album cover
Desi Put Javaan
2,121
巡演
嘻哈/饒舌
Desi Put Javaan 由 Sony Music Entertainment India Pvt. Ltd. 於 2012年9月4日發行,收錄於專輯《 》中Thousand Thoughts
album cover
發行日期2012年9月4日
標籤Sony Music Entertainment India Pvt. Ltd.
旋律
原聲音質
Valence
節奏感
輕快
BPM93

音樂影片

音樂影片

積分

演出藝人
Bohemia
Bohemia
演出者
詞曲
Bohemia
Bohemia
作曲家

歌詞

ਮੇਰੀ ਗੰਦੀ ਆਦਤਾਂ ਤੋਂ ਦੁਨੀਆ ਤੰਗ
ਇੱਕ ਅੱਧੇ ਸੁੱਟੇ ਨਾਲ ਮੈਨੂੰ ਚੜ੍ਹੇ ਨਾ ਭੰਗ
ਮੇਰੇ ਹਾਣ ਦੇ ਨਈਓ ਮੈਨੂੰ ਪਹਿਚਾਣਦੇ
ਬੋਹੇਮੀਆ ਨੂੰ ਨੀ ਜਾਂਦੇ
ਇੱਕ ਵਾਰੀ ਦੱਸਿਆ ਮੈਂ ਵਾਰੀ ਵਾਰੀ ਦੱਸਣਾ
ਬੋਹੇਮੀਆ ਮੇਰਾ ਨਾਮ ਮੇਰਾ ਬੱਸ ਨਾ
ਮੇਰੇ ਤੇ ਜਲੇ ਵੀ ਕੱਖ ਮੇਰੇ ਪੱਲੇ ਵੇ
ਮੈਨੂੰ ਕਿਹਦੀ ਪਰਵਾਹ
ਆਏ ਕਿਨੇ ਖਿਲਾੜੀ ਕਿਹੜਾ
ਮੇਰੇ ਵਰਗਾ ਮੈਨੂੰ ਖੋਜ ਕੇ ਦਿਖਾਓ
ਮੈਂ ਰੋਜ਼ ਪੀਨਾ ਭੰਗ ਮੈਨੂੰ ਰੋਕ ਕੇ ਦਿਖਾਓ
ਵੱਡਿਆਂ ਤੋਂ ਸਿੱਖਿਆ ਮੈਨੂੰ ਟੋਕ ਕੇ ਦਿਖਾਓ
ਨਵਾਂ ਨਵਾਂ ਜਮਾਨਾ ਮੈਨੂੰ ਰੋਕ ਕੇ ਦਿਖਾਓ
ਜਿੱਥੇ ਵੀ ਚਾਰ ਦੇਸੀ ਓੱਥੇ ਪੰਚਾਇਤ
ਸੁਨ ਮੈਨੂੰ ਪੰਜਾਬੀ ਵਿੱਚ ਕਰਦੇ ਰੈਪ
ਹੁਣ ਕੁੜੀਆਂ ਤੇ ਆ ਪੈਗਾਮ
ਛੱਡ ਗੱਲਾਂ ਬਾਤਾਂ ਮੈਂ ਇਕ ਰਾਤ ਦਾ ਮਹਿਮਾਨ
ਮੁਖੜਾ ਸੋਹਣਾ ਤੇਰਾ ਚੁੰਨਰੀ ਦੇ ਨੀਚੇ
ਨਾਲੇ ਨਖਰੇ ਹਜ਼ਾਰ
ਅਖੀਆਂ ਮੇਰੇ ਤੋਂ ਮੀਟੇ ਬਿੱਲੋ
ਦੱਸਾਂ ਮੈਂ ਤੈਨੂੰ ਸੱਚੀ ਗੱਲ ਇਕ ਦਿਲੋਂ
ਅੱਜ ਰਾਤ ਮੈਂ ਗੁਜਾਰਨੀ ਤੇਰੀ ਚੋਲੀ ਦੇ ਪਿੱਛੇ
ਦੇਸੀ ਪੁੱਤ ਜਵਾਨ ਮੇਰੇ ਗੀਤ ਵਜਣ
ਵੈਰੀਆਂ ਨੂੰ ਰਾਜੇ ਦੀ ਆਵਾਜ਼ ਦੀ ਪਹਿਚਾਣ
ਮੁੰਡੇ ਜਦੋ ਮੇਰੇ ਗੀਤ ਵਜਣ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
ਦੇਸੀ ਪੁੱਤ ਜਵਾਨ ਮੇਰੇ ਗੀਤ ਵਜਣ
ਵੈਰੀਆਂ ਨੂੰ ਰਾਜੇ ਦੀ ਆਵਾਜ਼ ਦੀ ਪਹਿਚਾਣ
ਮੁੰਡੇ ਜਦੋ ਮੇਰੇ ਗੀਤ ਵਜਣ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
ਮੁੰਡੇ ਜਦੋ ਮੇਰੇ ਗੀਤ ਵਜਣ
(ਬੇਸ ਦੀ ਆਵਾਜ਼ ਨਾਲ ਓਹ)
