積分

演出藝人
Chinna
Chinna
演出者
Manni Sandhu
Manni Sandhu
演出者
詞曲
Arashdeep Singh Chhina
Arashdeep Singh Chhina
詞曲創作
Amrinder Sandhu
Amrinder Sandhu
詞曲創作

歌詞

ਜੇਹੜੇ ਡਾਂਗ ਉੱਤੇ ਜੜਿਆ ਤੂੰ ਕੋਕੇ ਵੀ ਮਸ਼ਹੂਰ
ਜੇਹੜੇ ਨਾਰਾ ਨਾਲ ਕਰਦਾ ਏ ਧੋਖੇ ਵੀ ਮਸ਼ਹੂਰ
ਜੇਹੜੀ ਫੋਨ ਉੱਤੇ ਕਰਦਾ ਏ okay ਵੀ ਮਸ਼ਹੂਰ
ਨਾਲੇ poppy ਦੇ ਪੌਦੇ ਚੀਰ-ਚੀਰ ਰੱਖਦਾ
ਮੇਰੇ ਸ਼ਹਿਰ ‘ਚ ਤੂੰ ਵੱਡਾ ਬਦਨਾਮ ਮੁੰਡਿਆ
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
ਸ਼ਹਿਰ ‘ਚ ਤੂੰ ਵੱਡਾ ਬਦਨਾਮ ਮੁੰਡਿਆ
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
ਤੇ-ਤੇ 13 ਨੂੰ ਨਹੀਂ 26 ਆ ਤੂੰ, 26 ਰਹਿਣ ਦੇ
ਮੇਰੀ ਤੇਰੇ ਨਾਲ ਜੇ ਲੱਗੀ ਆ, ਤੂੰ ਲੱਗੀ ਰਹਿਣ ਦੇ
ਲੋੜਾਂ ਵੱਡ ਪੁੱਛ ਨਾ ਸਵਾਲ ਸੋਹਣੀਏ
ਆਪੇ ਲੱਗ ਜੂਂਗਾ ਪਤਾ ਰਹਿ ਕੇ ਨਾਲ ਸੋਹਣੀਏ
ਜੇਹੜੇ ਭਰਦੇ ਨੇ ਕੰਨ ਤੇਰੇ ਕਰੂ ਡੱਕਰੇ
ਐਵੇਂ ਵੇਹਲੇ ਸ਼ਲਾਰੂਆਂ ਨੇ ਥਾਵਾਂ ਘੇਰੀਆਂ
ਯਾ ਤੈ ਅਸਮਾਨ ‘ਚ ਬਾਜ਼ ਉੱਡਦੇ
ਯਾ ਤੈ ਉੱਡਦੀਆਂ ਬਿੱਲੋ ਅਫ਼ਵਾਹਾਂ ਮੇਰੀਆਂ
ਯਾ ਤੈ ਅਸਮਾਨ ‘ਚ ਬਾਜ਼ ਉੱਡਦੇ
ਯਾ ਤੈ ਉੱਡਦੀਆਂ ਬਿੱਲੋ ਅਫ਼ਵਾਹਾਂ ਮੇਰੀਆਂ
ਘਰੋਂ ਨਿਕਲੀ ਨਾ ਬਾਹਰ ਭਾਰੀ ਡੱਬ ਤੋਂ ਬਿਨਾਂ
ਨਾਲ ਏ ਉੱਡਦਾ ਨਹੀਂ ਧੂੰਆਂ ਕਦੇ ਆਗ ਤੋਂ ਬਿਨਾਂ
ਮੈਨੂੰ ਬਹੁਤਾ ਤਾਂ ਨਹੀਂ ਪਤਾ ਨਾਲ ਜਿਹੜੀ ਤੇਰੇ
ਦਿਨ ਕਟੇਆ ਤਾਂ ਕਿਹੜਾ ਪੰਗੀ ਜੱਪ ਤੋਂ ਬਿਨਾਂ
ਫੈਸਲੇ ਤਾਂ ਕਰੇ ਜਿਵੇਂ Tommy Shelby
ਨਾਲੇ ਹੱਥਾਂ ‘ਚ ਵਿਸਕੀ ਵਰਗੀ ਨੀਟ ਰੱਖਦਾ
