積分
演出藝人
Karan Sehmbi
主唱
Mann Taneja
混音師
詞曲
Bilas
詞曲創作
歌詞
ਵੇ ਮੈਂ ਕਿਸਮਤ ਦੇ ਨਾਲ਼ ਲੜ ਕੇ
ਇਸ ਜੱਗ ਨੂੰ ਦੁਸ਼ਮਣ ਕਰਕੇ
ਹਾਏ, ਰੱਬ ਮਨਾਇਆ ਤੈਨੂੰ ਪਾਉਣ ਲਈ
ਲੋਕੀਂ ਸੀ ਬੜਾ ਕੁੱਝ ਕਹਿੰਦੇ
ਮੈਨੂੰ ਤਾਨੇ-ਮਿਹਣੇ ਦੇਂਦੇ
ਜਿਸ ਦਿਨ ਦਾ ਹੱਥ ਤੇਰਾ ਫ਼ੜਿਆ
ਮੈਨੂੰ ਵਾਂਗ ਪਾਗਲਾਂ ਵਹਿੰਦੇ
ਖੁਦ ਰੋਈ ਮੈਂ
ਇੱਕ ਤੈਨੂੰ ਹਸਾਉਣ ਲਈ (ਲਈ)
ਵੇ ਮੈਂ ਕਿਸਮਤ ਦੇ ਨਾਲ਼ ਲੜ ਕੇ
ਇਸ ਜੱਗ ਨੂੰ ਦੁਸ਼ਮਣ ਕਰਕੇ
ਹਾਏ, ਰੱਬ ਮਨਾਇਆ ਤੈਨੂੰ ਪਾਉਣ ਲਈ
ਸੱਭ ਕੁੱਝ ਛੱਡਿਆ ਮੈਂ ਤੈਨੂੰ ਚਾਹੁਣ ਲਈ
ਵੇ ਮੈਂ ਰੱਬ ਮਨਾਇਆ ਤੈਨੂੰ ਪਾਉਣ ਲਈ
ਸੱਭ ਕੁੱਝ ਛੱਡਿਆ ਮੈਂ ਤੈਨੂੰ ਚਾਹੁਣ ਲਈ
ਮਾਹੀਆ
ਮੈਂ ਤਾਂ ਤੈਨੂੰ ਐਨਾ ਚਾਹਿਆ, ਹਰ ਥਾਂ 'ਤੇ ਤੈਨੂੰ ਪਾਇਆ
ਬੋਲ ਕੇ ਕੀ ਆਖਾਂ ਮੈਂ ਜੇ ਤੈਨੂੰ ਨਜ਼ਰੀ ਨਾ ਆਇਆ?
ਮੈਂ ਤਾਂ ਤੈਨੂੰ ਐਨਾ ਚਾਹਿਆ, ਹਰ ਥਾਂ 'ਤੇ ਤੈਨੂੰ ਪਾਇਆ
ਬੋਲ ਕੇ ਕੀ ਆਖਾਂ ਮੈਂ ਜੇ ਤੈਨੂੰ ਨਜ਼ਰੀ ਨਾ ਆਇਆ?
ਕੀ ਨਹੀਂ ਕੀਤਾ ਮੈਂ
ਤੇਰੇ ਤਕ ਆਉਣ ਲਈ (ਲਈ)
ਵੇ ਮੈਂ ਕਿਸਮਤ ਦੇ ਨਾਲ਼ ਲੜ ਕੇ
ਇਸ ਜੱਗ ਨੂੰ ਦੁਸ਼ਮਣ ਕਰਕੇ
ਹਾਏ, ਰੱਬ ਮਨਾਇਆ ਤੈਨੂੰ ਪਾਉਣ ਲਈ
ਸੱਭ ਕੁੱਝ ਛੱਡਿਆ ਮੈਂ ਤੈਨੂੰ ਚਾਹੁਣ ਲਈ
ਵੇ ਮੈਂ ਰੱਬ ਮਨਾਇਆ ਤੈਨੂੰ ਪਾਉਣ ਲਈ
ਸੱਭ ਕੁੱਝ ਛੱਡਿਆ ਮੈਂ ਤੈਨੂੰ ਚਾਹੁਣ ਲਈ
ਕਸਮ ਮੈਨੂੰ ਤੇਰੀ ਵੇ, ਨਾ ਮੁੜ ਕਦੇ ਆਵਾਂਗੀ
ਜੇ ਤੂੰ ਮੈਨੂੰ ਛੱਡਿਆ ਤਾਂ ਹਾਏ, ਮੈਂ ਮਰ ਜਾਵਾਂਗੀ
ਕਸਮ ਮੈਨੂੰ ਤੇਰੀ ਵੇ, ਨਾ ਮੁੜ ਕਦੇ ਆਵਾਂਗੀ
ਜੇ ਤੂੰ ਮੈਨੂੰ ਛੱਡਿਆ ਤਾਂ ਹਾਏ, ਮੈਂ ਮਰ ਜਾਵਾਂਗੀ
ਸੱਚ ਐ, Bilas
ਗੱਲ ਝੂਠ ਨਾ ਜਾਣ ਲਈ (ਲਈ)
ਵੇ ਮੈਂ ਕਿਸਮਤ ਦੇ ਨਾਲ਼ ਲੜ ਕੇ
ਇਸ ਜੱਗ ਨੂੰ ਦੁਸ਼ਮਣ ਕਰਕੇ
ਹਾਏ, ਰੱਬ ਮਨਾਇਆ ਤੈਨੂੰ ਪਾਉਣ ਲਈ
ਸੱਭ ਕੁੱਝ ਛੱਡਿਆ ਮੈਂ ਤੈਨੂੰ ਚਾਹੁਣ ਲਈ
ਵੇ ਮੈਂ ਰੱਬ ਮਨਾਇਆ ਤੈਨੂੰ ਪਾਉਣ ਲਈ
ਸੱਭ ਕੁੱਝ ਛੱਡਿਆ ਮੈਂ ਤੈਨੂੰ ਚਾਹੁਣ ਲਈ
Written by: Bilas