音樂影片

Fitrat : Gurnazar Chattha | Gurnam Bhullar | Roopi Gill | Parinda Paar Geyaa: 24th Nov 2023
觀看 {artistName} 的 {trackName} 音樂影片

積分

出演艺人
Gurnazar
Gurnazar
表演者
Kartik Dev
Kartik Dev
表演者
Gaurav Dev
Gaurav Dev
表演者
作曲和作词
Gurnazar
Gurnazar
词曲作者
Kartik Dev
Kartik Dev
作曲
Gaurav Dev
Gaurav Dev
作曲

歌詞

ਤੇਰੀ ਫ਼ਿਤਰਤ ਨਹੀਂ ਬਦਲੀ, ਮੇਰੀ ਆਦਤ ਨਹੀਂ ਬਦਲੀ ਐ ਬੇਵਫ਼ਾ, ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ ਤੇਰੀ ਫ਼ਿਤਰਤ ਨਹੀਂ ਬਦਲੀ, ਮੇਰੀ ਆਦਤ ਨਹੀਂ ਬਦਲੀ ਐ ਬੇਵਫ਼ਾ, ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ ਦੱਸ ਕੀਹਦੇ ਅੱਗੇ ਦਿਲ ਖੋਲ੍ਹਾਂ, ਢੋਲਣਾ? ਚਾਹੁਨਾ ਇੱਕ ਵਾਰੀ ਮਿਲ ਕੇ ਮੈਂ ਬੋਲਣਾ ਦੱਸ ਕੀਹਦੇ ਅੱਗੇ ਦਿਲ ਖੋਲ੍ਹਾਂ, ਢੋਲਣਾ? ਚਾਹੁਨਾ ਇੱਕ ਵਾਰੀ ਮਿਲ ਕੇ ਮੈਂ ਬੋਲਣਾ ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ ਮੇਰੀ ਇੱਕ ਗੱਲ ਦਾ ਯਕੀਨ ਕਰਿਓ, ਦੋਸਤੋਂ ਮੇਰੀ ਇੱਕ ਗੱਲ ਦਾ ਯਕੀਨ ਕਰਿਓ, ਦੋਸਤੋਂ ਕਦੇ ਕਿਸੇ 'ਤੇ ਯਕੀਨ ਨਾ ਕਰਿਓ, ਦੋਸਤੋਂ ਤੈਨੂੰ ਟੁੱਟ ਕੇ ਚਾਹਿਆ... ਤੈਨੂੰ ਟੁੱਟ ਕੇ ਚਾਹਿਆ, ਤੈਨੂੰ ਚਾਹ ਕੇ ਟੁੱਟ ਗਏ ਤੂੰ ਸਾਥ ਛੁੜਾਇਆ, ਤੇ ਲੱਗਿਆ ਸਾਹ ਹੀ ਰੁੱਕ ਗਏ ਤੈਨੂੰ ਟੁੱਟ ਕੇ ਚਾਹਿਆ, ਤੈਨੂੰ ਚਾਹ ਕੇ ਟੁੱਟ ਗਏ ਤੂੰ ਸਾਥ ਛੁੜਾਇਆ, ਤੇ ਲੱਗਿਆ ਸਾਹ ਹੀ ਰੁੱਕ ਗਏ ਬੂਹਾ ਬੰਦ ਕਰ ਦਿੱਤਾ ਅਸਾਂ ਦਿਲ ਦਾ ਹੁਣ ਕਿਸੇ ਦੇ ਲਈ ਵੀ ਨਹੀਓਂ ਖੋਲ੍ਹਣਾ ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
Writer(s): Gaurav Dev, Kartik Dev Lyrics powered by www.musixmatch.com
instagramSharePathic_arrow_out