歌詞
ਓਹ ਪਹਿਲਾ ਭੇਦ ਸਾਡਾ ਏ ਖੇਤਾਂ ਨੂੰ
ਦੂਜਾ ਜਾਣੇ ੩੬ ੩੦ ਜੱਟੀਏ
ਸਾਡਾ ਅੱਜ ਵੀ ਖੁੱਲਾ ਸੜਦਾ ਏ
ਪਹਿਲਾਂ ਵੀ ਸੜਦਾ ਹੀ ਸੀ ਜੱਟੀਏ
ਸਾਨੂੰ ਕਦਰ ਪਤਾ ਆਪਣੀ ਨਾ ਮਾਡਲ
ਲੋਕਾਂ ਕੋਲੋ ਮੰਗਿਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਓਹ ਅਸੀਂ ਰਹੀਏ ਚੁੱਪ ਤੇ ਚਾਪੀਟੇ ਚਲਦੇ
ਸਾਨੂੰ ਸਿਕਿਆਂ ਦੇ ਵਾਂਗ ਨਹੀਂ ਥਲੱਕ ਹੁੰਦਾ
ਸਾਨੂੰ ਨਾ ਤੂੰ ਬਾਕੀਆਂ 'ਚ ਗਿਣ ਲਵੀਣੀ
ਫੁਕਰੀ ਸ਼ਕੀਨੀ ਵਿੱਚ ਫਰਕ ਹੁੰਦਾ
ਵੈੱਲ ਵਿਸ਼ਰ ਮੇਰੇ ਜੋ ਨਾਲ ਨਹੀਂ ਬਿਲੋ
ਸੰਧੂ ਤੇ ਗਰੇਵਾਲ ਨਹੀਂ ਜੇੜੇ
ਕਿਹੜਾ ਜੱਟ ਦੇ ਅੱਖਾਂ 'ਤੇ ਸਭ
ਕੰਮ ਕਰ ਨਹੀਂ ਦਿੰਦੇ ਟਾਲ ਨਹੀਂ ਮੈਂ ਕਿਹਾ
ਮਿਤਰਾਂ ਦੀ ਪਿੱਠ ਸੁਣਦੀ ਨਾ ਪਿੱਠ 'ਤੇ
ਯਾਰ ਕਦੇ ਕੋਈ ਫੰਦੇਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਓਹ ਜੱਟਾਂ ਨੇ ਚਲਾਏ ਦੌਰ
ਥਾਰਾਂ ਅਤੇ ਜੀਪਾਂ ਦੇ
ਹੁਸਨ ਤਫਾਏ ਪੇਹਦੇ ਸਦੀਆਂ ਉਡੀਕਾਂ ਨੇ
ਓਹ ਨਜ਼ਰਾਂ ਨਾ ਫੇਰਦੀਆਂ ਕੋਲੋ ਜਦੋਂ ਲੰਗਦੇ
ਸਾਡੇ ਨਾਲ ਸੌਖੇ ਕਿੱਥੇ ਬਣਦੇ ਸੰਬੰਧ ਨੇ
ਓਹ ਅਸੀਂ ਕੱਲੇ ਹੀ ਬਡੇ ਨਜ਼ਰੀਆਂ ਵਿੱਚ
ਨਾ ਦਿਲ ਡੋਲ ਕਿਸੇ ਨਾਲ ਵੰਡਿਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਓਹ ਇਕ ਹੀ ਬਰਾਬਰ ਆ ਗੱਲ ਬਾਲੀਏ
ਮਾਰੇਆ ਤੇ ਮੁਕਰਿਆਂ ਦੀ
ਫਿਰ ਨਹੀਂ ਬਣਦੀ ਕਦੇ ਵੀ ਮੁੜ ਕੇ
ਜਗਾ ਦਿਲ ਵਿਚੋਂ ਉਤਾਰਿਆਂ ਦੀ
ਬੰਨੇ ਡੋਰ ਮੈਂ ਰਖਣੇ ਮਸ਼ੀਨਰੀ 'ਤੇ
ਲਿਖੇ ਗੋਟ 'ਤੇ ਸਾਡਾ ਮਾਣ ਕੁੜੇ
ਅਸੀਂ ਮਿਟ ਕੇ ਕਦੇ ਵੀ ਛੱਡ ਦੇ ਨਹੀਂ
ਤਾਹੀ ਸਜਦਾ ਕਰਨ ਮੁਕਾਮ ਕੁੜੇ
ਅਸੀਂ ਦੇਣੇਦਾਰ ਉਹਨਾ ਦੇ ਮਾਣ ਤਾਣੇ
ਰੱਖਿਆ ਜੇੜੇ ਬੰਦੇਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
ਣੀ ਹੁਣ ਤਾਈਂ ਜਗ ਤੇ ਟਾਈਮ ਯਾਰਾਂ ਦਾ
ਚੜ੍ਹਦੀਕਲਾ ਵਿਚ ਲੰਘਿਆ
Written by: Shooter Kahlon