積分
演出藝人
Karan Aujla
演員
Neha Kakkar
演出者
Jay Trak
演出者
Nora Fatehi
演員
詞曲
Karan Aujla
作詞
Jay Trak
作曲
歌詞
(Na-na-na)
(Ae, oh)
(Aaye-haaye)
ਆਏ ਹਾਏ, ਹੁਸਨ ਰਿਹਾ ਲਿਸ਼ਕ, ਜਨਾਬ
ਆਏ ਹਾਏ, ਲੱਗਦੇ ਓਣ ਇਸ਼ਕ, ਜਨਾਬ
ਆਏ ਹਾਏ, ਮੈਂ ਆਵਾ ਜੰਦੇ ਖਿਸਕ, ਜਨਾਬ
ਇਸ਼ਕ ਜਨਾਬ, ਰਿਸਕ ਜਨਾਬ
ਆਏ ਹਾਏ, ਮੇਰੇ ਜਿਹੀ ਹਸੀਨ ਨਹੀਂ ਕੋਈ
ਮੇਰੇ ਜਿਹੀ ਦਿੱਲੀ 'ਚ ਸ਼ੌਕੀਨ ਨਹੀਂ ਕੋਈ
ਆਏ ਹਾਏ, ਨੀ ਚੰਡੀਗੜ੍ਹ ਸੀਨ ਨਹੀਂ ਕੋਈ
ਤੇਰੇ ਸ਼ਹਿਰ ਕਿਸੇ ਦਾ ਯਕੀਨ ਨਹੀਂ ਕੋਈ
ਅੱਖਾਂ ਗੱਲਾਂ ਕਰਦੀਆਂ ਨੇ
ਹਾਏ, ਵਾਹ-ਜੀ-ਵਾਹ, ਤੁਸੀਂ ਵੱਡੇ ਕਮਾਲ ਓਣ
ਪੈਸੇ ਦੀ ਜਾਂ ਵੈਸੇ ਦੀ ਕੋਈ ਟੈਂਸ਼ਨ ਨਹੀਂ ਜੇ ਸਾਡੇ ਨਾਲ ਓਣ
ਹੈਲੋ ਜੀ, ਸੁਣ ਲਿਓ ਮੇਰੀ ਬਾਤ
ਕਰੇ ਜੋ ਤੇਰੀ ਬਾਤ, ਉਹਨੂੰ ਦੱਸਦਾ ਆਉਕਾਤ
ਓਕੇ ਜੀ, ਤੂੰ ਚਾਹੁਣਾ ਮੇਰਾ ਸਾਥ
ਜੇ ਨਾ ਦਿਖਾਵਾਂ ਤੈਨੂੰ, ਦਿਨ ਅੰਧੇਰੀ ਲੰਘਦੀ ਨਹੀਂ ਰਾਤ
ਆਏ ਹਾਏ, ਹੁਸਨ ਰਿਹਾ ਲਿਸ਼ਕ, ਜਨਾਬ
ਆਏ ਹਾਏ, ਲੱਗਦੇ ਓਣ ਇਸ਼ਕ, ਜਨਾਬ
ਆਏ ਹਾਏ, ਮੈਂ ਆਵਾ ਜੰਦੇ ਖਿਸਕ, ਜਨਾਬ
ਇਸ਼ਕ ਜਨਾਬ, ਰਿਸਕ ਜਨਾਬ
ਆਏ ਹਾਏ, ਮੇਰਾ ਵੀ ਕਸੂਰ ਕੋਈ ਨਾ
ਮੇਰੇ ਜਿਹੀ ਲਾਹੌਰ 'ਚ ਵੀ ਹੂਰ ਕੋਈ ਨਾ
ਆਏ ਹਾਏ, ਨੀ ਰੱਖਲਾ ਗਰੂਰ ਕੋਈ ਨਾ
ਹੋ ਜੂਗਾ ਪਿਆਰ ਵੀ ਜ਼ਰੂਰ ਕੋਈ ਨਾ
ਪਹਿਲਾਂ ਤਾਂ ਅਸੀਂ ਡਰਦੇ ਰਹਿ ਗਏ, ਕਈ ਤਰੀਫਾਂ ਕਰਦੇ ਰਹਿ ਗਏ
ਮੈਂ ਤੇਰੇ 'ਚੋਂ ਗੀਤ ਬਣਾ ਲਏ ਤੇ ਲੋਕ ਕਿਤਾਬਾਂ ਪੜ੍ਹਦੇ ਰਹਿ ਗਏ
ਨੀੰਦ ਨਾ ਆਵੇ ਲੋਰੀਆਂ ਤੋਂ, ਤੂੰ ਗੋਰੀ ਐਂ ਵੱਧ ਗੋਰੀਆਂ ਤੋਂ
ਦਿਲ ਲੈ ਗਈ ਐਨੀਂ ਦੂਰੀਆਂ ਤੋਂ, ਤੈਨੂੰ ਕੀ ਮਿਲਦਾ ਏ ਐਨਾ ਚੋਰੀਆਂ ਤੋਂ
