積分

演出藝人
Ranjit Bawa
Ranjit Bawa
演出者
Kaptaan
Kaptaan
演出者
Black Virus
Black Virus
演出者
詞曲
Kaptaan
Kaptaan
詞曲創作
Black Virus
Black Virus
作曲

歌詞

ਨੀ ਤੇਰੇ ਜਗਦੇ ਆ ਨੈਨ ਜਿਵੇਂ ਜੁਗਨੂ
ਨੀ ਗੱਲ ਸੁਣ ਚੰਨ ਰੰਗੀਏ
ਲੱਗੇ ਇੱਤਰਾਂ ਦੇ ਬਾਗ਼ ਵਿਚੋਂ ਲੰਘ ਗਏ
ਨੀ ਜਦੋਂ ਤੇਰੇ ਕੋਲੋਂ ਲੰਘੀਏ
ਦਿਲ ਸਾਡੇ ਨਾਲ ਮਿਲੇ ਤੂਰ ਮੋਰਾਂ ਨਾਲ ਨੀ
ਸਾਡਾ ਨੱਚਦਾ ਚੋਬਾਰਾਂ ਤੇਰੇ ਬੋਰਾ ਨਾਲ ਨੀ
ਮਿੱਠੀ ਸ਼ਹਿਦ ਨਾਲੋਂ ਤਿੱਖੀ
ਲੱਗੇ ਧੂਪ ਤੋਂ ਤੇ ਚਿੱਟੀ ਜਿਵੇਂ ਰੂਹ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਕਰੈ ਜੀ ਜੀ ਤੂੰ ਕੱਲੇ ਕੱਲੇ ਜੀ ਨੂੰ ਕੁੜੇ
ਦੇਂਦੀ ਘੁਰਤੀ ਤੂੰ ਹੋਈ ਸਾਡੀ ਧੀ ਨੂੰ ਕੁੜੇ
ਗੁਰੂ ਘਰ ਦੇ ਪਵਿੱਤਰ ਤੂੰ ਥਾਂ ਵਰਗੀ
ਮਾਂ ਤੇਰੇ ਵਰਗੀ ਤੂੰ ਮੇਰੇ ਮਾਂ ਵਰਗੀ
ਸਾਨੂੰ ਚਿੜੀਆਂ ਦੀ ਚੀਂ ਚੀਂ
ਤੇਰੀ ਜੁੱਤੀ ਦੀ ਪਸੰਦ ਚੂੰ ਚੂੰ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਸੂਟ ਚੁਣ ਕੇ ਤੂੰ ਰੱਖੇ ਜਿਵੇਂ ਲੜ੍ਹ ਪੱਗ ਦੇ
ਤੂੰ ਸੋਹਣੀ ਲੱਗੇ ਜਿਉਂ ਦੀਵਾਲੀ ਵਾਲੇ ਦਿਨ ਲਗਦੇ
ਚੁੰਨੀ ਟਿਲਕ ਨਾ ਦਿੰਦੀ ਕਿਥੇ ਸਿਰ ਤੋਂ ਕੁੜੇ
ਤੂੰ ਜਿੰਨੀ ਮੁਖ ਤੋਂ ਸੁਨੱਖੀ ਓਹਨੀ ਦਿਲ ਤੋਂ ਕੁੜੇ
ਫਿਰੇ ਕਾਵਾਂ ਨੂੰ ਨਚਉਂਦੀ
ਪਾ ਕੇ ਚੂੜੀਆਂ ਦੀ ਰੱਜੀ ਤੇਰੀ ਰੂਹ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਪਾਇਆ ਸੁਰਮਾ ਅੱਖਾਂ ਚ ਮੋਟਾ ਮੋਟਾ ਗੋਰੀਏ
ਨੀ ਤੇਰਾ ਮਿਲਦਾ ਪਰਦ ਨਾਲ ਕੋਕਾ ਗੋਰੀਏ
ਕਿਤੇ ਕੱਟ ਗੁੱਡੀ ਲੱਗਦੀ ਗੁਲਾਬੀ ਫੁਲਹਾਂ ਤੋਂ
ਕਪਤਾਨ ਕਪਤਾਨ ਜਦੋਂ ਬੋਲੇ ਭੁਲਾਚੋਂ
ਬਾਪੇ ਨਜਮੀ ਸ਼ੇਰ ਵਾਂਗੂ ਲੱਗੀ ਪਈਏ
ਸਾਡੇ ਦਿਲ ਨੂੰ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ
ਜਿੱਧੇ ਦੀ ਆਈਂ ਤੂੰ ਗੋਰੀਏ
Written by: Black Virus, Kaptaan
instagramSharePathic_arrow_out

Loading...