積分

演出藝人
QARAN
QARAN
聲樂
Nikhita Gandhi
Nikhita Gandhi
聲樂
The Rish
The Rish
聲樂
Arjun
Arjun
聲樂
詞曲
QARAN
QARAN
作曲家
IP Singh
IP Singh
作詞

歌詞

ਦੱਸ ਮੈਨੂੰ ਇੱਕ ਗੱਲ ਤੂੰ
ਅੱਜ ਆਈ ਤੂੰ ਵੀ ਕੱਲੀ ਹੈ ਨਾ?
आई club को निकल तू
घर पे दिया बहाना है ना?
Why you lookin' so lonely? (Yeah, yeah)
We in the club so you might as well show me
Pour that drink up slowly (slowly)
'Cause I don't wanna go home
I wanna see you back it up
Back it up, one time now
Ba-back it up, back it up two times
Ba-ba-back it up, back it up and rewind now
I wanna see you pull up, pull up, yeah
ਤੂੰ ਕਰੇ ਜਦੋਂ wine, ਦੇਸੀ girl, ਚੜ੍ਹ ਜਾਂਦੀ ਆ ਮੈਨੂੰ
ਕਰੀਂ ਨਾ ਤੂੰ mind, ਦੇਸੀ girl, you got me grindin' up on you

ਵੇ ਤੂੰ ਪਹਿਲਾਂ ਮੇਰੀ ਗੱਲ ਇੱਕ ਸੁਣ
ਜ਼ਰਾ ਖੜ੍ਹ ਕੇ ਤੂੰ ਹੁਣ ਬਹਿ
ਕੱਲੀ ਨਹੀਂ, ਮੈਂ ਤਾਂ ਕੁੜੀਆਂ ਦੇ ਨਾਲ ਆਈ
पर ज़रा हो गई मैं high
और बातें तेरी बहकाएँ
Mmm, ਕੱਢ ਕੇ ਤੂੰ ਟੌਰ ਚੱਲਿਆ
ਲੁੱਟ ਕੇ Lahore ਚੱਲਿਆ
ਕੱਢ ਕੇ ਤੂੰ ਟੌਰ ਵੇ
ਕੱਚ ਜਿਹਾ ਲੱਕ ਮੇਰਾ, ਵੇ ਟੁੱਟੇ ਨਾ
ਫੜੀਂ ਤੂੰ ਹੌਲੀ ਮੈਨੂੰ, ਵੇ ਮੁੰਡਿਆ
ਤੇਰੇ ਹੀ ਹੱਥਾਂ 'ਚ ਮੈਂ ਹੁਣ ਆਂ
DJ, let me hear you pull up, pull up, yeah
ਤੂੰ ਕਰੇ ਜਦੋਂ wine, ਦੇਸੀ girl, ਚੜ੍ਹ ਜਾਂਦੀ ਆ ਮੈਨੂੰ
ਕਰੀਂ ਨਾ ਤੂੰ mind, ਦੇਸੀ girl, you got me grindin' up on you
ਤੂੰ ਕਰੇ ਜਦੋਂ wine, ਦੇਸੀ girl, ਚੜ੍ਹ ਜਾਂਦੀ ਆ ਮੈਨੂੰ
ਕਰੀਂ ਨਾ ਤੂੰ mind, ਦੇਸੀ girl, you got me grindin' up on you
I wanna see you back it up
Back it up, one time now
Ba-back it up, back it up two times
Ba-ba-back it up, back it up and rewind now
I wanna see you pull up, pull up, yeah
ਤੂੰ ਕਰੇ ਜਦੋਂ wine, ਦੇਸੀ girl, ਚੜ੍ਹ ਜਾਂਦੀ ਆ ਮੈਨੂੰ
ਕਰੀਂ ਨਾ ਤੂੰ mind, ਦੇਸੀ girl, you got me grindin' up on you
ਤੂੰ ਕਰੇ ਜਦੋਂ wine, ਦੇਸੀ girl, ਚੜ੍ਹ ਜਾਂਦੀ ਆ ਮੈਨੂੰ
ਕਰੀਂ ਨਾ ਤੂੰ mind, ਦੇਸੀ girl, you got me grindin' up on you
Written by: IP Singh, QARAN
instagramSharePathic_arrow_out

Loading...