ਹਾਏ, ਸੂਟ ਵੀ ਮੇਰੇ ਕੋਕੇ ਲੱਗਦੇ, ਤੂੰ ਤਾਂ "ਓਕੇ ਓਕੇ" ਲੱਗਦੀਂ
10K ਖਰਚਾ ਇਕ ਦਿਨ ਦਾ ਮੇਰਾ, ਮਰ ਜੂਗਾ ਮੇਰਾ ਹੋਕੇ ਲੱਗਦੀਂ
ਹੈਲੋ ਜੀ, ਖਰਚਾਓ ਖਰਚਾ
ਤੈਨੂੰ ਨਜ਼ਰ ਲੱਗੀ ਏ, ਜੀ ਵਰਾਓ ਮਰਚਾ
ਤੈਨੂੰ ਕਿਤੇ ਇਕ ਵਾਰੀ ਹੀ ਕਰਜਾ
ਤੈਨੂੰ ਹਾਏ ਲੱਗ ਜਾਣੀ, ਲੱਗੂ ਥਾਂ ਮਰ ਜਾਨ
ਆਏ ਹਾਏ, ਹੁਸਨ ਰਿਹਾ ਲਿਸ਼ਕ, ਜਨਾਬ
ਆਏ ਹਾਏ, ਲੱਗਦੀ ਮੈਂ ਇਸ਼ਕ, ਜਨਾਬ
ਆਏ ਹਾਏ, ਮੈਂ ਆਵਾ ਜੰਦੇ ਖਿਸਕ, ਜਨਾਬ
ਇਸ਼ਕ ਜਨਾਬ, ਰਿਸਕ ਜਨਾਬ
ਆਏ ਹਾਏ, ਤੂੰ ਬੀਬਾ, ਸਿਰਾ ਲਾਈ ਜਾਣੀ ਐਂ
ਮਾਰੇ ਪਏ ਆਂ, ਹੋਰ ਤੜਫਾਈ ਜਾਣੀ ਐਂ
ਆਏ ਹਾਏ, ਔਜਲੇ ਨੂੰ ਮਿਲੇ ਨਾ, ਕੁੜੇ
ਔਜਲੇ ਦੇ ਗਾਣੇ ਪਰ ਗਾਈ ਜਾਣੀ ਐਂ
ਵੇ ਗੇੜਾ ਤੇਰਾ ਦਸਵਾਂ ਆ ਤੇ ਖੜ ਜਾਣਾ ਤੂੰ ਚਸ਼ਮਾ ਲਾ ਕੇ
ਮੰਨ ਜਾਣਾ ਤੂੰ ਦੋ ਘੁੱਟ ਪੀ ਕੇ, ਮੁਕਰ ਜਾਣਾ ਤੂੰ ਕਸਮਾਂ ਖਾ ਕੇ
ਹੈਲੋ ਜੀ, ਮੇਰੀ ਬਾਂਹ ਛੱਡ ਦੋ
ਹਾਏ, ਕੱਲ੍ਹ ਨੂੰ ਮਿਲਾਂਗੇ, ਅੱਜ ਰਾਹ ਛੱਡ ਦੋ
ਓਕੇ ਜੀ, ਡਰਨਾ ਛੱਡ ਦੋ
ਮੈਂ ਕਿਹਾ, "ਰਾਹ ਕੀ, ਰਕਾਣੇ, ਕਿਹੜੇ ਸਾਹ ਛੱਡ ਦੋ"
ਆਏ ਹਾਏ, ਹੁਸਨ ਰਿਹਾ ਲਿਸ਼ਕ, ਜਨਾਬ
ਆਏ ਹਾਏ, ਲੱਗਦੀ ਮੈਂ ਇਸ਼ਕ, ਜਨਾਬ
ਆਏ ਹਾਏ, ਮੈਂ ਆਵਾ ਜੰਦੇ ਖਿਸਕ ਜਨਾਬ
ਇਸ਼ਕ ਜਨਾਬ, ਰਿਸਕ ਜਨਾਬ
ਆਏ ਹਾਏ, ਮੇਰਾ ਵੀ ਕਸੂਰ ਕੋਈ ਨਾ
ਮੇਰੇ ਵਰਗੀ ਵੀ ਇੱਥੇ ਹੂਰ ਕੋਈ ਨਾ
ਆਏ ਹਾਏ, ਨੀ ਰੱਖ ਲਏ ਗਰੂਰ ਕੋਈ ਨਾ
ਹੋ ਜੂਗਾ ਪਿਆਰ ਵੀ ਜ਼ਰੂਰ ਕੋਈ ਨਾ
ਆਏ ਹਾਏ, ਆਏ ਹਾਏ
ਆਏ ਹਾਏ, ਆਏ ਹਾਏ, ਆਏ ਹਾਏ, ਆਏ ਹਾਏ
ਆਏ ਹਾਏ, ਆਏ ਹਾਏ
ਆਏ ਹਾਏ, ਆਏ ਹਾਏ, ਆਏ ਹਾਏ, ਆਏ ਹਾਏ
Jay Trak
Written by: Jay Trak, Karan Aujla