音樂影片

收錄於

積分

出演艺人
Arjan Dhillon
Arjan Dhillon
表演者
作曲和作词
Arjan Dhillon
Arjan Dhillon
词曲作者
Mxrci
Mxrci
编曲
制作和工程
Mxrci
Mxrci
制作人

歌詞

Hehe he Ae hoo oo, O Aa aa Hehe he Ae Mxrci! Hoo oo, O ਹੋ, ਖ਼ਾਲ, ਕੱਸੀ, ਟੋਭਿਆਂ ਤੋਂ lake'ਆਂ ਤੱਕ ਆਏ ਆ ਨੀ ਖਾਂਦੇ ਸੀ ਗੇ ਮਿੱਸੀਆਂ, steak'ਆਂ ਤੱਕ ਆਏ ਆਂ ਨੀ ਬਾਈ-ਬਾਈ ਹੁੰਦੀ ਸੀ, bro'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ (ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ) (ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ) (ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ) ਹਾਏ, ਚੋਟੀਆਂ 'ਤੇ ਖੜ੍ਹੇ ਜੋ ਸੋਹਾਗਿਆਂ 'ਤੇ ਮਾਣ ਨਹੀਂ ਹਾਏ, ਪਾਇਆ ਪਿਆ ਖੱਦਾ, ਬਿੱਲੋ ਤੂੰ ਵੀ ਜਾਣੋ-ਜਾਣ ਨੀ Farmtrac ਤੋਂ ਟਰਾਲਿਆਂ ਦੇ ਤੱਕ ਨੀ ਗੱਲਾਂ ਹੋਣ ਜੀ ਕੌਣ, ਰਸਾਲਿਆਂ ਦੇ ਤੱਕ ਨੀ ਕੀ ਹੋਲੇਗੀ hello ਹੀਣ, ਦੇਖੀਂ ਫ਼ਿਰਦੇ ਸ਼ੌਕੀਨ ਕੀ ਹੋਲੇਗੀ hello ਹੀਣ, ਦੇਖੀਂ ਫ਼ਿਰਦੇ ਸ਼ੌਕੀਨ ਮਹਿਫ਼ਲਾਂ ਚ ਗਾਉਂਦੇ ਸੀਗੇ, show'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ (ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ) (ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ) ਹੋ, "ਪਿੱਛੇ ਹੱਟ ਪਿੱਛੇ ਹੱਟ", ਰਹਿਣ ਸਦਾ ਕਹਿੰਦੇ ਆ ਹਾਏ, ਮਹਿੰਗੇ ਗੱਡਖਾਨੇ ਥੱਲ੍ਹੇ, ਉੱਤੋਂ ਛੱਤਾਂ ਲਹਿੰਦੀਆਂ ਹਿੱਕਾਂ ਤੇ ਅਮੀਰੀਆਂ, ਬਡੇਗਿਆਂ 'ਚ ਪੈਰ ਅੱਧਾ ਮੁੱਲ ਲੈ ਲਿਆ, ਬੇਗਾਨਾਂ ਸੀਗਾ ਸ਼ਹਿਰ ਹੋ, ਰਿਹਾ ਹੀ ਨਹੀਂ gap, ਗੀਤ, ਗਾਣੇ ਤੇ ਕੀ rap! ਹੋ, ਰਿਹਾ ਹੀ ਨਹੀਂ gap, ਗੀਤ, ਗਾਣੇ ਤੇ ਕੀ rap! ਹੋ, ਕਦੇ Ramlah ਤੇ ਕਦੇ Fat Joe'ਆਂ ਵਿੱਚ ਫਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਹਾਏ ਨੀ ਫ਼ਿਰਦੇ ਆਂ ਹੋ, ਸ਼ਿਕਵੇ ਨਹੀਂ ਕੀਤੇ, ਸਦਾ ਸ਼ੁਕਰ ਮਨਾਏ ਆ ਹਾਏ, ਮਿੰਨਤ ਨਹੀਂ ਕੀਤੀ, ਮੁਹਰੇ ਮਿਹਨਤਾਂ ਨਾ' ਆਏ ਆਂ ਕਦੇ Icehockey ਬਿੱਲੋ, ਕਦੇ homerun ਕੌਂਡੀ ਛੱਡੀ ਨਹੀਂ, ਹਾਏ ਮਾਰਦੇ garage'ਆਂ ਵਿੱਚ ਡੰਡ ਸਾਰੀ ਦੁਨੀਆਂ 'ਚ ਦੌੜ ਪਰ ਸਾਹਾਂ 'ਚ ਬਦੌੜ ਦੁਨੀਆਂ 'ਚ ਦੌੜ ਪਰ ਸਾਹਾਂ 'ਚ ਬਦੌੜ ਹੋ, ਟੁੱਟੀ ਕਿਸ਼ਤ ਸੀ, cashflow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਲੋਆਂ ਵਿੱਚ ਪੱਲਕੇ, snow'ਆਂ ਵਿੱਚ ਫ਼ਿਰਦੇ ਆਂ ਹਾਏ ਨੀ ਫ਼ਿਰਦੇ ਆਂ, ਹਾਏ ਨੀ ਫ਼ਿਰਦੇ ਆਂ
Writer(s): Arjan Dhillon Lyrics powered by www.musixmatch.com
instagramSharePathic_arrow_out