏ ਤੇ ਪਰਾਂਦਿਆਂ ਨੂੰ ਟੰਗ ਗਿਆ ਵੇ ਰੰਗ ਆਪਣੇ 'ਚ ਰੰਗ ਗਿਆ ਵੇ, ਹਾਏ ਸਾਨੂੰ ਰੰਗ ਕੇ, ਤੂੰ ਲੰਘ ਗਿਆ ਵੇ ਓ, ਰੰਗਰੇਜ਼ਾ, ਓ, ਰੰਗਰੇਜ਼ਾ ਓ, ਰੰਗਰੇਜ਼ਾ, ਓ, ਰੰਗਰੇਜ਼ਾ, ਓ, ਰੰਗਰੇਜ਼ਾ
Writer(s): Babbu, Sniper Lyrics powered by www.musixmatch.com
instagramSharePathic_arrow_out