積分
演出藝人
Kambi Rajpuria
演出者
詞曲
Treff E
作曲
Raja
作詞
歌詞
ਓਹੋ ਚਿਹਰੇ ਤੋਂ ਸੋਹਣੇ ਤੇ ਦਿਲ ਦੇ ਕਾਲੇ ਨੇ
ਹੁਣ ਪਛਤਾਉਣੇ ਫਿਰਦੇ ਆ
ਕਿਉਂ ਦਿਲ ਵੱਟਾਲੇ ਨੇ
ਨਿੱਤ ਹੋਰ ਕਿਸੇ ਤੇ ਮਰਦੇ ਓ
ਦੁਸ਼ਮਣ ਤੋਂ ਮਾੜੀ ਕਰਦੇ ਓ
ਪਹਿਲਾ ਜਾਨ ਬਣਾ ਲੈਂਦੇ
ਜਾਨ ਬਣਾ ਲੈਂਦੇ
ਮੇਰੀ ਹੀਰ ਦੇ ਦਿਲ ਦੇ ਬੂਹੇ ਨੂੰ ਕੋਈ ਕੁੰਡਾ ਨਹੀਂ
ਜਿਹੜਾ ਮਰਜੀ ਗੇੜਾ ਮਾਰ ਲਵੇ ਮਹਿਮਾਨ ਬਣਾ ਲੈਂਦੇ
ਓ ਮੇਰੀ ਹੀਰ ਦੇ ਦਿਲ ਦੇ ਬੂਹੇ ਨੂੰ ਕੋਈ ਕੁੰਡਾ ਨਹੀਂ

ਨਿੱਤ ਬੂਹੇ ਖੁੱਲੇ ਰਹਿੰਦੇ ਨੇ
ਕਈ ਆਉਂਦੇ ਨੇ ਕਈ ਜਾਂਦੇ ਨੇ
ਮੈਨੂੰ ਸਮਝ ਰੱਤਾ ਵੀ ਆਉਂਦੀ ਨਾ
ਓ ਕਰਨਾ ਕੀ ਹਾਏ ਚਾਹੁੰਦੇ ਨੇ
ਓ ਕਰਨਾ ਕੀ ਹਾਏ ਚਾਹੁੰਦੇ ਨੇ
ਨੀ ਤੂੰ ਸਬ ਕੁਝ ਖੋ ਲਿਆ ਸੀ ਚੰਦਰੇ
ਜੇ ਆਸ਼ਿਕ ਤੋਂ
ਤੈਨੂੰ ਦੇਣ ਲਈ ਧੋਖੇ ਵਾਲਾ ਕੋਈ ਸਨਮਾਨ ਬਣਾ ਲੈਂਦੇ
ਮੇਰੀ ਹੀਰ ਦੇ ਦਿਲ ਦੇ ਬੂਹੇ ਨੂੰ ਕੋਈ ਕੁੰਡਾ ਨਹੀਂ
ਜਿਹੜਾ ਮਰਜੀ ਗੇੜਾ ਮਾਰ ਲਵੇ ਮਹਿਮਾਨ ਬਣਾ ਲੈਂਦੇ
ਓ ਮੇਰੀ ਹੀਰ ਦੇ ਦਿਲ ਦੇ ਬੂਹੇ ਨੂੰ ਕੋਈ ਕੁੰਡਾ ਨਹੀਂ
ਜਿਹੜਾ ਮਰਜੀ ਗੇੜਾ ਮਾਰ ਲਵੇ ਮਹਿਮਾਨ ਬਣਾ ਲੈਂਦੇ
ਨੀ ਦੱਸ ਤਿਤਲੀਆਂ ਕਿੰਨਿਆਂ ਫੁੱਲਾਂ ਤੋਂ ਰਸ ਖੋ ਲਿਆ
ਕਿੰਨਿਆਂ ਦੀ ਬਾਹਾ ਵਿੱਚ ਜਾ ਕੇ ਨੀ ਤੂੰ ਸੋ ਲਿਆ
ਕਿੰਨਿਆਂ ਦੇ ਘਰ ਤੂੰ ਉਜਾੜ ਦੀ ਪਈ ਏ ਦੱਸ
ਕਿੰਨਿਆਂ ਦਾ ਦਿਲ ਨੀ ਤੂੰ ਪੈਰਾਂ ਚ ਦਬੋ ਲਿਆ
ਨੀ ਰਾਜਾ ਤੇਰੇ ਕਰਕੇ ਲੋਕਾ ਵਿੱਚ ਬਦਨਾਮ ਹੋਇਆ
ਕੇ ਓ ਨਿੱਤ ਨਵੇ ਅਨਜਾਨ ਨਾਲ ਪਹਚਾਨ ਬਣਾ ਲੈਂਦੇ
ਮੇਰੀ ਹੀਰ ਦੇ ਦਿਲ ਦੇ ਬੂਹੇ ਨੂੰ ਕੋਈ ਕੁੰਡਾ ਨਹੀਂ
ਜਿਹੜਾ ਮਰਜੀ ਗੇੜਾ ਮਾਰ ਲਵੇ ਮਹਿਮਾਨ ਬਣਾ ਲੈਂਦੇ
ਓ ਮੇਰੀ ਹੀਰ ਦੇ ਦਿਲ ਦੇ ਬੂਹੇ ਨੂੰ ਕੋਈ ਕੁੰਡਾ ਨਹੀਂ
ਜਿਹੜਾ ਮਰਜੀ ਗੇੜਾ ਮਾਰ ਲਵੇ ਮਹਿਮਾਨ ਬਣਾ ਲੈਂਦੇ
Written by: Raja, Treff E