歌詞
(ਹੋ-ਹੋ, ਹੋ, ਹੋ)
(ਹੋ-ਹੋ, ਹੋ, ਹੋ)
(ਹੋ-ਹੋ, ਹੋ, ਹੋ)
Mxrci
(ਹੋ-ਹੋ, ਹੋ, ਹੋ)
ਹੋ, ਸਾਡਾ ਕੋਈ boss ਨਹੀਂ, ਨਾ ਨੌਕਰਸ਼ਾਹੀ ਐ
ਖ਼ੇਤਾਂ ਦੇ ਰਾਜੇ ਆਂ, main ਕਿੱਤਾ ਵਾਹੀ ਐ
ਰੰਗ ਪੱਕੇ ਜੱਟਾਂ ਦੇ, ਅੱਥਰੀ ਆ ਟੋਰ, ਕੁੜੇ
ਤੂੰ ਲੱਗਦਾ ਕਰਦੀ ਐਂ work from home, ਕੁੜੇ
ਰੋਟੀ ਪਊ ਲਾਹੁਣੀ ਬਹੀਆਂ ਆਂ ਦੀ
ਦੇਖ਼ਲਾ ਜੇ ਯਾਰੀ ਲਾਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
(ਹੋ-ਹੋ, ਹੋ, ਹੋ, ਹੋ)
(ਹੋ-ਹੋ, ਹੋ, ਹੋ, ਹੋ)
ਹੋ, ਜਦੋਂ ਲੋਆਂ ਵੱਗਦੀਆਂ ਨੇ, ਅਸੀਂ ਝੋਨੇ ਲਾਉਣੇ ਆਂ
ਵੱਜੇ Chamkila tape'ਆਂ 'ਚ
ਆਪ ਅਸੀਂ Manak ਗਾਉਣੇ ਆਂ
ਦਾਰੂ ਸੁੱਕੀ ਡੱਕਦੇ ਆਂ, ਚਾਹ ਵੀ ਪੀਂਦੇ ਫ਼ਿੱਕੀ ਨੀ
ਤੇਰੀ ਬਣੇ ਬਿਰਆਨੀ ਨੀ ਸਾਡੇ 11-21 ਦੀ
ਸਾਡੇ ਘੱਟ ਖ਼ਾਂਦੇ ਆ, ਇਹ ਤੁਸੀਂ ਮਕਾਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
(ਹੋ-ਹੋ, ਹੋ, ਹੋ, ਹੋ)
(ਹੋ-ਹੋ, ਹੋ, ਹੋ, ਹੋ)
"ਦੇਖੀ ਜਾਊ" ਕਹਿ ਕੇ ਟਪਾ ਦੇਈਏ ਹਰ ਮੰਦਾ-ਚੰਗਾ ਨੀ
ਕੁੜੇ, ਭਰ ਦੇਈਏ bank'ਆਂ ਨੂੰ ਜਦੋਂ ਲੱਗੇ ਹੜੰਬਾ ਨੀ
ਕੋਈ ਦਰ ਤੋਂ ਮੋੜਿਆ ਨਹੀਂ, ਅਸੀਂ ਖ਼ਾਲਣ-ਖ਼ਾਲੀਆਂ ਨੇ
"ਜੈ ਜਵਾਨ ਤੇ ਜੈ ਕਿਸਾਨ", ਲਿਖਿਆ ਏ ਟਰਾਲੀਆਂ 'ਤੇ
Border'ਆਂ ਤੇ ਵੱਟਾਂ 'ਤੇ ਅਸੀਂ ਉਮਰ ਲੰਘਾਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
(ਹੋ-ਹੋ, ਹੋ, ਹੋ, ਹੋ)
(ਹੋ-ਹੋ, ਹੋ, ਹੋ, ਹੋ)
ਹੋ, ਜੇ Silk Road ਬਣ ਜਾਏ, ਕਿੱਥੇ ਤੱਕ ਮਾਰ ਹੋਊ!
ਬਿੱਲੋ, ਸਬਜ਼ੀਆਂ-ਭਾਜੀਆਂ ਦਾ Europe ਤੱਕ ਵਪਾਰ ਹੋਊ
ਹੋ, ਬਸ ਭੋਗੀ ਜਾਨੇ ਆਂ ਜੋ ਕਰਮਾਂ ਵਿੱਚ ਲਿਖੀਆਂ ਨੇ
ਤੇਰੀ ਹਰੀ ਕ੍ਰਾਂਤੀ ਨੇ ਸਾਹ ਸੂਤ ਲਏ ਮਿੱਟੀਆਂ ਦੇ
ਜਿਹੜੀ Arjan ਆਖ਼ ਗਿਆ
ਕਿਸੇ ਨੇ ਨਹੀਂ ਸੁਣਾਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
ਸਾਡੀ ਹਾੜੀ-ਸਾਉਣੀ ਨੀ
ਤੇਰੇ ਸਮਝ ਨਈਂ ਆਉਣੀ ਨੀ
(ਹੋ-ਹੋ, ਹੋ, ਹੋ, ਹੋ)
(ਹੋ-ਹੋ, ਹੋ, ਹੋ, ਹੋ)
Written by: Arjan Dhillon
