album cover
Filter
16,072
印度地方
Filter 由 Red Leaf Music 於 2024年6月21日發行,收錄於專輯《 》中Filter - Single
album cover
發行日期2024年6月21日
標籤Red Leaf Music
旋律
原聲音質
Valence
節奏感
輕快
BPM95

音樂影片

音樂影片

積分

演出藝人
Gulab Sidhu
Gulab Sidhu
演出者
Sukh Lotey
Sukh Lotey
演出者
詞曲
Sukh Lotey
Sukh Lotey
詞曲創作
N. Vee
N. Vee
編曲
製作與工程團隊
N. Vee
N. Vee
製作人

歌詞

[Verse 1]
ਓ ਜੱਟਾ ਦੀਆਂ ਮੁੰਡੀਆਂ ਦੀ ਧੁੱਪਾਂ ਨਾਲ ਬਣਦੀ ਆ
ਵੱਟਾਂ ਨਾਲ ਬਣਦੀ ਜਾਂ ਥੁੱਕਾਂ ਨਾਲ ਬਣਦੀ ਏ
ਹੋ ਸਾਂਵਲੇ ਜੇ ਰੰਗ ਉੱਤੇ ਲੀੜੇ ਨੇ ਵਲੈਤੀ ਬਿੱਲੋ
ਫੈਸ਼ਨ ਚਲਾਈਏ ਪਿੱਛੇ ਪੈਸ਼ਨ ਆ ਖੇਤੀ
ਸਾਡੇ ਨਾਂ ਤੇ ਗੱਲ ਚਲਦੀ
ਸਾਡੀ ਆਹੀ ਆ ਗੱਲਬਾਤ ਕੁੜੇ
[Chorus]
ਤੂੰ ਕੋਈ ਬਲੀ ਸੋਹਣੀ ਨੀ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਨੀ ਅਸੀਂ ਪਿੰਡਾਂ ਵਾਲੇ ਐਨ ਸਾਨੂੰ ਜਾਲੀ ਨੀ ਕੁਝ ਮਾਫ਼ ਕੁੜੇ
ਤੂੰ ਕੋਈ ਬਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
[Verse 2]
ਹੋ ਗੱਡੀਆਂ ਦੀ ਰੇਸ ਉੱਤੇ ਪੈਰ ਧਰਨ ਜੱਚ ਕੇ ਨੀ
ਪਹੁੰਚਣ ਪਹੁੰਚਾਂ ਆਲੇ ਸਾਥੋਂ ਰਹਿੰਦੇ ਬਚ ਬੱਚ ਕੇ
ਹੋ ਅੱਖਾਂ ਡੱਕੀਆਂ ਨੇ ਹਿਊਗੋ ਬੌਸ ਲਿਸ਼ਕੋਰ ਮਾਰੇ
ਬਾਪੂ ਆਲੇ ਦਾਦੇ ਆਲੇ ਘਰੇ ਚਾਰ ਬੋਰ ਨਾਲੇ
ਓਹ ਨਾਰਾਂ ਨੂੰ ਨਾ ਟਾਈਮ ਦਿੰਦੀ ਨੀ
ਗੁੱਤ ਤੇ ਅਲਪੀਨਾ ਵਾਚ ਕੁੜੇ
ਤੂੰ ਕੋਈ ਬਲੀ ਸੋਹਣੀ ਨੀ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਨੀ ਅਸੀਂ ਪਿੰਡਾਂ ਵਾਲੇ ਐਨ ਸਾਨੂੰ ਜਾਲੀ ਨੀ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
[Verse 3]
ਫਿਲਟਰ ਦਿੰਦਾ ਸਾਥ ਕੁੜੇ
ਹੋ ਅੱਜ ਪੂਰਾ ਸਿੱਕਾ ਚੱਲੇ ਕੱਲ੍ਹ ਦੀ ਆ ਕੱਲ੍ਹ ਨੂੰ
ਓਹ ਖ਼ਤ ਆਉਂਦੇ ਸਰੇ ਚੋਂ ਖੇਪਾਲ ਦੇ ਵੱਲ ਨੂੰ
ਬਹਿਜਾ ਬਹਿਜਾ ਹੁੰਦੀ ਜਿੱਥੇ ਖੜਾਦੇ ਆ ਯਾਰ ਨੀ
ਝੂਠ ਦੀਆਂ ਨੀਹਾਂ ਉਤੋਂ ਡਿੱਗਦਾ ਪਿਆਰ ਨੀ
ਕਿਓਂ ਬੋਰ ਜੇਹਾ ਕਰਦੀ ਏਂ
ਮੱਲ ਚੱਲਿਆ ਨੀ ਮਾਰੇ ਘਾਤ ਕੁੜੇ
[Chorus]
ਤੂੰ ਕੋਈ ਬਲੀ ਸੋਹਣੀ ਨੀ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਨੀ ਅਸੀਂ ਪਿੰਡਾਂ ਵਾਲੇ ਐਨ ਸਾਨੂੰ ਜਾਲੀ ਨੀ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
(ਬਾਲੀ ਸੋਹਣੀ ਨਹੀਂ)
ਫਿਲਟਰ ਦਿੰਦਾ ਸਾਥ ਕੁੜੇ
[Verse 4]
ਹੋ ਐਂਟੀ ਆਂ ਦੇ ਮਾਊਥ ਕਰੀ ਜਾਂਦੇ ਕਿਚ ਕਿਚ ਨੇ
ਓਹ ਦੋ ਸੰਗਰੂਰ ਵਾਲੇ ਇੱਕੋ ਗਾਣੇ ਵਿੱਚ ਨੇ
ਓਹ ਖੜ੍ਹੀਆਂ ਦੇ ਵਿੱਚ ਈਵਨ ਗੂੰਜ ਦੀ ਆਵਾਜ਼ ਨੀ
ਓਏ ਅੰਬਰਾਂ ਚੋਂ ਲੰਘੇ ਜਿਵੇਂ ਫੋਰਸ ਜਹਾਜ਼ ਨੀ
ਓਹ ਵੱਡਿਆਂ ਸਟਾਰ ਆਂ ਵਿੱਚ ਫੁੱਲ ਚਲਦੀ
ਸੁੱਖ ਲੋਟੇ ਦੀ ਗੱਲਬਾਤ ਕੁੜੇ
[Chorus]
ਤੂੰ ਕੋਈ ਬਾਹਲੀ ਸੋਹਣੀ ਨੀ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਨੀ ਅਸੀਂ ਪਿੰਡਾਂ ਵਾਲੇ ਐਨ ਸਾਨੂੰ ਜਾਲੀ ਨੀ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
(ਬਾਲੀ ਸੋਹਣੀ ਨਹੀਂ)
ਫਿਲਟਰ ਦਿੰਦਾ ਸਾਥ ਕੁੜੇ
Written by: Sukh Lotey
instagramSharePathic_arrow_out􀆄 copy􀐅􀋲

Loading...