album cover
Fail
10,126
Indian Pop
Fail 由 Sky Digital 於 2014年11月17日發行,收錄於專輯《 》中Mausam
album cover
專輯Mausam
發行日期2014年11月17日
標籤Sky Digital
旋律
原聲音質
Valence
節奏感
輕快
BPM127

積分

演出藝人
Surjit Bhullar
Surjit Bhullar
聲樂
詞曲
Joy Atul
Joy Atul
作曲家
Sandhu Surjit
Sandhu Surjit
作詞

歌詞

Groove
(ਹੱਥੀ ਫੋਨ ਵੀ...)
Groove
(ਪੈਰੀਂ ਭੂਤ ਵੀ...)
ਹੱਥੀ ਫ਼ੋਨ ਵੀ ਸਾਧਾ ਆ, ਪੈਰੀ ਬੂਟ ਵਿਸਾਧੇ ਨੇ
ਹੋ, ਜੇਹੜੇ ਰੰਗ ਬਿਰੰਗੇ ਪਾਂਦੀ ਸਾਰੇ ਸੁੱਤੇ ਵੀ ਸਾਧੇ ਨੇ
ਨੀ ਹੱਥੀ ਫੋਨ ਵੀ ਸਾਡਾ ਆ, ਪੈਰੀ ਬੂਟ ਵਿਸਾਡੇ ਨੇ
ਜੇਹੜੇ ਰਾਂਗ ਬਿਰੰਗੇ ਪਾਉਂਦੀ ਸਾਰੇ ਸੂਟੇ ਵੀ ਸਾਧੇ ਨੇ
ਦਿਨਾਂ ਵਿੱਚ ਕਰਕੇ ਕੰਗਾਲ ਜੱਟ ਨੂ
ਹੁਣ ਤੇਰਾ ਉੱਚਿਆਂ ਨਾਲ ਮੇਲ ਹੋ ਗਿਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਗੱਲ ਬੂਟਾਂ ਦੀ ਨੀ ਚੰਨਾ ਤੇਰੇ ਸੁੱਟਾਂ ਦੀ ਨੀ ਚੰਨਾ
ਜੇਹੜੇ ਤੇਰੇ ਪਿੱਛੇ ਬੋਲੇ ਗੱਲ ਝੂਠਾਂ ਦੀ ਚੰਨਾ
ਗੱਲ ਬੂਟਾਂ ਦੀ ਨੀ ਚੰਨਾ ਤੇਰੇ ਸੁੱਟਾਂ ਦੀ ਨੀ ਚੰਨਾ
ਜੇਹੜੇ ਤੇਰੇ ਪਿੱਛੇ ਬੋਲੇ ਗੱਲ ਝੂਠਾਂ ਦੀ ਚੰਨਾ
ਹਾਂ, ਸਾਡੇ ਨਾਲੋਂ ਸੋਹਣੀ ਕੋਈ ਹੋਰ ਲੱਭਕੇ
ਹੁਣ ਗੱਲਾਂ ਸਾਡੀ ਤੋਂ ਦੂਰ ਹੋ ਗਏ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
ਬੇਬਸ ਜਾਤ ਕਰਜ਼ਾਈ ਵਾਂਗਰਾ
ਅੱਸੀ ਤੇਰੇ ਪੈਰਾਂ ਨੂੰ ਕਰਾਈ ਛਾਂਝਰਾਂ
ਬੇਬਸ ਜਾਤ ਕਰਜ਼ਾਈ ਵਾਂਗਰਾ
ਅੱਸੀ ਤੇਰੇ ਪੈਰਾਂ ਨੂੰ ਕਰਾਈ ਛਾਂਝਰਾਂ
ਵੀਰੇ ਦੀਆਂ ਸੋਹਰੀਆਂ ਨੇ ਕੜਾ ਪਾਇਆ ਸੀ
