積分
演出藝人
Arjan Dhillon
聲樂
MXRCI
演出者
詞曲
Arjan Dhillon
作詞
MXRCI
作曲
製作與工程團隊
MXRCI
製作人
歌詞
MXRCI
ਹੋ, ਅਸੀਂ ਨਾਵੇਂ ਲਾਈਏ ਸਾਹ ਤੇ ਤੂੰ ਧਾਹ ਲਾਈ ਜਾਵੇ
ਹੱਥੀਂ ਕਰਦੇ ਆਂ ਛਾਂ ਤੇ ਤੂੰ ਐਵੇਂ ਛਾਈ ਜਾਵੇ
ਹੋ, ਦਿਲ 'ਤੇ ਨਹੀਂ ਲਾਏ ਅਸੀਂ, ਕਈ ਗਏ-ਆਏ
ਹਾਏ, ਦਿਲ 'ਤੇ ਨਹੀਂ ਲਾਏ ਅਸੀਂ, ਕਈ ਗਏ-ਆਏ
ਹਾਏ, ਹੋਰ ਕੋਈ ਟੱਕਰ ਜਾਊ, always all good
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ)
ਹਾਏ, ਜੁੱਤੀ ਦੀਆਂ ਨੋਕਾਂ ਨੂੰ, ਹਾਏ, ਸਿਰ 'ਤੇ ਬਿਠਾ ਲਿਆ ਸੀ
ਐਵੇਂ ਰਹਿੰਦ-ਖੂੰਹਦ ਜੀਹਨੂੰ ਰੱਬ ਹੀ ਬਣਾ ਲਿਆ ਸੀ
ਜੰਮਿਆ ਨਹੀਂ ਕੋਈ ਜਿਹੜਾ ਅੱਖਾਂ ਵਿੱਚ ਝਾਕ ਜਾਏ
ਤੇਰੇ ਅੱਗੇ-ਪਿੱਛੇ ਫਿਰਦੇ ਹੋਣੇ ਆਂ ਹਾਂ ਜਵਾਕ ਜਿਹੇ
ਹੋ, ਮਾਰੇ ਐਵੇਂ ਲੱਲੇ-ਭੱਬੇ, ਸਾਡੇ ਵਰਗਾ ਨਾ ਲੱਭੇ
ਮਾਰੇ ਐਵੇਂ ਲੱਲੇ-ਭੱਬੇ, ਸਾਡੇ ਵਰਗਾ ਨਾ ਲੱਭੇ
ਹੋਰ ਨੂੰ ਸੁਣਾਵੀਂ ਆਹ this, that, shall, would
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ...)
ਹਾਏ, ਤੇਰੇ ਪਿੱਛੇ ਕੀਹਨੂੰ-ਕੀਹਨੂੰ ਦਿੱਤਾ ਐ ਜਵਾਬ
ਕੀਹਨੂੰ-ਕੀਹਨੂੰ ਨਾ ਕੀਤੀ ਕੋਈ ਨਹੀਂ ਹਿਸਾਬ
ਹੋ, ਜਦੋਂ ਉੱਡ ਗਈ ਖ਼ਬਰ, ਵਿਹਲੀ ਆਂ ਨੇ ਅੱਖਾਂ
ਹਾਏ, ਵਿੱਚ ਰਹਿਣ ਵਾਲ਼ਿਆਂ ਨੇ ਪਾ ਦੇਣਾ ਧੱਕਾ
ਤੇਰਾ ਕਬਜਾ ਛਡਾਉਣਾ, ਜਿਹੜਾ ਨਵਿਆਂ ਨੇ ਆਉਣਾ
ਹੋ, ਕਬਜਾ ਛਡਾਉਣਾ, ਜਿਹੜਾ ਨਵਿਆਂ ਨੇ ਆਉਣਾ
ਹੋ, ਬਿਨਾਂ ਗੱਲੋਂ ਸੱਪਾਂ ਨੂੰ ਪਿਆਉਂਦੇ ਰਹੇ ਅਸੀਂ ਦੁੱਧ
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ...)
ਹਾਏ, ਜਿਹੜਾ ਕੁਝ ਹੋਵੇ, ਸਦਾ ਚੰਗੇ ਨੂੰ ਈ ਹੁੰਦਾ ਨੀ
ਸੋਚੀਂ ਨਾ ਤੂੰ ਤੇਰੇ ਪਿੱਛੇ ਰੁੜ੍ਹ ਜਾਊਗਾ ਮੁੰਡਾ ਨੀ
ਹਾਏ, ਦਿਲਾਂ ਵਾਲ਼ੇ ਮਾਮਲੇ 'ਚ ਲਗਦੇ ਨਹੀਂ ਜਿੰਦਰੇ
ਕਈ ਵਾਰੀ ਰਿਸ਼ਤੇ ਵੀ ਬਣ ਜਾਣ ਪਿੰਜਰੇ
ਹੁਣ ਕੋਲ਼ ਦੀ ਨਾ ਲੰਘੀ, ਬਿੱਲੋ, ਜਿੰਨੀ ਬੀਤੀ ਚੰਗੀ, ਬਿੱਲੋ
ਕੋਲ਼ ਦੀ ਨਾ ਲੰਘੀ, ਬਿੱਲੋ, ਜਿੰਨੀ ਬੀਤੀ ਚੰਗੀ, ਬਿੱਲੋ
ਹੋ, ਤੇਰਾ Arjan ਕਰਦਾ ਸੀ ਜਿੰਨਾ, ਬਿੱਲੋ, I could
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਚਿੜੀ ਉੱਡ, ਕਾਂ ਉੱਡ, ਤੂੰ ਵੀ ਹੁਣ ਜਾ ਉੱਡ)
(ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ...)
Written by: Arjan Dhillon