Yeah
ਮੁੰਡੇ ਜਦੋਂ ਮੇਰੇ ਗੀਤ ਵਜਣ
ਮੇਰੀ ਪਹਿਲੀ ਸੀਡੀ ਵਿੱਚ ਪਰਦੇਸਾਂ ਦੇ
ਸਿਰਾ ਦੇ ਉੱਤੋ ਲੰਘ ਗਈ ਲੋਕਾਂ ਦੇ
ਜਿੰਨੀਆਂ ਨੂੰ ਦੂਜੀ ਸੀਡੀ ਸਮਝ ਨੀ ਆਈ
ਮੇਰੀ ਤਿੱਜੀ ਸੀਡੀ ਸੁਨ ਆਪ ਦਿੰਦੇ ਗਵਾਹੀ
ਮੈਨੂੰ ਨੀ ਚਾਹੁੰਦੇ ਕਿਨੇ ਸਾਰੇ ਕਲਾਕਾਰ
ਮੈਨੂੰ ਸੁਣਨ ਚ ਲੱਗੇ ਸਾਰੇ ਦੇ ਸਾਰੇ ਬੇਕਾਰ ਮੈਨੂੰ
ਵੇ ਤੈਨੂੰ ਹੋਰ ਕੁੱਛ ਨੀ ਆਂਦਾ
ਪਿਓ ਦੇ ਜ਼ਮਾਨੇ ਦਾ ਗਾਣਾ ਹੁਣ ਤੂੰ ਗਾਣਾ ਹੈ
ਥੋੜੀ ਸ਼ਰਮ ਖਾਓ
ਨਵਾ ਵੇ ਦੌਰ ਨਵੇ ਦੌਰ ਵਿੱਚ ਨਵੀ ਦੌੜ
ਨਵੀ ਦੌੜ ਦੌੜੋ ਤੇ ਨਵੀ ਚੀਜ਼ਾਂ ਬਣਾਓ
ਥੋੜੀ ਸ਼ਰਮ ਖਾਓ
ਨਵਾ ਵੇ ਦੌਰ ਨਵੇ ਦੌਰ ਵਿੱਚ ਨਵੀ ਦੌੜ
ਨਵੀ ਦੌੜ ਦੌੜੋ ਤੇ ਨਵੀ ਚੀਜ਼ਾਂ ਬਣਾਓ
ਨਵੀ ਚੀਜਾ ਸੁਣੋ ਤੇ ਨਵੀ ਚੀਜਾ ਵਜਾਓ
ਮੇਰੀ ਨਵੀ ਸੀਡੀ ਵਾਰੇ ਜਾਕੇ ਲੋਕਾਂ ਨੂੰ ਬਤਾਓ
ਜਵਾਂ ਮੇਰੇ ਗੀਤ ਵਜਣ
ਵੈਰੀਆਂ ਨੂੰ ਰਾਜੇ ਦੀ ਆਵਾਜ਼ ਦੀ ਪਹਿਚਾਣ
ਮੁੰਡੇ ਜਦੋ ਮੇਰੇ ਗੀਤ ਵਜਣ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
ਦੇਸੀ ਪੁੱਤ ਜਵਾਨ ਮੇਰੇ ਗੀਤ ਵਜਣ
ਵੈਰੀਆਂ ਨੂੰ ਰਾਜੇ ਦੀ ਆਵਾਜ਼ ਦੀ ਪਹਿਚਾਣ
ਮੁੰਡੇ ਜਦੋ ਮੇਰੇ ਗੀਤ ਵਜਣ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
ਦੇਸੀ ਪੁੱਤ ਜਵਾਨ ਮੇਰੇ ਗੀਤ ਵਜਣ
ਵੈਰੀਆਂ ਨੂੰ ਰਾਜੇ ਦੀ ਆਵਾਜ਼ ਦੀ ਪਹਿਚਾਣ
ਮੁੰਡੇ ਜਦੋ ਮੇਰੇ ਗੀਤ ਵਜਣ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
ਦੇਸੀ ਪੁੱਤ ਜਵਾਨ ਮੇਰੇ ਗੀਤ ਵਜਣ
ਵੈਰੀਆਂ ਨੂੰ ਰਾਜੇ ਦੀ ਆਵਾਜ਼ ਦੀ ਪਹਿਚਾਣ
ਮੁੰਡੇ ਜਦੋ ਮੇਰੇ ਗੀਤ ਵਜਣ
ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਡਰਨ
(ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਦਰਨ)
(ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਦਰਨ)
(ਬੇਸ ਦੀ ਆਵਾਜ਼ ਨਾਲ ਓਹ ਲੋਕਾਂ ਨੂੰ ਦਰਨ)
Written by: Bohemia
instagramSharePathic_arrow_out􀆄 copy􀐅􀋲

Loading...