積分
演出藝人
Atif Aslam
聲樂
努薩特阿里干
聲樂
Velo Sound Station
演出者
Sarmad Ghafoor
演出者
詞曲
努薩特阿里干
作曲家
Swapnil Tare
作曲家
Ronit Vinta
作詞
製作與工程團隊
Sarmad Ghafoor
製作人
歌詞
[Chorus]
ਸਾਨੂੰ ਇੱਕ ਪਲ ਚੈਨ ਨਾ ਆਵੇ
ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਤੇਰੇ ਬਿਨਾ
ਸਾਨੂੰ ਇੱਕ ਪਲ ਚੈਨ ਨਾ ਆਵੇ
ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
[Verse 1]
ਸਾਡਾ ਕੱਲਿਆਂ ਜੀ ਨਈਓ ਲੱਗਣਾ
ਸਾਡਾ ਕੱਲਿਆਂ ਜੀ ਨਈਓ ਲੱਗਣਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂੰ ਇੱਕ ਪਲ ਚੈਨ ਨਾ ਆਵੇ
ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
[Bridge]
ਖੁਦਾ ਦੁਸ਼ਮਨ ਕਿਸੇ ਨੂੰ ਵੀ ਹਿਜਰ ਦਾ ਰੋਗ ਨਾ ਲਾਵੇ
ਜ਼ਮਾਨਾ ਮਾਰਦਾ ਤਾਅਨੇ ਜੁਦਾਈ ਜਾਨ ਪਈ ਖਾਵੇ
[Chorus]
ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
[Bridge]
ਖੁਦਾ ਦੁਸ਼ਮਨ ਕਿਸੇ ਨੂੰ ਵੀ ਹਿਜਰ ਦਾ ਰੋਗ ਨਾ ਲਾਵੇ
ਜ਼ਮਾਨਾ ਮਾਰਦਾ ਤਾਅਨੇ ਜੁਦਾਈ ਜਾਨ ਪਈ ਖਾਵੇ
[Verse 2]
ਦਿਲ ਕਮਲਾ ਡੁੱਬ-ਡੁੱਬ ਜਾਵੇ
ਦਿਲ ਕਮਲਾ ਡੁੱਬ-ਡੁੱਬ ਜਾਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਤੇਰੇ ਬਿਨਾ
ਤੇਰੇ ਬਿਨਾ
ਤੇਰੇ ਬਿਨਾ
[Verse 3]
ਕਿੱਸੇ ਦਾ ਯਾਰ ਨਾ
ਕਿੱਸੇ ਦਾ ਯਾਰ ਨਾ
ਪਰਦੇਸੇ ਜਾਵੇ
ਕਿਸੇ ਦਾ ਯਾਰ ਨਾ ਪਰਦੇਸ ਜਾਵੇ
ਵਿਛੋੜਾ ਨਾ ਕਿਸੇ ਦੇ ਪੇਸ਼ ਪਾਵੇ
[Chorus]
ਓ ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਓ ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
[Verse 4]
ਸਾਡਾ ਕੱਲਿਆਂ ਜੀ ਨਈਓ ਲੱਗਣਾ
ਸਾਡਾ ਕੱਲਿਆਂ ਜੀ ਨਈਓ ਲੱਗਣਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਜਨਾ
ਸੱਜਣਾ ਤੇਰੇ ਬਿਨਾ
ਸਾਜਨਾ
ਸਾਜਨਾ
ਸਾਜਨਾ
ਸਾਜਨਾ
ਸੱਜਣਾ ਤੇਰੇ ਬਿਨਾ
[Chorus]
ਸਾਨੂੰ ਇੱਕ ਪਲ ਚੈਨ ਨਾ ਆਵੇ
ਸਾਨੂੰ ਇੱਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
Written by: Madhur Sharma, Nusrat Fateh Ali Khan, Ronit Vinta, Swapnil Tare

