album cover
Parallel Thoughts
album cover
Parallel Thoughts 由 Brown Studios 於 2024年2月2日發行,收錄於專輯《Chobar》中
專輯Chobar
2024年2月2日
標籤Brown Studios
BPM87
旋律
原聲音質
Valence
節奏感
輕快

歌詞

Show mxrci on it
ਹਾਏ, ਉਹ ਪੜ੍ਹੀ ਪਹਾੜਾਂ ਦੀ
ਅਸੀਂ ਐਥੇ ਈ ਪੜ੍ਹ-ਪੁੜ੍ਹ ਗਏ
ਕਰੂ ਬਾਹਰਲ਼ੀ M.B.A
ਅਸੀਂ ਰਾਹ ਵਿੱਚ ਝੜ੍ਹ-ਝੁੜ੍ਹ ਗਏ
ਸਾਨੂੰ "ਬਾਈ-ਬਾਈ" ਹੁੰਦੀ
Chat'an ਵਿੱਚ "baby" ਲਿਖਦੀ ਆ
("Baby" ਲਿਖਦੀ ਆ)
ਹੋ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
(ਓ, ਅਸੀਂ ਫ਼ਿਰੀਏ cup ਕਰਾਉਂਦੇ)
(ਤੇ ਕੁੜੀ makeup ਸਿੱਖਦੀ ਆ)
(Makeup ਸਿੱਖਦੀ ਆ)
ਹੋ, ਮਿੱਤਰ ਦਾ ਮੰਗਣਾ, Waris ਲਾਉਣਾ ਆਉਂਦੀ ਛੇ ਨੂੰ ਜੀ
ਹੋ, ਲਈ ticket'an ਫ਼ਿਰਦੀ, ਦੇਖਣ ਜਾਊ Lana Del Rey ਨੂੰ ਜੀ
ਹੋ, ਸਾਨੂੰ ਚਾਅ ਸੰਗ੍ਰਾਂਦਾਂ ਦੇ, Thanksgiving ਮਨਾਵੇ ਉਹ
ਬਿੱਲੋ, vlogger ਲੀੜਿਆਂ ਦੀ, ਬਦਲ-ਬਦਲ ਕੇ ਪਾਵੇ ਉਹ
ਗਰਮੀਆਂ ਵਿੱਚ BC ਵੱਜਦੀ
ਐਥੇ ਕਾਹਨੂੰ ਦਿੱਸਦੀ ਆ?
(ਐਥੇ ਕਾਹਨੂੰ ਦਿੱਸਦੀ ਆ?)
ਹੋ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
(ਓ, ਅਸੀਂ ਫ਼ਿਰੀਏ cup ਕਰਾਉਂਦੇ)
(ਤੇ ਕੁੜੀ makeup ਸਿੱਖਦੀ ਆ)
(Makeup ਸਿੱਖਦੀ ਆ)
ਓ, ballet ਸਿੱਖਦੀ ਫ਼ਿਰਦੀ, ਵੈੱਲਣ, ਕਿਹੜਾ ਰੋਕੇ, ਬਾਈ?
ਓ, ਮੁੰਡਾ open ਖੇਡੇ, ਪਲਿਆ ਏ ਚੁੰਘ-ਚੁੰਘ ਕੇ ਡੋਕੇ, ਬਾਈ
ਸਾਡਾ ਕਿਤੇ ਨੌਂਹ ਜਿਹਾ ਅੜਦਾ ਨਹੀਂ, nails ਫ਼ਿਰੇ ਕਰਾਉਂਦੀ ਉਹ
ਉੱਡਵੇਂ ਜਿਹੇ ਰੰਗ ਦੀ two-seater ਦੀ ਰੇਲ ਬਣਾਉਂਦੀ ਉਹ
ਹੋ, ਸੰਗ ਜਾਈਏ hello ਨੂੰ ਹੱਥ ਕੱਢਦੇ
ਪਰ ਉਹ ਕਿੱਥੇ ਝਿਪਦੀ ਆ?
(ਪਰ ਉਹ ਕਿੱਥੇ ਝਿਪਦੀ ਆ?)
ਹੋ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
(ਓ, ਅਸੀਂ ਫ਼ਿਰੀਏ cup ਕਰਾਉਂਦੇ)
(ਤੇ ਕੁੜੀ makeup ਸਿੱਖਦੀ ਆ)
(Makeup ਸਿੱਖਦੀ ਆ)
ਉਹ ਪੈੱਗ ਚੱਕ ਕੇ cheer ਕਰਦੇ, ਅਸੀਂ "ਚੱਕ ਲੋ, ਚੱਕ ਲੋ", ਕਹਿੰਨੇ ਆਂ
ਹਾਏ, old money ਆਂ, ਚੰਦਰੀ, ਤੇ ਅਸੀਂ ਤੰਗ ਹੀ ਰਹਿਨੇ ਆਂ
ਹੋ, ਨੀ ਜਾਂ ਗੇੜੇ-ਗੱਪੇ 'ਤੇ, ਨੀ ਜਾਂ ਖ਼ੇਤ ਹੀ ਹੁੰਨੇ ਆਂ
ਜਾਂ ਬਾਹਲ਼ਾ ਹੀ ਖੁੱਲ੍ਹ ਜਾਈਏ, ਹਾਏ, ਜਾਂ ਭੇਤੀ ਹੁੰਨੇ ਆਂ
ਜਦੋਂ ਆਖੇ, "Arjan'an miss you"
ਹਿੱਕ 'ਤੇ ਨਾਗਣ ਲਿੱਟਦੀ ਆ
(ਹਿੱਕ 'ਤੇ ਨਾਗਣ ਲਿੱਟਦੀ ਆ)
ਹੋ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
ਓ, ਅਸੀਂ ਫ਼ਿਰੀਏ cup ਕਰਾਉਂਦੇ
ਕੁੜੀ makeup ਸਿੱਖਦੀ ਆ
Written by: Arjan Dhillon
instagramSharePathic_arrow_out􀆄 copy􀐅􀋲

Loading...