歌詞
ਦਿਲ ਦੇ ਆ ਅੰਦਰ ਕਿ
ਮੈਂ ਜਾਂਦੀ ਚੰਗੀ ਤਰਾਹ
ਭੁਲੇਖੇ'ਚ ਮੈਨੂੰ ਨਾ ਪਾ
ਨਾ ਮੈਨੂੰ ਹੁਣ ਕੋਈ ਪ੍ਰਵਾਹ
ਛੱਡ ਤੇ ਪੱਲੇ ਮੈਂ ਸਾਰੇ ਮੈਂ ਛੱਡਤੀ ਸਾਰੀ ਸਾਰੀ ਏ ਰਾਹ
ਮੇਰੇ ਤੂੰ ਮੂੰਹ ਨਾ ਲੱਗੀ
ਫਲਾਈ ਮੈਂ ਕਰਦੀ ਰਾਹਾਂ
ਅਪਣੇ ਜ਼ੋਨ'ਚ, ਅਪਣੀ ਹੀ ਸੋਚ'ਚ
ਮੁੱਕਮਲ ਮੇਰੀ ਖੋਜ, ਜੋ ਕਿਸੇ ਨੂੰ ਨਾ ਹੋਸ਼
ਪਾਸੇ ਬਦਲਦੇ, ਮੈਂ ਨਾ ਕਿਸੇ ਪਾਸੇ
ਜਿੰਨੀ ਤੇਰੀ ਸੋਚ, ਉੰਨਾ ਮੈਂ ਅੱਗੇ
ਸੈਲਫ ਰਿਸਪੈਕਟ ਰੱਖੀ ਸਬਤੋਂ ਵੱਧ ਕੇ
ਫਾਲਤੂ ਲੋਕਾਂ ਦੇ ਨਾ ਮੂੰਹ ਕਦੇ ਲੱਗੇ
ਮੁਕੱਦਰ ਦਾ ਖੇਲ ਏ ਸਾਰਾ
ਅੱਜ ਕੋਈ ਪਿੱਛੇ, ਕੱਲ ਕੋਈ ਅੱਗੇ
ਰੱਖੀ ਉਸ ਮਾਲਿਕ ਤੇ ਹਮੇਸ਼ਾ ਏ ਆਸ
ਔਖੇ ਵੇਲੇ ਓਹੀ ਕਰੂਗਾ ਪਾਸ
ਮਾਲਿਕ ਤੇ ਹਮੇਸ਼ਾ ਏ ਆਸ
ਔਖੇ ਵੇਲੇ ਓਹੀ ਕਰੂਗਾ ਪਾਸ
ਤੇਰੇ ਦਿਲ ਦੇ ਆ ਅੰਦਰ ਕਿ
ਮੈਂ ਜਾਂਦੀ ਚੰਗੀ ਤਰਾਹ
ਭੁਲੇਖੇ ਚ ਮੈਨੂੰ ਨਾ ਪਾ
ਨਾ ਮੈਨੂੰ ਹੁਣ ਕੋਈ ਪ੍ਰਵਾਹ
ਛੱਡ ਤੇ ਪੱਲੇ ਮੈਂ ਸਾਰੇ ਮੈਂ ਛੱਡਤੀ ਸਾਰੀ ਸਾਰੀ ਆਈ ਰਾਹ
ਮੇਰੇ ਤੂੰ ਮੂੰਹ ਨਾ ਲੱਗੀ
ਫਲਾਈ ਮੈਂ ਕਰਦੀ ਰਾਹਾਂ
ਫਲਾਈ
ਫਲਾਈ ਸੋ ਹਾਈਂ
ਆਈ ਫਲਾਈ ਸੋ ਹਾਈਂ
ਫਲਾਈ
ਤੇਰੇ ਦਿਲ ਦੇ ਆ ਅੰਦਰ ਕਿ
ਮੈਂ ਜਾਂਦੀ ਚੰਗੀ ਤਰਾਹ
ਭੁਲੇਖੇ ਚ ਮੈਨੂੰ ਨਾ ਪਾ
ਨਾ ਮੈਨੂੰ ਹੁਣ ਕੋਈ ਪ੍ਰਵਾਹ
ਛੱਡ ਤੇ ਪੱਲੇ ਮੈਂ ਸਾਰੇ ਮੈਂ ਛੱਡਤੀ ਸਾਰੀ ਸਾਰੀ ਆਈ ਰਾਹ
ਮੇਰੇ ਤੂੰ ਮੂੰਹ ਨਾ ਲੱਗੀ
ਫਲਾਈ ਮੈਂ ਕਰਦੀ ਰਾਹਾਂ
ਫਲਾਈ
ਫਲਾਈ ਸੋ ਹਾਈਂ
ਆਈ ਫਲਾਈ ਸੋ ਹਾਈਂ
Written by: Rashmeet Kaur, Shia