積分
演出藝人
Pritam
演出者
Arijit Singh
演出者
Nikhita Gandhi
演出者
詞曲
Pritam
作曲家
IP Singh
作詞
Shloke Lal
作詞
歌詞
ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ

ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ
ਸਾਰੇ ਰੱਜ ਕੇ, ਦੇਖੋ ਆਏ ਸੱਜ ਕੇ
ਜਗਮਗ ਜੁਗਨੂੰ ਸਾ ਹਰ ਦਿਲ ਐਥੇ ਧੜਕਾ, ਹਾਂ
ਓ, ਛੱਤ ਟੱਪ ਕੇ, ਮੁੰਡੇ ਆਏ ਕਬ ਕੇ
ਤੂੰ ਭੀ ਰਾਤ ਨੂੰ ਜਲਾ ਦੇ, ਚੰਨ ਬਨ ਕੇ ਨਿਕਲ ਜਾ
बर्बाद है, जो गुज़रा ना पल तेरे साथ है
ਓ, ਮਿੱਤਰ ਮੇਰੇ, ਸਭ ਛੋੜ ਕੇ
जो पकड़ा यूँ तूने मेरा हाथ है
ਮੈਂ ਲੁੱਟਿਆ ਖੜੇ-ਖੜੇ
ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ
ਹੋ, ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ
सच्ची मैं कहा, मैंने माँगी है दुआ
मेरे अपनों के सपनों को रब्ब पूरा करवा, हाँ
हर साँस में करूँ मैं तेरी ही तरफ़-दारी वे
ना कम ये पड़े
जब से मिली तेरी मोहब्बतों की ये उधारी वे
ਮੈਂ ਲੁੱਟਿਆ ਖੜੇ-ਖੜੇ
ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ
ਹੋ, ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ
ਕਾਲ਼ੇ ਟਿੱਕੇ ਲਗਾ ਮੈਂ ਦੂੰ
ਹੋ, ਮੇਰੀ ਅੱਖਾਂ ਦੇ ਤਾਰੇ ਨੂੰ
ਲੱਗ ਜਾਵੇਂ ਨਜ਼ਰ ਜੇ ਕਹੀਂ
ਤੇ ਮੈਂ ਮਰ ਜਾਣੀਆਂ, ਹਾਏ
ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
ਹੋ, ਮਿੱਠੀ-ਮਿੱਠੀ ਤੇਰੀ ਸਾਡੇ ਦਿਲ ਨੂੰ ਲਗੇ ਸ਼ੈਤਾਨੀਆਂ, ਹਾਏ
Hey, ਸੀਨੇ ਵਿੱਚ, ਯਾਰਾ, ਗੱਲਾਂ ਤੇਰੀਆਂ ਕਰੇ ਛੇੜਖ਼ਾਨੀਆਂ, ਹਾਏ
Written by: IP Singh, Pritam, Shloke Lal