ਓਹਵੀ ਤੇਰੇ ਚੱਕਰਾਂ 'ਚ ਸਾਲੇ ਹੋ ਗਿਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਚਾਂਦੀਆਂ ਝਾਂਜਰਾਂ ਕੋਈ ਵੱਖਰੀ ਸੌਗਾਤ ਨੀ
ਤਾਜ ਮਹਿਲ ਸਾਨੂੰ ਕੋਈ ਕਰਤਾ ਤੂੰ ਆ ਲੁੱਟ ਨੀ
ਚਾਂਦੀਆਂ ਝਾਂਜਰਾਂ ਕੋਈ ਵੱਖਰੀ ਸੌਗਾਤ ਨੀ
ਤਾਜ ਮਹਿਲ ਸਾਨੂੰ ਕੋਈ ਕਰਤਾ ਤੂੰ ਆ ਲੁੱਟ ਨੀ
ਹਾ, ਛੋਟੀ ਸੋਚ ਹੋ ਗਈ ਗੱਲ ਕਰੇ ਛੋਟੀਏ
ਹੁਣ ਤੇਰਾ ਤਾਅਨਿਆਂ ਤੇ ਜ਼ੋਰ ਹੋ ਗਿਆ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
ਅਲਫਾ ਅਲਾਂਦੇ ਜਿੰਨਾ ਸ਼ੇਡ ਕੋਈ ਬ੍ਰੈਂਡ ਤੂੰ
ਕਿਵੇ ਅੰਗਰੇਜ਼ੀ ਤੁਸੀ ਕਰਤੀ ਡਿਮਾਂਡ ਤੂੰ
ਅਲਫਾ ਅਲਾਂਦੇ ਜਿੰਨਾ ਸ਼ੇਡ ਕੋਈ ਬ੍ਰੈਂਡ ਤੂੰ
ਕਿਵੇ ਅੰਗਰੇਜ਼ੀ ਤੁਸੀ ਕਰਤੀ ਡਿਮਾਂਡ ਤੂੰ
ਤੇਰਿਆਂ ਇਸ਼ਾਰਿਆਂ ਤੇ ਕੁਮੀ ਮਰਨਾ
ਸੋਨਾ ਤੋਂ ਵੀ ਮਹਿੰਗਾ ਸਾਲਾ ਤੇਲ ਹੋ ਗਿਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਮੈਂ ਕਿ ਕਮਾਇਆ ਸੰਧੂ ਜੇ ਤੂੰ ਹੁੰਦਾ ਜਾਣਦਾ
ਸਾਮਨੇ ਖਲੋ ਕੇ ਇੰਜ ਛਾਤੀਆਂ ਨਾ ਤੰਨ ਦਾ
ਹਾਂ, ਮੈਂ ਕਿ ਕਮਾਇਆ ਸੰਧੂ ਜੇ ਤੂੰ ਹੁੰਦਾ ਜਾਣਦਾ
ਸਾਮਨੇ ਖਲੋ ਕੇ ਇੰਜ ਛਾਤੀਆਂ ਨਾ ਤੰਨ ਦਾ
ਵੱਡੇ-ਵੱਡੇ ਸੁਪਨੇ ਵਖਾਉਣ ਵਾਲਿਆ
ਇਹਨਾਂ ਦਿਲ ਤੋਂ ਕਮਜ਼ੋਰ ਹੋ ਗਿਆ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
ਤੇਰੇ ਹਾਰ ਨਖਰੇ ਦਾ ਮੁੱਲ ਤਰਕੇ
ਤਾਂਵੀ ਜੱਟ ਲੱਗਿਆ ਚ' ਫੈਲ ਹੋ ਗਿਆ
ਭੋਰਾ ਵਾਂਗੂ ਕਲੀਆਂ ਦੀ ਮਹਿਕ ਮਨਕੇ
ਵੱਡਿਆ ਚਲਾਕਾ ਹੁਣ ਹੋਰ ਹੋ ਗਇਆ
Groove
G-g-groove
Written by: Joy Atul, Sandhu Surjit
instagramSharePathic_arrow_out􀆄 copy􀐅􀋲

Loading...