歌詞
ਪਹਿਲਾ ਪਹਿਲਾ
ਨਾਲ ਸੀ ਘੁੰਮ ਦੀ
ਪਹਿਲਾ ਪਹਿਲਾ ਨਾਲ ਸੀ ਘੁੰਮ ਦੀ
ਕਰ ਕਰ ਗੱਲਾਂ ਫੋਨ ਚ ਚੁੰਮਦੀ
ਪਿਆਰ ਸੀ ਜਤਾਉਂਦੀ ਬੜਾ ਜਾਨੂ ਜਾਨੂ ਕੇਹ ਕੇ
ਮੁਕਰ ਗਈ ਏ ਕੁੜੀ (ਮੁਕਰ ਗਈ ਏ ਕੁੜੀ)
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
(ਛੋਟੇ ਮਾਤੇ, ਛੋਟੇ ਮਾਤੇ)
(ਛੋਟੇ ਮਾਟੇ ਲੇਕੇ)
ਮਿੱਠੀਆਂ ਮਿੱਠੀਆਂ ਗੱਲਾਂ ਕਰਦੀ
ਕੌੜੀ ਦਾਰੂ ਪੀਕੇ
ਮੈਨੂੰ ਵੀ ਬੜਾ ਮਜ਼ਾ ਔਂਦਾ ਸੀ
ਫੀਲਿੰਗ ਦੇ ਵਿੱਚ ਜੀਕੇ
ਮਿੱਠੀਆਂ ਮਿੱਠੀਆਂ ਗੱਲਾਂ ਕਰਦੀ
ਕੌੜੀ ਦਾਰੂ ਪੀਕੇ
ਮੈਨੂੰ ਵੀ ਬੜਾ ਮਜ਼ਾ ਔਂਦਾ ਸੀ
ਫੀਲਿੰਗ ਦੇ ਵਿੱਚ ਜੀਕੇ
ਹੁਣ ਲੰਘ ਜਾਂਦੀ ਗੱਡੀ ਕਿਸੇ ਹੋਰ ਦੀ ਓਹ ਬਹਿਕੇ
ਮੁਕਰ ਗਈ ਏ ਕੁੜੀ (ਮੁਕਰ ਗਈ ਏ ਕੁੜੀ)
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
(ਛੋਟੇ ਮਾਤੇ, ਛੋਟੇ ਮਾਤੇ)
(ਛੋਟੇ ਮਾਟੇ ਲੇਕੇ)
ਓਹ ਕਰਦੀ ਸੀ ਫਨ ਸ਼ਨ ਤੇ ਮੈਂ ਐਵੇਂ ਸੈਂਟੀ ਹੋਇਆ
ਸਹੇਲੀ ਓਹਦੀ ਦੇ ਗੱਲ ਲੱਗਕੇ ਮੈਂ ਕਿੰਨੀ ਵਾਰੀ ਰੋਇਆ
ਓਹ ਕਰਦੀ ਸੀ ਫਨ ਸ਼ਨ ਤੇ ਮੈਂ ਐਵੇਂ ਸੈਂਟੀ ਹੋਇਆ
ਸਹੇਲੀ ਓਹਦੀ ਦੇ ਗੱਲ ਲੱਗਕੇ ਮੈਂ ਕਿੰਨੀ ਵਾਰੀ ਰੋਇਆ
ਗੱਲ ਦਿਲ ਵਾਲੀ ਖੋਲੀ ਅੱਸੀ ਕੱਠਿਆਂ ਨੇ ਬਹਿਕੇ
ਮੁਕਰ ਗਈ ਏ ਕੁੜੀ (ਮੁਕਰ ਗਈ ਏ ਕੁੜੀ)
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
(ਛੋਟੇ ਮਾਤੇ, ਛੋਟੇ ਮਾਤੇ)
(ਛੋਟੇ ਮਾਟੇ ਲੇਕੇ)
ਸਹੇਲੀ ਤੇਰੀ ਬੰਬ ਗੋਰੀਏ
ਜੰਗ ਸੰਧੂ ਤੇ ਮਰਗੀ
ਸੈਡ ਕਦੇ ਨਾ ਰਹਿਣ ਦਿੱਤਾ
ਓਹ ਖੁਸ਼ ਮਿਤਰਾ ਨੂੰ ਕਰਗੀ
ਸਹੇਲੀ ਤੇਰੀ ਬੰਬ ਗੋਰੀਏ
ਜੰਗ ਸੰਧੂ ਤੇ ਮਰਗੀ
ਸੈਡ ਕਦੇ ਨਾ ਰਹਿਣ ਦਿੱਤਾ
ਓਹ ਖੁਸ਼ ਮਿਤਰਾ ਨੂੰ ਕਰਗੀ
ਹੁਣ ਰੋਵੀਂ ਨਾਲੇ ਸੱਦੀ ਮੈਨੂੰ ਜੀਜੂ ਜੀਜੂ ਕੇਹ ਕੇ
ਮੁਕਰ ਗਈ ਏ ਕੁੜੀ (ਮੁਕਰ ਗਈ ਏ ਕੁੜੀ)
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
ਮੁਕਰ ਗਈ ਏ ਕੁੜੀ ਛੂਟੇ ਮਾਟੇ ਲੇਕੇ
(ਛੋਟੇ ਮਾਤੇ, ਛੋਟੇ ਮਾਤੇ)
(ਛੋਟੇ ਮਾਟੇ ਲੇਕੇ)
(j star)
Written by: Jung Sandhu


