album cover
copper
1,476
世界音樂
copper 由 YXNG RECORDS 於 2024年7月18日發行,收錄於專輯《 》中For The Taking - EP
album cover
發行日期2024年7月18日
標籤YXNG RECORDS
旋律
原聲音質
Valence
節奏感
輕快
BPM129

積分

詞曲
YXNG SXNGH
YXNG SXNGH
詞曲創作
Spacey
Spacey
詞曲創作
D Simer
D Simer
詞曲創作
製作與工程團隊
YXNG SXNGH
YXNG SXNGH
製作人
Ja1
Ja1
工程師

歌詞

ਕੇਹੜੀ ਸਿਟੀ ਕੇਹੜਾ ਟਾਊਨ ਵਿੱਚੋਂ ਆਇਆ ਸੋਹਣਿਆ
ਕੇਡੀ ਗੱਲੋਂ ਫਿਰੇ ਨਾਲ ਰੌਲਾ ਪਾਇਆ ਸੋਹਣਿਆ
ਤੇਰੇ ਚਰਚੇ ਨਾ ਕੱਟ ਮੇਰੇ ਪਰ ਹੋਣੇ ਵੱਧ
ਕਿਹੜਾ ਹੁਸਨ ਤੋਂ ਵੱਡਾ ਹੋਇਆ ਕਾਰਾ ਸੋਹਣਿਆ
ਮੇਰੇ ਹੁਸਨ ਵੱਧ ਕਿਹੜੇ ਕਾਰੇ ਘੋੜੇ ਦੇ
ਦਿਲ ਤੋੜ ਦੀ ਮੈਂ ਇਹ ਤਾਂ ਬੱਸ ਵੈਰ ਤੋਲ ਦੇ
ਤੇਰੇ ਪਿਤਲ ਤੋਂ ਵੱਧ ਮੁੰਡੇ ਮੈਂ ਹੀ ਮਾਰ ਸਿੱਟੇ
ਜਿੱਥੇ ਜਿੱਥੇ ਜੱਟਾ ਜੱਟੀ ਦੇ ਨੇ ਨੈਨ ਬੋਲਦੇ
ਤੇਰੇ ਪਿਤਲ ਤੋਂ ਵੱਧ ਮੁੰਡੇ ਮੈਂ ਹੀ ਮਾਰ ਸਿੱਟੇ
ਜਿੱਥੇ ਜਿੱਥੇ ਜੱਟਾ ਜੱਟੀ ਦੇ ਨੇ ਨੈਨ ਬੋਲਦੇ
ਤੇਰੇ ਪਿਤਲ ਤੋਂ ਵੱਧ ਮੁੰਡੇ ਮੈਂ ਹੀ ਮਾਰ ਸਿੱਟੇ
ਜਿੱਥੇ ਜਿੱਥੇ ਜੱਟਾ ਜੱਟੀ ਦੇ ਨੇ ਨੈਨ ਬੋਲਦੇ
ਇਕ ਕਰੇ ਨਾ ਸ਼ਰਾਰਤਾਂ
ਪਾਵੇ ਨਾ ਬੁਝਾਰਤਾਂ
ਮੇਰੇ ਤੇ ਦੁਨਾਲੀ ਵਿੱਚ
ਕੋਈ ਨਾ ਮੁਕ਼ਾਬਲਾ
ਮੌਕੇ ਤੇ ਦੱਬੇਂ
ਜੱਟੀ ਸੁਫਨੇ ਨੂੰ ਠੱਗੇ
ਵੇਲਾ ਵੈਲ਼ੇ ਤੂੰ ਲੱਭੇ
ਤੇ ਮੈਂ ਵੈਰ ਤੋਂ ਵੀ ਅੱਗੇ
ਓਹੀ ਕੰਮ ਜੀਵੇਂ ਜਾਦੂ ਕਰੇ ਨਜ਼ਰਾਂ ਨਾਲ ਕਾਬੂ
ਕਾਹਤੋਂ ਗੋਲੀਆਂ ਗਲੌਕ ਵਿੱਚੋਂ ਨਿੱਤ ਟੋਰ ਦੇ
ਤੇਰੇ ਪਿਤਲ ਤੋਂ ਵੱਧ ਮੁੰਡੇ ਮੈਂ ਹੀ ਮਾਰ ਸਿੱਟੇ
ਜਿੱਥੇ ਜਿੱਥੇ ਜੱਟਾ ਜੱਟੀ ਦੇ ਨੇ ਨੈਨ ਬੋਲਦੇ
ਤੇਰੇ ਪਿਤਲ ਤੋਂ ਵੱਧ ਮੁੰਡੇ ਮੈਂ ਹੀ ਮਾਰ ਸਿੱਟੇ
ਜਿੱਥੇ ਜਿੱਥੇ ਜੱਟਾ ਜੱਟੀ ਦੇ ਨੇ ਨੈਨ ਬੋਲਦੇ
ਤੇਰੇ ਪਿਤਲ ਤੋਂ ਵੱਧ ਮੁੰਡੇ ਮੈਂ ਹੀ ਮਾਰ ਸਿੱਟੇ
ਜਿੱਥੇ ਜਿੱਥੇ ਜੱਟਾ ਜੱਟੀ ਦੇ ਨੇ ਨੈਨ ਬੋਲਦੇ
Written by: D Simer, Spacey, YXNG SXNGH
instagramSharePathic_arrow_out􀆄 copy􀐅􀋲

Loading...