album cover
Killa
album cover
Killa 由 Bang Music 於 2024年8月20日發行,收錄於專輯《Killa - Single》中
2024年8月20日
標籤Bang Music
BPM87
旋律
原聲音質
Valence
節奏感
輕快

音樂影片

音樂影片

歌詞

You already know, baby
ਦਿਲਪ੍ਰੀਤ ਢਿੱਲੋਂ
(ਦੇਸੀ ਕ੍ਰਿਊ, ਦੇਸੀ ਕ੍ਰਿਊ)
(ਦੇਸੀ ਕ੍ਰਿਊ, ਦੇਸੀ ਕ੍ਰਿਊ)
ਰੱਖ ਉਂਗਲ 'ਤੇ ਨਾਗਣੀ ਲੜਾਈਏ ਜੀਭ 'ਤੇ
ਫੇਰ ਹੀ ਜਹਿਰ ਬਣ ਲਾਲੀ ਆਉਂਦੀ ਅੱਖ 'ਤੇ
ਇਹ ਕਿੱਥੇ ਜਾਨੇ ਨਾਮ ਲੈਂਦੀ ਜਾਨ ਦਾ
ਓਹ, ਮੰਜਾ ਦਾਹੀ ਬੈਠੀ ਆ ਜਵਾਨੀ ਜੱਟ ਤੇ
ਓਹ, ਚਲਦੀ ਪਰਖ ਕੀਤੇ ਜਿਗਰੇ ਦੀ ਹੋਈ
ਫਾਇਰ ਪੱਟ ਆਲੇ ਮੋੜ 'ਚੋਂ ਲੰਘਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਓਹ, ਮਹਿਫਿਲਾਂ 'ਚ ਬੋਤਲਾਂ ਦੀ ਗਿਣਤੀ ਨਹੀਂ ਮਾਰੀ
ਨੋਟ ਧਾਏ ਤੇ ਬਥੇਰੇ, ਪਰ ਚਿੰਟੀ ਨਹੀਂ ਮਾਰੀ
ਬਲਕਾਰ, ਬਲਕਾਰ ਨੇ ਦੌਲੇ ਤੇ ਹਿੱਕ ਦੀ
ਚਾਰ ਦਿਨ ਜਿਮ ਲਾ ਕੇ ਮਿੰਟੀ ਨਹੀਂ ਮਾਰੀ
ਵੈਲਪੁਣਿਆਂ ਦੀ ਡਿਗਰੀ ਕਰਨ ਜੇਹੜੇ ਆਏ
ਨੀ ਮੈਂ ਪੀਜੀਆਈ ਭਰਤੀ ਕਾਰਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਆਜਾ, ਸੁਲਤਾਨ
ਤੇਰੇ ਜੱਟ ਦੀ ਬਰਾਬਰੀ ਦਾ ਜੱਟ ਕੋਈ ਨਾ (ਜੱਟ ਕੋਈ ਨਾ)
ਯਾਰੀ ਪਿੱਛੇ ਨਹੀਂ ਜੋ ਖਾਦਾ, ਐਸਾ ਫੱਟ ਕੋਈ ਨਾ (ਫੱਟ ਕੋਈ ਨਾ)
ਗੱਲ ਚਲਦੀ ਨਹੀਂ ਜਿੱਥੇ ਸਾਡੀ, ਸਾਥ ਕੋਈ ਨਾ (ਸਾਥ ਕੋਈ ਨਾ)
ਸਾਡੇ ਗਲੇ ਪੈਣ ਜੇਹੜੇ ਐਸੇ ਹੱਥ ਕੋਈ ਨਾ (ਹੱਥ ਕੋਈ ਨਾ)
ਪੈਂਦੀ ਸੱਤੇ ਕੱਢ ਦਵਾਂ ਵਹਿਮ ਨੀ (ਵਹਿਮ ਨੀ)
ਪਹਿਲਾਂ ਚੁੱਪ ਰਹਾਂ, ਹੁੰਦਾ ਫਿਰ ਰਹਮ ਨਹੀਂ (ਰਹਮ ਨਹੀਂ)
ਤੂੰ ਹੀ ਚੰਗੀ ਲੱਗੇ, ਹੋਰਾਂ ਲਈ ਤਾਂ ਟਾਈਮ ਨਹੀਂ (ਟਾਈਮ ਨਹੀਂ)
