積分
演出藝人
Riar Saab
演出者
Dikshyant
演出者
Tarun Singh Riyar
饒舌
Dikshant Sawany
編程
詞曲
Tarun Singh Riyar
詞曲創作
Dikshant Sawany
詞曲創作
製作與工程團隊
Dikshyant
製作人
歌詞
[Chorus]
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
[Chorus]
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
[Verse 1]
ਓਹ ਤੈਨੂੰ ਫੱਬੇ ਜੋ ਵੀ ਪਾਵੇਂ ਤੂੰ
ਮੈਚਿੰਗ ਮੈਂ ਕਾਰਾ ਨਾਲ ਚਾਵੇਂ ਤੂੰ
ਤੇਰੇ ਨਾਲ ਖਿੱਚੀ ਫੋਟੋਆਂ ਨੂੰ
ਸਾਂਭ ਕੇ ਮੈਂ ਰੱਖਦਾ ਮੈਂ ਤੇਰੀਆਂ ਨਿਗਾਹਾਂ ਨੂੰ
[Verse 2]
ਫੁੱਲ ਕਿ ਇੱਕ ਲੜਾ ਬਾਗ਼ ਤੇਰੇ ਲਈ
ਭਾਵੇਂ ਇਕ ਤੂੰ ਏ ਬਣਗੀ ਜਹਾਨ ਮੇਰੇ ਲਈ
ਤੂੰ ਹੀ ਸੁਪਨੇ ਚ ਰੋਜ਼ ਮੇਰੇ ਮੁਹਰੇ ਖੜੀ ਤਾਂ ਵੀ
ਤੈਨੂੰ ਚਾਵਾਂ ਪੂਰੀ ਉਮਰ ਖ਼ਵਾਬ ਮੇਰੇ ਲਈ
[Verse 3]
ਆਉਂਦੇ ਹੰਜੂ ਕੱਲੇ ਨਾਲ ਤੇਰੇ ਗੱਲਾਂ ਕਰਦਿਆਂ
ਤੇਰੇ ਲਫ਼ਜ਼ ਮੇਰੇ ਗਾਣਿਆਂ ਚ ਕੋਟ ਬਣਦਿਆਂ
ਹੁੰਦੀ ਮੁੱਖ ਤੇ ਸਮਾਈਲ ਓਹਦੀ ਵਜ੍ਹਾ ਵੀ ਏ ਤੂੰ
ਆਪ ਹੱਸਦੇ ਤੇ ਬਾਅਦਚ ਆਪ ਖੁਦ ਲੜਿਆ
[Chorus]
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
[Chorus]
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
[Verse 4]
ਤੇਰੇ ਹੱਥਾਂ ਵਿੱਚ ਹੱਥ ਪਾਕੇ ਚਲਦਾ
ਵੇ ਜਿੱਦਾਂ ਦੀ ਮਿਲੀ ਮੈਨੂੰ ਜੱਗ ਸੁੰਨਾ ਲੱਗਦਾ
ਤੇਰੇ ਨਾਲ ਬੀਤੇ ਯਾਦ ਸਾਰੇ ਪਲਦਾ
ਤੂੰ ਜਨਮਾਂ ਲਈ ਨਾਲ ਮੈਂ ਕਯੂ ਸੋਚਾਂ ਦੱਸ ਕੱਲ੍ਹਦਾ
[Verse 5]
ਮੇਰੇ ਖਿਆਲਾਂ ਵਿੱਚ ਤੂੰ ਹੀ ਤੂੰ ਤੇ
ਮੇਰੇ ਦਿਲ ਨੂੰ ਤੂੰ ਲਿਆ ਕਾਬੂ ਕਰਨੀ
ਤੇਰੇ ਨਾਲ ਮੈਂ ਕਾਰਾ ਆਪਣਾ ਜ਼ਿਕਰ
ਜਿੱਥੇ ਤੂੰ ਉਥੇ ਮੈਂ ਵਾਲੀ ਗੱਲ ਨੀ
[Verse 6]
ਵੇ ਜਾਏਂਗਾ ਤੂੰ ਜਿੱਥੇ ਲੈਜੀ ਨਾਲ ਮੈਨੂੰ ਆਪਣੇ
ਵੇ ਨਾਲ ਤੇਰੇ ਮੈਂ ਵੀ ਪਿਓਰ ਕਰਨੇ ਆ ਸੁਪਨੇ
ਤੇਰੇ ਬਿਨ ਮੈਂ ਵੀ ਤਾਂ ਅਧੂਰਾ ਹੈਗਾ ਜੱਟੀਏ
ਤੇਰੇ ਬਿਨ ਲੱਗੇ ਨਾ ਕੋਈ ਏਥੇ ਮੈਨੂੰ ਆਪਣੇ
[Chorus]
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
[Chorus]
ਓਹ ਨੀ ਤੂੰ ਜ਼ੁਲਫਾ ਨਾ ਖੇਡ ਦੀ
ਵਾਲ ਲਹਿਰਾਉਂਦੀ ਕੁੜੇ ਗੁੱਤ ਤੇਰੀ ਮੇਲਦੀ
ਵੇ ਅੱਖਾਂ ਵਿੱਚ ਤੇਰੇ ਨੀ
ਪਿਆਰ ਦਿਖੇ ਜੱਟੀਏ ਹਾਏ ਮੇਰੇ ਲਈ
Written by: Dikshant Sawany, Tarun Singh Riyar

