積分
演出藝人
Zesan Rahaman
主唱
Parineeti Chopra
演出者
詞曲
Sunny M.R.
詞曲創作
Gaurav Dutta
詞曲創作
Harjot Kaur
詞曲創作
歌詞
ਵੇ ਮੈਂ ਲਹਿੰਗਾ-ਚੂੜਾ ਪਾਕੇ ਤੇਰੀ ਗਲੀਆਂ 'ਚ ਟੁਰ ਗਈਆਂ
ਵੇ ਮੈਂ ਤੇਰੀ ਹੋ ਗਈ, ਮਾਹੀ, ਨੀ ਮੈਂ ਤੇਰੇ ਸੰਗ ਜੁੜ ਗਈਆਂ
ਹੋ, ਵੇ ਮੈਂ ਲਹਿੰਗਾ-ਚੂੜਾ ਪਾਕੇ ਤੇਰੀ ਗਲੀਆਂ 'ਚ ਟੁਰ ਗਈਆਂ
ਵੇ ਮੈਂ ਤੇਰੀ ਹੋ ਗਈ, ਮਾਹੀ, ਨੀ ਮੈਂ ਤੇਰੇ ਸੰਗ ਜੁੜ ਗਈਆਂ
ਮਾਹੀ, ਦਿਲ ਮੇਰਾ ਰੱਖੀਂ ਸਾਂਭ ਕੇ
आँखों में आँसू शाम से
ओ, पिया, ओ, पिया, चल चलें आ
बाँट लें ग़म-ख़ुशी साथ में, आ, साथ में, आ
ਚੱਲਿਆ, ਵੇ ਚੱਲਿਆ, ਵੇ ਚੱਲਿਆ, ਵੇ ਸੰਗ ਤੇਰੇ ਟੁਰ ਜਾਣਾ (ਟੁਰ ਜਾਣਾ)
ਛੱਡ ਗਲੀਆਂ ਇਹ ਸਾਰੀ, ਤੇਰੇ ਸੰਗ ਜਾਣਾ (ਸੰਗ ਜਾਣਾ)
ਚੱਲਿਆ, ਵੇ ਚੱਲਿਆ, ਵੇ ਚੱਲਿਆ, ਵੇ ਸੰਗ ਤੇਰੇ ਟੁਰ ਜਾਣਾ (ਟੁਰ ਜਾਣਾ)
ਛੱਡ ਗਲੀਆਂ ਇਹ ਸਾਰੀ, ਤੇਰੇ ਸੰਗ ਜਾਣਾ
हो, ऐसा लगे है जैसे मैं तो चली
अपना ये घर छोड़ के
मिलने हैं आए इतने मेहमाँ यहाँ
बोलूँ मैं सब के सामने
हो, अंगना की अपने मैं परी
ले तेरे संग मैं उड़ चली
ਹੋ, ਵੇ ਮੈਂ ਚੋਰੀ-ਚੋਰੀ ਆਵਾਂ, ਵੇ ਮੈਂ ਨਜ਼ਰਾਂ ਨੂੰ ਵੀ ਛੁਪਾਵਾਂ
ਜਿੰਨੇ ਸਪਣੇ ਵੇਖੇ, ਮਾਹੀ, ਉਹ ਮੈਂ ਤੇਰੇ ਸੰਗ ਨਿਭਾਵਾਂ
ਮਾਹੀ, ਦਿਲ ਮੇਰਾ ਰੱਖੀਂ ਸਾਂਭ ਕੇ
आँखों में आँसू शाम से
ओ, पिया, ओ, पिया, चल चलें आ
बाँट लें ग़म-ख़ुशी साथ में, आ, साथ में, आ
ਚੱਲਿਆ, ਵੇ ਚੱਲਿਆ, ਵੇ ਚੱਲਿਆ, ਵੇ ਸੰਗ ਤੇਰੇ ਟੁਰ ਜਾਣਾ (साथ में आ)
ਛੱਡ ਗਲੀਆਂ ਇਹ ਸਾਰੀ, ਤੇਰੇ ਸੰਗ ਜਾਣਾ (साथ में आ)
ਚੱਲਿਆ, ਵੇ ਚੱਲਿਆ, ਵੇ ਚੱਲਿਆ, ਵੇ ਸੰਗ ਤੇਰੇ ਟੁਰ ਜਾਣਾ (साथ में आ)
ਛੱਡ ਗਲੀਆਂ ਇਹ ਸਾਰੀ, ਤੇਰੇ ਸੰਗ ਜਾਣਾ (साथ में आ)
Written by: Gaurav Dutta, Harjot Kaur, Sunny M.R.