歌詞
Provided By Sueno Media Entertainment
ਹੋ! ਹੋ! ਹੋ!
Hmm!
ਸਹੀ ਆ ਹੁਣ!
ਆਜਾ! Hmm!
ਹੋ ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ
ਨੀ last ਦਸੰਬਰ ਦੇ ਦਿਨ ਬੱਲੀਏ
ਨਵਾਂ kohli ਜਿਵੇਂ ਨਿੱਤ ਸੈੱਟ ਕਰਦਾ record
ਐਦਾਂ ਗੱਬਰੂ ਨੂੰ ਦਿੱਤੇ ਲਾਰੇ ਚਿਨ ਬੱਲੀਏ
ਹਾਲ ਧੁੰਦਾਂ ਦਾ ਏ ਮੰਦਾ
ਦਿਖੇ ਬੰਦੇ ਨੂੰ ਨਾ ਬੰਦਾ
ਤੈਨੂੰ ਮਿਲਣ ਤਾਂ ਆਇਆ
ਦੇਖ ਜੇਰਾ ਜੱਟ ਦਾ
ਕੈਸਾ ਜਾਗਿਆ ਇਸ਼ਕ
ਲੈਂਦਾ ਫਿਰਦਾ risk
ਤੇਰੇ ਕਰਕੇ ਰਕਾਨੇ
ਮੁੰਡਾ ਵੈਲੀ touch ਦਾ
ਲੋਈ ਦੀ ਬੁੱਕਲ ਮਾਰੀ
ਹੋਗੀ ਗਿੱਲੀ ਨਖਰੋ ਨੀ
ਪੈਂਦੀ ਆ ਤ੍ਰੇਲ ਕਿਨ-ਮਿਨ ਬੱਲੀਏ
ਮਿੰਟ-ਮਿੰਟ ਹੋ
(ਮਿੰਟ-ਮਿੰਟ ਹੋ)
ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ
ਨੀ last ਦਸੰਬਰ ਦੇ ਦਿਨ ਬੱਲੀਏ
ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ
ਨੀ last ਦਸੰਬਰ ਦੇ ਦਿਨ ਬੱਲੀਏ
(ਮਿੰਟ-ਮਿੰਟ ਲੰਗੇ ਗਿਣ)
ਹੋ! ਹੋ! ਹੋ!
(Last ਦਸੰਬਰ ਦੇ)
ਹੋ! ਹੋ! ਹੋ!
(ਮਿੰਟ-ਮਿੰਟ ਲੰਗੇ ਗਿਣ)
ਹੋ! ਹੋ! ਹੋ!
(Last ਦਸੰਬਰ ਦੇ ਦਿਨ ਬੱਲੀਏ)
ਹੋ ਜੱਟ ਨੂੰ ਪਿਆਰ ਹੋਇਆ
ਬਿੱਲੋ ਪਹਿਲੀ ਵਾਰ ਹੋਇਆ
ਗੱਬਰੂ ਤਿਆਰ ਹੋਇਆ
ਕਿੱਥੇ ਪਿੱਛੇ ਮੁੜਦਾ
ਤੇਜੀ ਦੀ support
ਆਪੇ ਆਜੁ ਕੰਮ ਲੋਟ
ਤੇਰੇ ਨਾਂ ਦੇ ਪਿੱਛੇ ਗੋਤ
ਮੇਰਾ ਦੇਖੀ ਕਿਵੇਂ ਜੁੜਦਾ
ਤੇਰਾ ਭੈਣੀ ਆਲਾ ਖਾਨ
ਰੱਖੇ ਵੱਖਰੀ ਪਛਾਣ
ਤਾਹੀਓਂ ਹੋਰਾਂ ਤੋਂ style
ਥੋੜਾ ਵੱਖ ਰੱਖਦਾ
ਡਰੀ ਨਾ ਰਕਾਨੇ
ਬਰੀ ਕਰੀ ਨਾ ਰਕਾਨੇ
ਮੁੰਡਾ ਫੜਕੇ ਕਦੇ ਨਾਂ
ਤੇਰਾ ਹੱਥ ਛੱਡਦਾ
ਹੋ ਵੱਖਰਾ ਹੀ ਦੀਹਂਦਾ
ਮੁੰਡਾ ਭੀੜ ਵਿੱਚ ਜਿਵੇਂ
ਤੇਰੇ ਮੁੱਖੜੇ ਤੇ ਦੀਹਂਦਾ
ਕਾਲਾ ਤਿਨ ਬੱਲੀਏ
ਮਿੰਟ-ਮਿੰਟ ਹਾਏ
(ਮਿੰਟ-ਮਿੰਟ ਹਾਏ) ਹੋ! ਹੋ! ਹੋ!
ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ
ਨੀ last ਦਸੰਬਰ ਦੇ ਦਿਨ ਬੱਲੀਏ
ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ
ਨੀ last ਦਸੰਬਰ ਦੇ ਦਿਨ ਬੱਲੀਏ
(ਮਿੰਟ-ਮਿੰਟ ਲੰਗੇ ਗਿਣ)
ਹੋ! ਹੋ! ਹੋ!
(Last ਦਸੰਬਰ ਦੇ)
ਹੋ! ਹੋ! ਹੋ!
(ਮਿੰਟ-ਮਿੰਟ ਲੰਗੇ ਗਿਣ)
ਹੋ! ਹੋ! ਹੋ!
(Last ਦਸੰਬਰ ਦੇ)
ਬੱਸ ਬੋਹਤ ਆ?
(ਬੱਸ ਬੋਹਤ ਆ?)
Written by: Khan Bhaini