積分

演出藝人
Dulla
Dulla
演出者
Shah Rehan
Shah Rehan
演出者
Gurbilling
Gurbilling
演出者
詞曲
Dulla
Dulla
詞曲創作
製作與工程團隊
Shah Rehan
Shah Rehan
製作人

歌詞

Shah play this beat
ਓ, ਲਾਭ ਦੇਖਦੇ ਤੇ ਨਾ ਹੀ ਹਾਨੀ, ਗੋਰੀਏ
ਘਰੇ ਟਿੱਕ ਕੇ ਨਾ ਬੈਠਦੀ ਜਵਾਨੀ, ਗੋਰੀਏ
ਓ, ਪੱਟੂ ਮਾਰਦੇ ਨੇ ਸੜਕਾਂ 'ਤੇ ਬੜਕਾਂ, ਕੁੜੇ
ਨੀ ਮਾਲ ਛਕਿਆ ਹੁੰਦਾ ਏ Afghani, ਗੋਰੀਏ
ਓ, ਜੁੱਤੀ ਥੱਲੇ ਦੁਨੀਆਂ, ਕੁੜੇ
ਓ, ਜੁੱਤੀ ਥੱਲੇ ਦੁਨੀਆਂ, ਕੁੜੇ
ਜੱਟ ਫ਼ਿਰਦੇ ਅੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
"ਓਏ" ਆਖ਼ ਜੂ ਕੋਈ ਕਿਵੇਂ?
ਔਖਾ ਝਾਕ ਜੂ ਕੋਈ ਕਿਵੇਂ?
ਲੱਗੇ ਵੱਖੀ ਨਾਲ਼ ਹੁੰਦੇ ਵੱਖੀ-ਪਾੜ ਨੀ
ਹੱਕ ਖੋਹਣਾ ਵੀ ਆਉਂਦਾ ਏ ਤੇ ਦਵਾਉਣਾ ਵੀ ਆਉਂਦਾ ਏ
ਹੁੰਦੇ ਜੱਟਾਂ ਕੋਲ਼ ਸਾਰੀ ਹੀ ਜੁਗਾੜ ਨੀ
ਹੁੰਦੇ ਮਹਿਫ਼ਿਲਾਂ 'ਚ ਸਾਡੇ concert, ਕੁੜੇ
ਨੀ ਸਾਡੇ ਯਾਰ ਹੀ ਨੇ, ਸੋਹਣੀਏ, star'ਆਂ ਵਰਗੇ
ਹੈ ਨਈਂ ਦੁਨੀਆਂ 'ਤੇ ਕੋਈ, ਦਿਲਦਾਰਾਂ ਵਰਗੇ
ਨੀ ਯਾਰ ਕਿਸੇ ਕੋਲ਼ ਹੈ ਨਈਂ ਸਾਡੇ ਯਾਰਾਂ ਵਰਗੇ
ਨੀ ਜੋ ਤੈਨੂੰ ਬਾਹਰੋਂ ਦਿਖੀਏ
ਨੀ ਜੋ ਤੈਨੂੰ ਬਾਹਰੋਂ ਦਿਖੀਏ
ਨੀ ਅਸੀਂ ਓਹੀ ਆਂ ਅੰਦਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਓ, ਜੀਪਾਂ ਕਰਵਾਕੇ modify
ਪੱਟੂ ਫ਼ਿਰਦੇ ਨੇ ਕੱਚੇ-ਕੱਚੇ ਪਾਈ
ਜੇ live ਦੇਖਣਾ, ਭਚੱਕਾ ਚੱਲੀਂ off-road ਤੇ ਨੀ
ਕੁੜੇ, ਜੱਟ ਨਿਰ੍ਹੀ 'ਠਾਉਂਦੇ ਨੇ ਤਬਾਹੀ
Fortuner'ਆਂ ਤੇ Thar'ਆਂ, ਪਿੱਕੇ ਆਮ, ਰਾਣੀਏਂ
ਨੀ ਰਹਿੰਦੇ vibe ਵਿੱਚ ਜੱਟ ਸੁਬਾਹ-ਸ਼ਾਮ, ਰਾਣੀਏਂ
ਓ, ਸਾਡੇ ਹੀ ਭਰਾ ਨੇ ਖ਼ਾਖੀ ਵਰਦੀ ਵਾਲ਼ੇ ਨੀ
ਭਾਵੇਂ ਟੱਪ ਜਾਈਂ ਨਾਕੇ 'ਤੋਂ ਲੈ ਕੇ ਨਾਮ, ਰਾਣੀਏਂ
ਹੋ, ਬੀਜ ਦਈਏ ਰੌਣਕਾਂ, ਕੁੜੇ
ਹੋ, ਬੀਜ ਦਈਏ ਰੌਣਕਾਂ, ਕੁੜੇ
ਨੀ ਅਸੀਂ ਧਰਤੀ ਬੰਜਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਓ, ਜੋੜਕੇ report, ਕੁੜੇ, ਖ਼ਾਤੇ ਨਈਂ ਭਰੇ
ਸ਼ੌਂਕਾਂ ਉੱਤੇ ਉੱਡਦੇ ਨੇ ਨੋਟ, ਚੰਨੀਏਂ
ਕੀ ਪਤਾ, ਕੁੜੇ, ਕੱਲ੍ਹ ਹੋਈਏ ਚਾਹੇ ਨਾ?
ਬਾਬੇ ਹੱਥ ਸਾਹਾਂ ਦਾ remote, ਚੰਨੀਏਂ
ਨੀ mood ਬਣੇ ਤੋਂ, ਕੁੜੇ
ਨੀ ਮਨ ਮੰਨੇ ਤੋਂ, ਕੁੜੇ ਨੀ
ਕੱਢਕੇ ਰੱਖੀਦੇ ਵੱਟ ਟੌਹਰ ਦੇ, ਨੀ ਟੌਹਰ ਦੇ
ਚੋਬਰ ਦੀ ਗੱਲ, ਕੁੜੇ
ਛਿੜੇ ਅੱਜਕਲ, ਕੁੜੇ
ਚਰਚੇ ਨੇ ਜਿਵੇਂ 30 bore ਦੇ, ਨੀ bore ਦੇ
ਤੂੰ ਫਿਰੇਂ Mallan ਆਲ਼ਾ ਮੰਗਦੀ
ਤੂੰ ਫਿਰੇਂ, ਗੱਭਰੂ, ਨੂੰ ਮੰਗਦੀ
ਨੀ ਜਾਦੂ ਚੱਲੇ ਨਾ ਪਤੰਦਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
ਹੁੰਦਾ ਇੱਕ ਨੰਬਰ 'ਤੇ, ਜੱਟੀਏ
ਮਾਹੌਲ਼, ਕੁੜੇ, ਜਨਤਾ ਦਾ
Written by: Dulla
instagramSharePathic_arrow_out

Loading...