音樂影片
音樂影片
積分
演出藝人
Steel Banglez
編程
Sidhu Moose Wala
演出者
MIST
演出者
詞曲
Steel Banglez
詞曲創作
Sidhu Moose Wala
詞曲創作
MIST
詞曲創作
Stefflon Don
詞曲創作
製作與工程團隊
Steel Banglez
製作人
歌詞
[Verse 1]
ਛੇ ਫੁੱਟ ਦਾ ਜੁੱਸਾ ਨੀ, ਰਹਿੰਦਾ ਬੈਰਲਾਂ ਮੂਹਰੇ ਤਣਿਆ
ਮੇਰੇ ਪੁਰਖੇ ਦੱਸਦੇ ਨੇ, ਨੀ ਮੈਂ ਲੜਨ ਲਈ ਹੀ ਬਣਿਆ
ਜਿਓਣੇ ਤੋਂ ਮਾਰਨੇ ਤਾਈ, ਨੀ ਮੈਂ ਕੰਮ ਜਾਂਦਾ' ਸਾਰੇ
ਮੈਨੂੰ ਵੈਰੀ ਕਹਿੰਦੇ ਨੇ 47 ਨੀ ਮੁਟਿਆਰੇ
ਮੇਰੇ ਵੈਰੀ ਕਹਿੰਦੇ ਨੇ ਮੈਨੂੰ 47 ਨੀ ਮੁਟਿਆਰੇ
[Verse 2]
Uhh
ਕਪਲ ਆਪਣੇ, ਕਪਲ ਕਰਲੈ
ਯੇਹ, ਆਈ ਜਸਟ ਬਲਿਊ ਅ ਚੇਜ਼ ਫਰੌਮ ਦਾ ਮਾਮੇ (ਆਈ'ਮ ਗੌਨ)
ਹਰਾਮੀ ਕਰਲਾ ਵਿਦ ਹਿਜ਼ ਆਰਮੀ ('ਰਾਮੀ)
ਜ਼ੂਟੀ ਐਂਡ ਗਲਾਸੀ ਇਨ ਮਾਈ ਪਾਰਟੀ (ਗਲਾਸੀ)
ਮੂਸੇਵਾਲਾ ਐਂਡ ਮਿਸਟ, ਓਹ ਡੀਅਰ! ਰਾਹਟੇਡ!
Pull it out and bark it, at the target
ਸਟਿੱਲ ਗੈੱਟ ਬਿਜ਼ੀ ਵਿੱਦ ਦਾ ਸਟ੍ਰਿਜ਼ੀ ਆਈ'ਐਮ ਅ ਆਰਟਿਸਟ
All the way to the bank, yeah, i'm laughing
[Verse 3]
ਰੌਲੇ ਨਾ' ਨਾਲ ਜੁੜਦੇ ਨੇ, ਸੁਨ ਸਾਹ' ਲੋਕਾਂ ਦਾ ਸੁੱਕਦਾ
ਦਿਨ ਜਾਪ ਤੋਂ ਸ਼ੁਰੂ ਹੁੰਦਾ, ਆ ਕੇ ਪਾਪ ਤੇ ਮਿੱਠੀਏ ਮੁੱਕਦਾ
ਬਾਕੀ ਪੁੱਛੀ ਅਖ਼ਬਾਰਾਂ ਤੋਂ, ਨੀ ਮੈਂ ਕਿ ਆ ਮੇਰੇ ਬਾਰੇ
ਮੈਨੂੰ ਵੈਰੀ ਕਹਿੰਦੇ ਨੇ 47 ਨੀ ਮੁਟਿਆਰੇ
ਮੇਰੇ ਵੈਰੀ ਕਹਿੰਦੇ ਨੇ ਮੈਨੂੰ 47 ਨੀ ਮੁਟਿਆਰੇ
[Verse 4]
Young don, hottest ting from the london town
ਡੋਂਟ ਰੀਅਲੀ ਸੇ ਟੂ ਮੱਚ ਕਾਹ ਯੂ ਨੋ ਮਾਈ ਮਨੀ ਲੌਂਗ
50k just to pull up, then i shut it down
