album cover
Simplicity
287
Pop
Simplicity 由 Universal Music India Pvt. Ltd. (on behalf of JAI DHIR) 於 2024年5月10日發行,收錄於專輯《LOVER BOY - EP》中
album cover
發行日期2024年5月10日
標籤Universal Music India Pvt. Ltd. (on behalf of JAI DHIR)
旋律
原聲音質
Valence
節奏感
輕快
BPM84

音樂影片

音樂影片

積分

演出藝人
JAI DHIR
JAI DHIR
演唱
Yoki
Yoki
演出者
詞曲
JAI DHIR
JAI DHIR
詞曲創作
製作與工程團隊
JAI DHIR
JAI DHIR
錄音師
Yoki
Yoki
製作人
Pix'L
Pix'L
混音師, 母帶工程師

歌詞

Ah, I'll find you
Tell me, boy
Ah, I'll find you
Wanna believe me?
ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
ਤੂੰ ਹੁਣ ਮੇਰੇ ਦਿਲ ਦੀ ਤਾਂ ਸੁਣ ਲੈ
ਰਾਜ ਖੁੱਲ੍ਹਣੇ ਤੇ ਸੁਰ ਵੀ ਝਲਕਣੇ
ਕਿਉਂ ਹੁਣ ਤੈਨੂੰ ਹੁੰਦਾ ਭਰੋਸਾ ਨਹੀਂ?
(ਹੁੰਦਾ ਭਰੋਸਾ ਨਹੀਂ ਕਿਉਂ?)
ਜ਼ੁਲਫ਼ਾਂ ਸਹਾਰੇ ਅੱਖਾਂ ਤੇਰੀਆਂ ਵੀ ਲੁੱਕੇ ਹੁਣ
ਬੁੱਲ੍ਹਾਂ ਤੋਂ ਵੀ ਕਹਿ ਦੇ ਜਿਹੜੇ ਲਫ਼ਜ਼ ਨੇ ਰੁੱਕੇ ਹੁਣ
ਦਿਣ ਭਾਵੇਂ ਮੁੱਕ ਜਾਏ ਤੇ ਜ਼ਿੰਦਗੀ ਵੀ ਮੁੱਕ ਜਾਏ
ਦਿਲ ਵਿੱਚੋਂ ਚਾਹ ਤੈਨੂੰ ਪਾਉਣ ਦੀ ਨਾ ਮੁੱਕੇ ਹੁਣ
ਲਾਕੇ ਦਿਲ ਕਦਮਾਂ ਦੇ ਵਿੱਚ ਤੇਰੇ ਰੱਖਤਾ
ਜਿੱਥੇ ਲੈਕੇ ਚੱਲੇਂਗੀ, ਮੈਂ ਪਿੱਛੇ ਆਵਾਂ ਭੱਜਦਾ
ਬਾਂਹਾਂ ਮੇਰੀਆਂ 'ਚ ਕਰ ਲਵੀਂ ਨੀ ਅਰਾਮ ਤੂੰ
ਜਗਦਾ ਰਵਾਂ ਮੈਂ ਸਾਰੀ ਰਾਤ ਤੈਨੂੰ ਤੱਕਦਾ
ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
ਤੇਰੇ ਵਾਲ਼ਾਂ ਦੀ ਮਹਿਕ ਕਰੇ ਇੱਤਰ ਨੂੰ ਫ਼ਿੱਕਾ
ਤੇਰੀ ਅੱਖਾਂ ਵਿੱਚ ਚਾਹ, ਪਰ ਬੋਲਦੀ ਆ ਤਿੱਖਾ
ਜਿਹੜੀ ਆਦਤਾਂ ਪਸੰਦ ਨਹੀਂ ਵੇ ਤੈਨੂੰ ਮੇਰੀਆਂ
ਕੁੜੇ, ਪੜ੍ਹ ਲੈ ਨਿਕਾਹ, ਜਾਣਾ ਬਦਲ ਸਾਰਾ
ਜਾਨ ਮੇਰੀ ਨੂੰ ਕਿੰਝ ਸਮਝਾਵਾਂ?
ਦਿਨ ਛੱਡ, ਪਲ ਵੀ ਨਾ ਲੰਘੇ
ਔਖਾ ਹੋਇਆ ਜੀਨਾ, ਸੋਹਣੀਏ
ਤੇਰੇ ਹੱਥਾਂ ਵਿੱਚ ਐ ਜ਼ਿੰਦਗੀ, ਹੀਰੀਏ
ਤੇਰੇ ਹੱਥਾਂ ਵਿੱਚ ਐ ਜ਼ਿੰਦਗੀ (ਹੀਰੀਏ)
ਸਮਾਂ ਰੁਕ ਜਾਂਦਾ ਜਦ ਖੜ੍ਹ ਤੈਨੂੰ ਤੱਕਾਂ ਮੈਂ
ਆਯਤ ਜਿਹੀ ਲੱਗੇ ਜਦੋਂ ਪੜ੍ਹਾਂ ਤੇਰੀ ਅੱਖਾਂ ਮੈਂ
ਚੰਨ ਜੇ ਤੂੰ ਮੰਗੇ ਤੇ ਮੈਂ ਸ਼ੀਸ਼ਾ ਲਾਕੇ ਰੱਖ ਦਊਂ
ਚੁੰਨੀ ਤੇਰੇ ਉੱਤੇ ਓਢ ਤਾਰਿਆਂ ਦੀ ਰੱਖਾਂ ਮੈਂ
ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
Written by: JAI DHIR
instagramSharePathic_arrow_out􀆄 copy􀐅􀋲

Loading...