ਕਿੱਥੇ ਦਬਦਾ, ਅਜੇ ਤਾਂ ਜੱਟ ਕਾਇਮ ਨੀ (ਕਾਇਮ ਨੀ)
ਪੀਣ ਲੱਗਿਆ ਤਾਂ ਠੇਕੇ ਹੀ ਮੁਕਾ ਦੂ, ਜੱਟੀਏ
ਜਿਹੜਾ ਅੜਿਆ, ਮੈਂ ਜੱਦ ਤੋਂ ਹਲਾ ਦੂ, ਜੱਟੀਏ
ਕਿੰਨਾ ਦੌਲਿਆਂ ਦਾ ਜ਼ੋਰ, ਦਿਖਾ ਦੂ, ਜੱਟੀਏ
ਬਾਹਲਾ ਸੋਚਾਂ ਨਾ ਮੈਂ, ਸਿੱਧੀਆਂ ਚਲਾ ਦੂ, ਜੱਟੀਏ
ਓਹ, ਕੰਧ ਝਾੜਨੇ ਦੇ ਸ਼ੌਂਕੀ ਤਾਸ਼ ਕੁੱਟਦੇ ਨਹੀਂ ਥੜ੍ਹੇ 'ਤੇ
ਆਉਣ ਜੱਟ ਪਿੱਛੇ ਸੋਹਣੀਆਂ ਵੀ ਪਹਿਰ-ਪਹਿਰ ਗਧੇ 'ਤੇ
ਓਹ, ਜਿਵੇਂ ਸੋਨਾਲਾਇਕ ਦਿੱਤੇ ਜਾਂਦੇ ਕੌਡੀ ਕੱਪਾਂ 'ਤੇ
ਸਾਡੇ ਬੋਲੀ ਡੱਕਣ ਦੀ ਨੀ ਲੱਗੇ ਮੈਚ ਅੜੇ 'ਤੇ
ਉਧੜ'ਦੀ ਜੁੱਟੀ ਵਾਂਗ ਵਧਦੇ ਨੀ, ਗੋਰੀਏ
ਕੀਤੀ ਸਰਪੰਚੀ, ਪਰ ਫੰਦਦੇ ਨਹੀਂ, ਗੋਰੀਏ
ਸਿੰਘ ਫੋਰਨ 'ਚ ਕੋਹਲੀ ਨਾਲੋਂ ਵਧ ਆ ਰਿਕਾਰਡ ਨੀ
ਆਉਂਦੇ ਸੱਮਨ ਰਕਾਨੇ ਜਿਵੇਂ ਵਿਆਹ ਆਲੇ ਕਾਰਡ ਨੀ
ਹੋਵੇ ਖੁੰਦਕ ਕਿਸੇ ਨੂੰ, ਆਕੇ ਕੱਢ ਲੈ
ਓਏ, ਹੌਕਾ ਜੱਟ ਪਿੰਡ 'ਚ ਦਵਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਓਹ, ਨਿਘ ਪੱਥਰਾਂ ਨੂੰ ਪਾਦੇ, ਪਰ ਲੱਕਾਂ 'ਤੇ ਨਹੀਂ ਮਾਰੀ
ਤੌਰ ਜੱਟ ਦੀ ਨੂੰ ਦੇਖ, ਬੀਬਾ, ਵੱਜਦੀ ਆ ਤਾੜੀ
ਓਹ, ਝੂਮ-ਝੂਮ ਤੁਰੇ ਵੈਲੀ ਹਾਰਲੇ ਦੇ ਵਾਂਗੂ
ਚੋਬਰ ਚੋਂ ਚੌੜੀ ਹੋ-ਹੋ ਬੋਲੇ ਸਰਦਾਰੀ
ਨੀ ਮੈਂ ਫੂਕਣੇ ਪਰਾਲੀ ਵਾਂਗੂ ਕਾਲਜੇ
ਓਹ, ਹਿੱਕਾਂ ਉੱਤੇ ਦੀਵੇ ਜੱਟ ਲਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ
ਮੈਂ ਕਿੱਲਾ ਨਾ ਲਵਾ ਦੂ, ਜੱਟੀਏ
(ਸਾਡੇ ਗਲਮੇ ਨੂੰ ਹੱਥ ਜੇਈ ਕੋਈ ਪਾ ਗਿਆ)
ਮੈਂ ਕਿੱਲਾ ਨਾ ਲਵਾ ਦੂ, ਜੱਟੀਏ)
Written by: Balkaar, Desi Crew
instagramSharePathic_arrow_out􀆄 copy􀐅􀋲

Loading...