ਤੇਰੇ ਸ਼ਹਿਰ ‘ਚ ਤੂੰ ਵੱਡਾ ਬਦਨਾਮ ਮੁੰਡਿਆ
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
ਸ਼ਹਿਰ ‘ਚ ਤੂੰ ਵੱਡਾ ਬਦਨਾਮ ਮੁੰਡਿਆ
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
ਓ ਗੱਡੀਆਂ ਤੇ ਧੁੱਲਾ champagne ਨੀ
ਮੇਰੇ ਨਾਲ ਜਿਹੜੇ ਬੰਦੇ ਸਾਰੇ game ਨੀ
ਓ 40ਆਂ ‘ਚ ਚੁਣੇ ਜੱਟ ਦਿਲ ਆ ਨੀ ਰਾਣੀ
ਅੱਖ ਬਿੱਲੀ ਉੱਤੇ ਵੱਡੇ ਨੇ blame ਨੀ
ਹਾਂ route ਮੇਰੀ ਜ਼ਿੰਦਗੀ ਦੇ ਤੇੜੇ ਦੱਸਦੇ
ਜਿਵੇਂ ਜੰਗਲ ਪਨਾਮਾ ਦੇ ਨੇ ਰਾਹਾਂ ਮੇਰੀਆਂ
ਯਾ ਤੈ ਅਸਮਾਨ ‘ਚ ਬਾਜ਼ ਉੱਡਦੇ
ਯਾ ਤੈ ਉੱਡਦੀਆਂ ਬਿੱਲੋ ਅਫ਼ਵਾਹਾਂ ਮੇਰੀਆਂ
ਯਾ ਤੈ ਅਸਮਾਨ ‘ਚ ਬਾਜ਼ ਉੱਡਦੇ
ਯਾ ਤੈ ਉੱਡਦੀਆਂ ਬਿੱਲੋ ਅਫ਼ਵਾਹਾਂ ਮੇਰੀਆਂ
ਮੇਰੇ ਪਿੱਛੇ ਵੀ ਪਲਾਜ਼ੇ ‘ਚ ਲੜਾਈ ਵੱਡੀ ਆ
ਦੇਖ ਜੱਟੀ ਦੀ ਟੋਰਾਂਟੋ ‘ਚ ਚੜਾਈ ਵੱਡੀ ਆ
ਮੇਰੀ ਗੱਡੀ ਨੀਵੀਂ, ਸ਼ਹਿਰ ਆਗ ਲਾਈ ਵੱਡੀ ਆ
ਜੇ ਤੂੰ ਗਾਣਿਆਂ ‘ਚ ਡੱਬੀ ਚਿੰਨੇ heat ਰੱਖਦਾ
ਤੇਰੇ ਸ਼ਹਿਰ ‘ਚ ਤੂੰ ਵੱਡਾ ਬਦਨਾਮ ਮੁੰਡਿਆ
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
ਸ਼ਹਿਰ ‘ਚ ਤੂੰ ਵੱਡਾ ਬਦਨਾਮ ਸੋਹਣਿਆ
ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
ਯਾ ਤੈ ਅਸਮਾਨ ‘ਚ ਬਾਜ਼ ਉੱਡਦੇ
ਯਾ ਤੈ ਉੱਡਦੀਆਂ ਬਿੱਲੋ ਅਫ਼ਵਾਹਾਂ ਮੇਰੀਆਂ
ਯਾ ਤੈ ਅਸਮਾਨ ‘ਚ ਬਾਜ਼ ਉੱਡਦੇ
ਯਾ ਤੈ ਉੱਡਦੀਆਂ ਬਿੱਲੋ ਅਫ਼ਵਾਹਾਂ ਮੇਰੀਆਂ
Written by: Amrinder Sandhu, Arashdeep Singh Chhina
instagramSharePathic_arrow_out

Loading...