album cover
Empty
4
Hip-Hop/Rap
Empty 由 KRN 於 2024年9月15日發行,收錄於專輯《Empty - Single》中
album cover
發行日期2024年9月15日
標籤KRN
旋律
原聲音質
Valence
節奏感
輕快
BPM113

音樂影片

音樂影片

積分

詞曲
SickLot
SickLot
詞曲創作
Shrey Verma
Shrey Verma
作曲家

歌詞

Oh....
ਸਾਡਾ ਤੇਰੇ ਨਾਲ ਮੁੱਕਿਆ ਪਿਆਰ
ਸਾਡਾ ਤੇਰੇ ਨਾਲ ਮੁੱਕਿਆ ਪਿਆਰ
ਕਾਹਤੋ ਛੱਡ ਦੀ ਨੀ ਕਰਨੇ ਵਪਾਰ
ਹੁਣ ਛੱਡ ਦੇ ਤੂੰ ਕਰਨੇ ਵਪਾਰ
ਰੂਹ ਦੇ ਜਾਣੀ
ਇਸ਼ਕ ਨਿਸ਼ਾਨੀ
ਮੋੜ ਗਏ ਜਾਣੀ
ਕਾਲੀ ਗਾਨੀ
ਸਾਨੂੰ ਸੱਦਿਆ ਹੀ
ਲੁੱਟਿਆ ਆ ਯਾਰ
ਸਾਨੂੰ ਸੱਦਿਆ ਹੀ
ਲੁੱਟਿਆ ਆ ਯਾਰ
ਸਾਡਾ ਤੇਰੇ ਨਾਲ ਮੁੱਕਿਆ ਪਿਆਰ
ਸਾਡਾ ਤੇਰੇ ਨਾਲ ਮੁੱਕਿਆ ਪਿਆਰ
ਕਾਹਤੋ ਛੱਡ ਦੀ ਨੀ ਕਰਨੇ ਵਪਾਰ
ਹੁਣ ਛੱਡ ਦੇ ਤੂੰ ਕਰਨੇ ਵਪਾਰ
ਕਿ ਜ਼ਿੰਦਗਾਨੀ
ਹੋਵੇ ਹੈਰਾਨੀ
ਚਾਰ ਚਵਾਨੀ
ਚ ਵਿੱਕੇ ਜਵਾਨੀ
ਚਾਰ ਚਵਾਨੀ
ਚ ਵਿੱਕੇ ਜਵਾਨੀ
ਸਾਨੂੰ ਇਸ਼ਕ ਚ ਵਿੱਕਣਾ ਪਿਆ
ਸਾਨੂੰ ਇਸ਼ਕ ਚ ਵਿੱਕਣਾ ਪਿਆ
ਸਾਡਾ ਤੇਰੇ ਨਾਲ ਮੁੱਕਿਆ ਪਿਆਰ
ਸਾਡਾ ਤੇਰੇ ਨਾਲ ਮੁੱਕਿਆ ਪਿਆਰ
Written by: Shrey Verma, SickLot
instagramSharePathic_arrow_out􀆄 copy􀐅􀋲

Loading...