AP Dhillon 熱門歌曲
類似的歌曲
積分
出演艺人
AP Dhillon
说唱
Stormzy
说唱
作曲和作词
Satinderpal Singh
词曲作者
Michael Ebenezer Kwadjo Omari Owuo Jr.
词曲作者
Frederik Thrane
词曲作者
Kristoffer Winkler
词曲作者
制作和工程
TheSkyBeats
制作人
YenEuroDollar
制作人
歌詞
Yeah, mmm-hmm, whoo!
AP Dhillon, Big Mike
Ayy, this what happens when you mix
Punjab Royalty with South London's finest
(Brap, brap, brap, brap!)
Fendi ਦੀਆਂ ਜੇਬਾਂ ਵਿੱਚੋਂ ਅਫ਼ੀਮ ਨਿਕਲ਼ੇ
ਤੀਲੀ ਲਾ ਕੇ ਪਿੰਡੇ ਐਨੇ ਨਿੱਘੇ ਲਗਦੇ
ਗੋਡੀ ਚੱਲੇ ਪੂਰੀ, ਨਾ ਕੋਈ ਸਿਰ ਮਜਬੂਰੀ
ਥਾਂ ਡੋਡਿਆਂ ਲਈ ਪੱਕਾ ਤਿੰਨ ਵਿਘਾ ਛੱਡਦੇ (let's go)
ਓਹਦਿਆਂ 'ਤੇ ਬਹਿ ਕੇ ਕਦੇ ਕੀਤੀ ਨਾ ਵਜੀਰੀ
ਗੱਲ "ਹਾਂ ਜੀ" ਨਾਲ਼ ਕਰੀਏ, "ਜਨਾਬ" ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਕਚਹਿਰੀਓਂ ਆਂ ਕੁੜਤੇ ਸਵਾ ਕੇ ਜਾਈਦੇ
ਕੱਚਹਿਰੀਆਂ ਦੇ ਅੰਦਰ ਆਂ ਪਾ ਕੇ ਜਾਈਦੇ
ਕਾਲ਼ੇ coat'an ਆਲਿਆਂ ਨਾ' ਪੂਰੀ ਰੱਖਾਂ ਯਾਰੀ
ਤਿੱਤਰ-ਬਟੇਰੇ ਰੌਂਦਾਂ ਨਾਲ਼ ਡਾਈਦੇ
ਕੰਨ ਲਾ ਕੇ ਸੁਣਾਂ ਜੇ ਕੋਈ ਪੁੱਛਦਾ ਸਵਾਲ ਨੀ
ਦੁਚਿੱਤੀ ਵਿੱਚ ਪਾਉਨੇ ਆਂ ਜਵਾਬ ਨਾਲ਼ ਨੀ (let's go)
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
Okay, I get it
You man think I'm a doughnut?
You man think I'm a jokeman?
Come, we hash it out like grown-ups
Don't know what you thought
But don't insult us (ayy, don't insult us)
I don't really talk too much like bro does
Everything that comes out my mouth is gold dust
24 karat raps, I just shot them
Pick any flow you like, I got options
Ask when I come nice, I say "Often"
They ask if I want peace, I want problems
Who's on what? Let's wait and see
Me and AP had AP dreams
Me and AP got AP money
Now we don't watch nothin' like we hate TV, aye
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
Writer(s): Frederik Thrane, Kristoffer Winkler, Michael Ebenazer Kwadjo Omari Owuo Jr., Satinderpal Singh
Lyrics powered by www.musixmatch.com