音樂影片

Wazir Patar - MERE HISSE DE PHULL .ft KIRAN SANDHU | OFFICIAL AUDIO | STREET KNOWLEDGE
觀看 {artistName} 的 {trackName} 音樂影片

積分

出演艺人
Wazir Patar
Wazir Patar
表演者
Kiran Sandhu
Kiran Sandhu
表演者
作曲和作词
Wazir Patar
Wazir Patar
作曲
NAVVI
NAVVI
作词
制作和工程
Wazir Patar
Wazir Patar
制作人

歌詞

ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ? ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ? ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ ਖ਼ਾਮੀ ਕੋਈ ਲੱਗਦੀ ਮੈਨੂੰ ਕੀਤੀ ਨਹੀਂ ਅੱਜ ਸਿਫ਼ਤ ਮੇਰੀ ਸੱਜਣਾ ਅੱਜ ਟੁੱਟਦੀ ਲੱਗਦੀ ਗੀਤਾਂ ਦੀ ਕਿਸ਼ਤ ਮੇਰੀ ਮਿੱਠੇ ਨਹੀਂ ਲੱਗ ਰਹੇ ਵਤੀਰੇ ਉੱਪਰੋਂ ਹੀ ਅੱਜ ਮਿੱਠੇ ਨੇ ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ? ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ ਦਿਲ ਦਾ ਗੁਲਦਸਤਾ ਤੇਰੇ ਨਾਂ ਲਾਈ ਬੈਠੇ ਆਂ ਤੇਰੇ number ਦੇ ਅੱਗੇ "ਜਾਨ" ਲਈ ਬੈਠੇ ਆਂ ਸਾਰੇ ਹੀ ਸਾਹ ਕਾਮਿਲ ਹੋ ਗਏ ਲਏ ਜੋ ਤੇਰੇ ਪਿੱਛੇ ਨੇ ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ? ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ? ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ ਫੁੱਲਾਂ ਦਾ ਕਤਲ ਨਾ ਕਰੀਏ, ਦਿਲਬਰ ਪਰਚਾਉਣ ਲਈ Navi ਤੇਰਾ ਮਰਨ ਲਈ ਹਾਜ਼ਿਰ, ਪਤਾ ਮੈਨੂੰ ਪਾਉਣ ਲਈ ਬਾਜਾਂ ਦੇ ਘਰ ਨਹੀਂ ਹੁੰਦੇ, ਓਥੇ ਹੀ ਨੇ ਘਰ ਜਿੱਥੇ ਨੇ ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ? ਫੁੱਲਾਂ ਨਾਲ਼ ਇਸ਼ਕ ਨਹੀਂ ਦਿੱਸਦਾ ਤੇਰੇ ਹੀ ਨੇ ਸਭ ਜਿੱਥੇ ਨੇ Wazir ਚੰਗੇ ਨਹੀਂ ਬਾਹਲੇ ਤੂੰ ਜਿਹੜੇ ਢੰਗ ਮਿੱਥੇ ਨੇ
Writer(s): Wazir Patar Lyrics powered by www.musixmatch.com
instagramSharePathic_arrow_out