歌詞
Miss India ਦੀ ਘੜੀ ਕਿੱਥੋਂ late ਚੱਲਦੀ
ਤੈਨੂੰ ਪਤਾ ਆ ਸ਼ੁਕੀਨੇ, ਫਿਰ ਕਿਉਂ ਨਾ ਟਲ਼ਦੀ?
Miss India ਦੀ ਘੜੀ ਕਿੱਥੋਂ late ਚੱਲਦੀ
ਤੈਨੂੰ ਪਤਾ ਆ ਸ਼ੁਕੀਨੇ, ਫਿਰ ਕਿਉਂ ਨਾ ਟਲ਼ਦੀ?
ਜਿਵੇਂ ਤੇਰੇ ਚਿਹਰੇ ਉੱਤੇ glow ਬੜਾ ਐ
ਏਦਾਂ ਮੁੰਡੇ ਕੋ' ਵੀ cash ਦਾ flow ਬੜਾ ਐ
ਐਵੇਂ ਬਿਨਾਂ ਗੱਲੋਂ ਫਿਰਦੇ ਆਂ ਸੱਪ ਉੱਡਦੇ
ਡੰਗ ਕੱਢ ਕੇ ਪਟਾਰੀਆਂ 'ਚ ਪਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕਾਲ਼ੇ ਸ਼ੀਸ਼ੇ, ਗੱਡੀ ਰੋਕ ਲਈ ਆ ਠਾਣੇਦਾਰ ਨੇ
ਨਿੱਤ ਨਵੀਂ ਕਲਹਿਰੀ ਸਿਰ ਪਾ ਦਿੰਦੇ ਵੇ
ਪੈਰ ਜੋੜ ਕੇ ਗੰਡਾਸੀਆਂ ਦੀ ਗੱਲ ਛੱਡ ਦੇ
ਮੁੰਡੇ ਹਿੱਕਾਂ ਤਾਨੀ ਸੀਟੀਆਂ ਲੰਘਾ ਦਿੰਦੇ ਨੇ
ਔਖੇ time ਜਿੰਨ੍ਹਾਂ ਨੂੰ ਆਂ phone ਕਰੀਦੇ
ਯਾਰ ਮੇਰੇ ਬਿੱਲੋ ਸਰਪੰਚ Surrey ਦੇ
ਮੇਰੀ ਪਿਆਰ ਵਾਲ਼ੇ ਚੱਕਰਾਂ ਤੋਂ ਉੱਤੇ ਜ਼ਿੰਦਗੀ
ਐਵੇਂ ਕਾਸ਼ਨੀ ਜਿਹੀ ਅੱਖ ਨਾਲ਼ ਕੀ ਵਿੰਨ੍ਹੀ ਐ?
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ...
Gur Sidhu Music
ਓ, ਦੇਖਿਆ ਸਮੰਦਰ, ਪਿਆਸ ਵੱਡੀ ਹੋ ਗਈ
ਹੌਲ਼ੀ-ਹੌਲ਼ੀ Benz ਦੀ class ਵੱਡੀ ਹੋ ਗਈ
ਨੀ ਮੈਂ ਓਹੀ ਆਂ, ਤੂੰ ਜਿਹੜਾ ਰਹੀ ਭਾਲ਼ ਗੱਭਰੂ
ਗੱਲ੍ਹਾਂ ਗੋਰੀਆਂ ਤੋਂ ਕਰ ਦਿੰਦਾ ਲਾਲ਼ ਗੱਭਰੂ
ਤੈਨੂੰ ਤੈਰਨਾ ਨਹੀ ਆਉਂਦਾ ਲਾਗੇ ਲਹਿਰਾਂ ਦੇ ਨਾ'
ਕਿਹੜਾ ਵਿਹਰਦਾ ਆ, ਬਿੱਲੋ? ਮੇਰੀ ਡਾਂਗ ਤਾਂ ਫ਼ੜਾ
Fight college'an ਦੇ ਬਾਹਰ ਤੂੰ ਕਰਾ ਦਿੰਨੀ ਐ
ਕੁਝ ਪੁੱਛੀਏ ਤਾਂ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤਾਂ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤਾਂ ਹੱਸਕੇ...
ਡੱਬ ਅਸਲਾ ਤੇ overspeed ticket'an
ਕੰਨ ਲਾ ਕੇ ਸੁਣ, ਹੁੰਦੀਆਂ ਨੇ ਸਿਫ਼ਤਾਂ
ਪੰਜ ਕਿਲ੍ਹਿਆਂ ਦਾ ਟੱਕ ਲੈਣਾ land, ਸੋਹਣੀਏ
ਕਰਨੀ ਆਂ deal by hand, ਸੋਹਣੀਏ
ਪਹਿਲਾਂ ਸਜਦਾ ਕਰੀਦਾ ਆ ਦਲੀਪ ਸਿੰਘ ਨੂੰ
ਦੂਜਾ show ਨੂੰ ਉੱਡ ਜਾਵਾਂ England, ਸੋਹਣੀਏ
ਕਿ ਤੂੰ ਆਕੜਾਂ ਦੀ ਪੱਟੀ, ਮੁੰਡਾ ਅਣਖਾਂ ਨੇ ਪੱਟਿਆ
ਮਾੜਾ-ਮੋਟਾ ਰਾਹੇ-ਰਾਹੇ ਪਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ ਦਿਖਾ ਦਿੰਨੀ ਐ
ਕੁਝ ਪੁੱਛੀਏ ਤੇ ਹੱਸਕੇ... (ਹੋਏ)
(ਹੋਏ)
(ਹੋਏ)
Written by: Cheema Y, Gur Sidhu