Haters talking shit but they get nervous when i come around
Shots pressed, compressed if you're messing with me
ਨੱਫ ਹੈੱਡਸ਼ਾਟਸ, ਲਾਈਕ ਬਾਰਬਰਸ' ਪਿਕਸ ਓਨ ਆਈਜੀ
ਟੈੱਲ ਐਮ "ਡੋਂਟ ਸੇ ਨੱਟਿਨ', ਕੀਪ ਇੱਟ ਵਨ ਹੰਨਿਡ'"
ਡੌਨ ਦਾਦਾ ਗੌਟ ਦੈਮ ਆਲ ਰਨਿੰਗ
[Verse 5]
ਧੁੱਟ ਨਾਮ ਬੜੇ ਆ ਨੀ, ਦੱਸ ਤੈਥੋਂ ਕਾਹਦੇ ਪਰਦੇ
ਜੇਹੜੇ ਅਸਲੇ ਰੱਖਦੇ ਨੇ, ਮੇਰੀਆਂ ਲਿਖਤਾਂ ਕੋਲੋ ਡਰਦੇ
ਓਹੋ ਮੁੜਕੇ ਉੱਠਿਆ ਨੀ ਜਿਹਦੇ ਫਾਇਰ ਕਲਮ ਚੋਂ ਮਾਰੇ
ਮੈਨੂੰ ਵੈਰੀ ਕਹਿੰਦੇ ਨੇ 47 ਨੀ ਮੁਟਿਆਰੇ
ਮੇਰੇ ਵੈਰੀ ਕਹਿੰਦੇ ਨੇ ਮੈਨੂੰ 47 ਨੀ ਮੁਟਿਆਰੇ
[Verse 6]
ਨੋ ਰਸ਼, ਬਿਗ ਬੈਕ ਸਮਿੱਗਲ ਇਨ ਦਾ ਟੱਬ
Me and billy drinking guinness in the pub
Link jimmy for the grub
ਏਕੇ-47 ਔਰ ਦਾ ਸਨੱਬ
ਮੀ ਐਂਡ ਬੈਂਗਲਜ਼ ਓਨ ਦਾ ਰਿੱਦਮ, ਯੇਹ, ਇੱਟ'ਸ ਡਨ
ਸਕਿੱਪੀ ਵਿਥ ਇੱਟ
Top ten, price up, gone silly with it
ਨਾ ਨਾ ਨਾ ਨਾ, ਗੈੱਟ ਜਿੱਗੀ ਵਿਦ ਇੱਟ
I got my cali on deck so i gotta bill it
[Verse 7]
ਜ਼ੋਰ ਲਾ ਲਿਆ ਦੁਨੀਆ ਨੇ, ਪਰ ਕਿੱਥੇ ਗੱਬਰੂ ਟਲਦਾ
ਸਿੱਧੂ ਮੂਸੇਵਾਲਾ ਨੀ, ਦੇਖਲਾ ਹਾਲੀਵੁੱਡ ਤਕ ਚਲਦਾ
ਅੱਜ ਦੇਆਂ ਸਟਾਰਾਂ ਨੂੰ, ਨੀ ਓ ਦਿਨੇ ਦਿਖਾਉਂਦਾ ਤਾਰੇ
ਮੈਨੂੰ ਵੈਰੀ ਕਹਿੰਦੇ ਨੇ, 47 ਨੀ ਮੁਟਿਆਰੇ
ਮੇਰੇ ਵੈਰੀ ਕਹਿੰਦੇ ਨੇ ਮੈਨੂੰ 47 ਨੀ ਮੁਟਿਆਰੇ
[Verse 8]
ਦਾ ਬਲੱਡਕਲਾਰਟ
ਵਾਹ ਦੀ ਬਲੱਡਕਲਾਰਟ
ਸਟੀਲ ਬੈਂਗਲਜ਼
ਵਾਹ ਦੀ ਬਲੱਡਕਲਾਰਟ
Written by: MIST, Sidhu Moose Wala, Steel Banglez, Stefflon Don


